ਪੜਚੋਲ ਕਰੋ
Advertisement
ਜੀਓ ਲੈ ਕੇ ਆ ਰਿਹਾ ਇਹ ਨਵੀਂ ਡਿਵਾਇਸ, ਜਾਣੋ ਕਦੋਂ ਹੋਏਗੀ ਉਪਲੱਬਧ
ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਆਪਣੇ 43ਵੇਂ ਸਲਾਨਾ ਮੀਟਿੰਗ (AGM)'ਚ ਨਵੀਂ ਡਿਵਾਇਸ ਪੇਸ਼ ਕੀਤੀ ਹੈ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਆਪਣੇ 43ਵੇਂ ਸਲਾਨਾ ਮੀਟਿੰਗ (AGM)'ਚ ਨਵੀਂ ਡਿਵਾਇਸ ਪੇਸ਼ ਕੀਤੀ ਹੈ। ਇਹ ਡਿਵਾਇਸ ਹੈ ਜਿਓ ਗਲਾਸ (Jio Glass) ਜੋ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਬਣਾਈ ਗਈ ਹੈ। ਇਹ ਡਿਵਾਇਸ 3 ਡੀ ਵਰਚੂਅਲ ਕਮਰਿਆਂ ਨੂੰ ਸਮਰੱਥ ਬਣਾਉਣ ਤੇ ਰੀਅਲ ਟਾਈਮ ਵਿੱਚ ਜੀਓ ਮਿਕਸਡ ਰਿਐਲਿਟੀ ਸੇਵਾ ਰਾਹੀਂ ਹੋਲੋਗ੍ਰਾਫਿਕ ਕਲਾਸਾਂ ਚਲਾਉਣ 'ਚ ਮਦਦਗਾਰ ਹੋਵੇਗੀ।
10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ
ਹਾਲਾਂਕਿ ਇਸ ਮੀਟਿੰਗ 'ਚ ਕੰਪਨੀ ਨੇ ਇਸ ਡਿਵਾਇਸ ਦੀ ਕੀਮਤ ਤੇ ਉਪਲੱਬਧਤਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਇਹ ਡਿਵਾਇਸ ਵਰਚੂਅਲ ਮੀਟਿੰਗਸ ਕਰਨ 'ਚ ਵੀ ਲਾਹੇਵੰਦ ਹੋਵੇਗੀ।
ਜੀਓ ਗਲਾਸ ਦਾ ਭਾਰ 75 ਗ੍ਰਾਮ ਹੋਵੇਗਾ ਤੇ ਇਸ ਨੂੰ ਪਾਵਰ ਦੇਣ ਲਈ ਇੱਕ ਕੇਬਲ ਦੇ ਨਾਲ ਸਮਾਰਟਫੋਨ ਨਾਲ ਕਨੈਕਟ ਕਰਨ ਦੀ ਜ਼ਰੂਰਤ ਹੋਏਗੀ। ਕੰਪਨੀ ਨੇ ਕਿਹਾ ਹੈ ਕਿ ਇਹ 25 ਇਨ-ਬਿਲਟਡ ਐਪਸ ਦੇ ਨਾਲ ਆਵੇਗੀ ਤਾਂ ਜੋ ਵਿਸਤ੍ਰਿਤ ਰਿਐਲਿਟੀ ਵੀਡੀਓ ਮੀਟਿੰਗਾਂ ਤੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕੇ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਕ੍ਰਿਕਟ
Advertisement