SALE: Samsung ਦੇ ਇਸ ਫੋਨ ਤੇ ਮਿਲ ਰਿਹੈ ਬੰਪਰ Discount,ਵੱਡੀ ਬੈਟਰੀ ਤੇ AMOLED ਡਿਸਪਲੇ, ਜਾਣੋ ਹੋਰ
ਜੇਕਰ ਤੁਸੀਂ ਬਜਟ 'ਚ ਨਵਾਂ 5G ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੋ ਸਕਦਾ ਹੈ। ਕਿਉਂਕਿ, ਫਲਿੱਪਕਾਰਟ 'ਤੇ ਸੈਮਸੰਗ ਦੇ ਸ਼ਾਨਦਾਰ ਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ।

ਜੇਕਰ ਤੁਸੀਂ ਬਜਟ 'ਚ ਨਵਾਂ 5G ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੋ ਸਕਦਾ ਹੈ। ਕਿਉਂਕਿ, ਫਲਿੱਪਕਾਰਟ 'ਤੇ ਸੈਮਸੰਗ ਦੇ ਸ਼ਾਨਦਾਰ ਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਡਿਸਕਾਊਂਟ ਤੋਂ ਬਾਅਦ ਗਾਹਕ 13 ਹਜ਼ਾਰ ਰੁਪਏ ਤੋਂ ਘੱਟ 'ਚ ਫੋਨ ਖਰੀਦ ਸਕਦੇ ਹਨ। ਇਹ ਫ਼ੋਨ sAMOLED ਡਿਸਪਲੇ, 6,000mAh ਵੱਡੀ ਬੈਟਰੀ ਅਤੇ 50MP ਕੈਮਰਾ ਨਾਲ ਆਉਂਦਾ ਹੈ।
ਦਰਅਸਲ ਅਸੀਂ Galaxy F15 5G ਦੀ ਗੱਲ ਕਰ ਰਹੇ ਹਾਂ। ਤੁਸੀਂ ਇਸ ਫੋਨ ਦੇ 4GB + 128GB ਵੇਰੀਐਂਟ ਨੂੰ 15,999 ਰੁਪਏ ਦੀ MRP ਕੀਮਤ ਦੀ ਬਜਾਏ 12,999 ਰੁਪਏ ਵਿੱਚ ਖਰੀਦ ਸਕਦੇ ਹੋ। ਇੱਥੇ ਗਾਹਕਾਂ ਨੂੰ ਫੋਨ 'ਤੇ 3,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਗਾਹਕ HDFC ਬੈਂਕ ਕਾਰਡ ਰਾਹੀਂ 1,000 ਰੁਪਏ ਦੀ ਛੋਟ ਵੀ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਫੋਨ ਦੀ ਪ੍ਰਭਾਵੀ ਕੀਮਤ 11,999 ਰੁਪਏ ਹੋ ਜਾਵੇਗੀ।
ਇੰਨਾ ਹੀ ਨਹੀਂ ਗਾਹਕ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ 12,200 ਰੁਪਏ ਤੱਕ ਦਾ ਡਿਸਕਾਊਂਟ ਵੀ ਲੈ ਸਕਦੇ ਹਨ। ਹਾਲਾਂਕਿ, ਵੱਧ ਤੋਂ ਵੱਧ ਛੋਟ ਲਈ, ਫ਼ੋਨ ਚੰਗੀ ਹਾਲਤ ਵਿੱਚ ਹੋਣਾ ਚਾਹੀਦਾ ਹੈ। ਇਹ ਫੋਨ 6GB ਰੈਮ ਆਪਸ਼ਨ 'ਚ ਵੀ ਆਉਂਦਾ ਹੈ। ਇਸਦੇ ਲਈ ਗ੍ਰੀਨ, ਵਾਇਲੇਟ ਅਤੇ ਬਲੈਕ ਕਲਰ ਆਪਸ਼ਨ ਉਪਲਬਧ ਹਨ।
ਫੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਹ ਫੋਨ 6.5-ਇੰਚ ਫੁੱਲ HD+ ਡਿਸਪਲੇਅ, 50MP + 5MP + 2MP ਰੀਅਰ ਕੈਮਰਾ ਸੈੱਟਅਪ, 13MP ਫਰੰਟ ਕੈਮਰਾ, 6000 mAh ਬੈਟਰੀ ਅਤੇ MediaTek Dimensity 6100+ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਪ੍ਰਕਾਰ ਦੇ ਕਈ ਫੋਨ ਬਾਜ਼ਾਰ ਵਿੱਚ ਅਉਂਦੇ ਹਨ, ਪਰ ਅਜਿਹਾ ਘਟ ਕ਼ੀਮਤ ਵਾਲਾ ਫੋਨ ਸਾਨੂੰ ਬਹੁਤ ਵਦੀਆਂ ਲਗਿਆ। ਇਸਦੇ ਵਿਸ਼ੇਸ਼ਤਾਵਾਂ ਏਨੇ ਕਮਾਲ ਦੀਆਂ ਹਨ ਕਿ ਤੁਹਾਨੂੰ ਇਸਤਮਾਲ ਕਰਦੇ ਹੀ ਪਤਾ ਚਲ ਜਾਵੇਗਾ।ਅਜਿਹੇ ਸ਼ਾਨਦਾਰ ਫੋਨ ਤੇ ਕੀਨੀ ਭਾਰੀ ਭਰਕਮ ਛੁਟ ਦਿੱਤੀ ਜਾ ਰਹੀ ਹੈ। ਇਸਦੀ ਤਾਂ ਐਸਚਾਗੇ ਆਫ਼ਰ ਵੀ ਬੜੇ ਕਮਾਲ ਦੀ ਲਗੀ, ਕਿ ਪੁਰਾਣਾ ਫੋਨ ਦੇਕੇ ਨਵਾਂ ਖਰੀਦ ਲਵੋ।
ਤੁਸੀਂ ਇਸ ਫੋਨ ਦੇ 4GB + 128GB ਵੇਰੀਐਂਟ ਨੂੰ 15,999 ਰੁਪਏ ਦੀ MRP ਕੀਮਤ ਦੀ ਬਜਾਏ 12,999 ਰੁਪਏ ਵਿੱਚ ਖਰੀਦ ਸਕਦੇ ਹੋ। ਇੱਥੇ ਗਾਹਕਾਂ ਨੂੰ ਫੋਨ 'ਤੇ 3,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਗਾਹਕ HDFC ਬੈਂਕ ਕਾਰਡ ਰਾਹੀਂ 1,000 ਰੁਪਏ ਦੀ ਛੋਟ ਵੀ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਫੋਨ ਦੀ ਪ੍ਰਭਾਵੀ ਕੀਮਤ 11,999 ਰੁਪਏ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















