Safety Tips: ਮਾਂ-ਪੁੱਤ ਦੀ ਮੌਤ ਦਾ ਕਾਰਨ ਬਣੀ ਵਾਸ਼ਿੰਗ ਮਸ਼ੀਨ, ਕੀ ਤੁਸੀਂ ਤਾਂ ਨਹੀਂ ਕਰਦੇ ਇਹ 5 ਗਲਤੀਆਂ?

Safety Tips Washing machine: ਇਲੈਕਟ੍ਰਿਕ ਸ਼ੋਕ ਕਈ ਵਾਰ ਖਤਰਨਾਕ ਸਾਬਤ ਹੋ ਸਕਦੇ ਹਨ। ਜੇਕਰ ਤੁਸੀਂ ਸਮੇਂ ਸਿਰ ਸਾਵਧਾਨੀ ਨਹੀਂ ਵਰਤਦੇ , ਤਾਂ ਨੇੜੇ ਦੀਆਂ ਚੀਜ਼ਾਂ ਦੁਆਰਾ ਬਿਜਲੀ ਦਾ ਕਰੰਟ ਲੱਗ ਸਕਦਾ ਹੈ।

Washing Machine Safety Tips: ਇਲੈਕਟ੍ਰਿਕ ਸ਼ੋਕ ਕਈ ਵਾਰ ਖਤਰਨਾਕ ਸਾਬਤ ਹੋ ਸਕਦੇ ਹਨ। ਆਮ ਭਾਸ਼ਾ ਵਿੱਚ ਇਸ ਨੂੰ ਬਿਜਲੀ ਦਾ ਝਟਕਾ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਸਮੇਂ ਸਿਰ ਸਾਵਧਾਨੀ ਨਹੀਂ ਵਰਤਦੇ ਤਾਂ ਨੇੜੇ ਦੀਆਂ ਚੀਜ਼ਾਂ ਦੁਆਰਾ ਬਿਜਲੀ ਦਾ ਕਰੰਟ ਲੱਗ

Related Articles