ਪੜਚੋਲ ਕਰੋ

ਜਨਤਾ ਨੇ ਵਾਹਨ ਖਰੀਦਣ ਤੋਂ ਕੀਤੀ ਤੌਬਾ! ਵਿਕਰੀ ਨੂੰ ਜ਼ਬਰਦਸਤ ਝਟਕਾ

ਆਟੋਮੋਬਾਈਲ ਡੀਲਰਜ਼ ਦੀ ਸੰਸਥਾ ਐਫਏਡੀਏ ਨੇ ਮੰਗਲਵਾਰ ਨੂੰ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਯਾਤਰੀ ਵਾਹਨਾਂ ਦੀ ਰਿਟੇਲ ਵਿਕਰੀ ਜੂਨ ‘ਚ 4.6 ਫੀਸਦ ਘੱਟ ਰਹੀ ਹੈ। ਜਿੱਥੇ ਪਿਛਲੇ ਸਾਲ ਕਰੀਬ 2 ਲੱਖ 35 ਹਜ਼ਾਰ 539 ਵਾਹਨ ਵਿਕੇ ਸੀ।

ਨਵੀਂ ਦਿੱਲੀ: ਆਟੋਮੋਬਾਈਲ ਡੀਲਰਜ਼ ਦੀ ਸੰਸਥਾ ਐਫਏਡੀਏ ਨੇ ਮੰਗਲਵਾਰ ਨੂੰ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਯਾਤਰੀ ਵਾਹਨਾਂ ਦੀ ਰਿਟੇਲ ਵਿਕਰੀ ਜੂਨ ‘ਚ 4.6 ਫੀਸਦ ਘੱਟ ਰਹੀ ਹੈ। ਜਿੱਥੇ ਪਿਛਲੇ ਸਾਲ ਕਰੀਬ 2 ਲੱਖ 35 ਹਜ਼ਾਰ 539 ਵਾਹਨ ਵਿਕੇ ਸੀ, ਉੱਥੇ ਹੀ ਇਸ ਸਾਲ 2 ਲੱਖ 24 ਹਜ਼ਾਰ 755 ਯੂਨਿਟ ਹੀ ਵਿਕੇ ਹਨ। ਨਕਦੀ ਦੀ ਘਾਟ ਤੇ ਮਾਨਸੂਨ ‘ਚ ਦੇਰੀ ਵਾਹਨਾਂ ਦੀ ਸੇਲ ‘ਚ ਆਈ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ। ਯਾਤਰੀ ਵਾਹਨਾਂ ਦੀ ਹੋਲਸੇਲ ਵਿਕਰੀ ‘ਚ 17.54% ਗਿਰਾਵਟ ਆਈ ਹੈ। ਜੂਨ ‘ਚ 2 ਲੱਖ 25 ਹਜ਼ਾਰ 732 ਯਾਤਰੂ ਵਾਹਨ ਵਿਕੇ। ਜੂਨ 2018 ‘2 ਲੱਖ 73 ਹਜ਼ਾਰ 748 ਯਾਤਰੀ ਵਾਹਨ ਵਿਕੇ। ਟੂ-ਵਹੀਲਰ ਦੀ ਰੀਟੇਲ ਵਿਕਰੀ 5% ਘਟ ਕੇ 13 ਲੱਖ 24 ਹਜ਼ਾਰ 822 ਯੂਨਿਟ ਰਹਿ ਗਈ। ਕਮਰਸ਼ੀਅਲ ਵਹੀਕਲ ਦੀ ਸੇਲ ‘ਚ 19.3% ਕਮੀ ਆਈ ਹੈ। ਇਹ 48 ਹਜ਼ਾਰ 752 ਯੂਨਿਟ ਰਹਿ ਗਈ। ਪਿਛਲੇ ਸਾਲ ਜੂਨ ‘ਚ 60 ਹਜ਼ਾਰ 378 ਯੂਨਿਟ ਵਿਕੇ ਸੀ। ਥ੍ਰੀ ਵਹੀਲਰ ਦੀ ਸੇਲ ‘ਚ ਵੀ 2.8% ਦੀ ਕਮੀ ਦਰਜ ਕੀਤੀ ਗਈ ਹੈ।

ਟਾਪ ਹੈਡਲਾਈਨ

ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।

Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 

ਇਲੈਕਟ੍ਰਾਨਿਕ ਮਾਰਕੀਟ: ਰੁਕੋ! ਫ਼ੋਨ ਅਤੇ ਗੈਜੇਟ ਸਸਤੇ ਹੋ ਜਾਣਗੇ, ਸਰਕਾਰ ਨੇ ਇਲੈਕਟ੍ਰਾਨਿਕ ਪੁਰਜ਼ਿਆਂ 'ਤੇ ਕਸਟਮ ਡਿਊਟੀ ਹਟਾ ਦਿੱਤੀ ਹੈ, ਟੈਕਸ ਦੇ ਪੈਸੇ ਦੀ ਬਚਤ ਹੋ ਰਹੀ ਹੈ।

ਸਿਰਫ 55 ਰੁਪਏ 'ਚ ਦੇਖ ਸਕੋਗੇ 1000 ਤੋਂ ਵੱਧ ਚੈਨਲ, ਆਹ ਕੰਪਨੀ ਲੈਕੇ ਆਈ ਜ਼ਬਰਦਸਤ ਪਲਾਨ; ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ

ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...

ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ

ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ

ਪੰਜਾਬ 'ਚ ਦੇਰ ਸ਼ਾਮ ਚੱਲੀਆਂ ਤਾਬੜਤੋੜ ਗੋਲੀਆਂ, ਪੁਰਾਣੀ ਰੰਜਿਸ਼ ਨੂੰ ਲੈਕੇ ਕੀਤ ਹਮਲਾ; ਮੱਚੀ ਸਨਸਨੀ

Cancer Risk: ਲਗਾਤਾਰ 30 ਮਿੰਟ ਤੋਂ ਜ਼ਿਆਦਾ ਬੈਠਣਾ ਵਧਾ ਸਕਦਾ ਕੈਂਸਰ ਦਾ ਖਤਰਾ, ਨਵੀਂ ਰਿਸਰਚ 'ਚ ਦਾਅਵਾ; ਜਾਣੋ ਵਜ੍ਹਾ

Embed widget