ਪੜਚੋਲ ਕਰੋ

Google Chrome ਕੋਲ ਯੂਜ਼ਰਸ ਕੋਲ ਇਨ੍ਹਾਂ 3 Web Browsers ਦਾ ਆਪਸ਼ਨ, ਤੀਜਾ ਵਾਲਾ ਸਭ ਤੋਂ ਜ਼ਿਆਦਾ Useful

ਗੂਗਲ ਕਰੋਮ ਤੋਂ ਇਲਾਵਾ ਅਜਿਹਾ ਕਿਹੜਾ ਬ੍ਰਾਊਜ਼ਰ ਹੈ, ਜਿਸ ਨੂੰ ਲੋਕ ਵਰਤਣਾ ਪਸੰਦ ਕਰਦੇ ਹਨ? ਅੱਜ ਅਸੀਂ ਤੁਹਾਨੂੰ ਗੂਗਲ ਕਰੋਮ ਤੋਂ ਇਲਾਵਾ ਵਰਤੇ ਜਾਣ ਵਾਲੇ ਹੋਰ ਬ੍ਰਾਊਜ਼ਰਾਂ ਬਾਰੇ ਜਾਣਕਾਰੀ ਦੇਣ ਲੱਗੇ ਹਾਂ।

Alternatives of Google Chrome: ਦੁਨੀਆ ਭਰ ਵਿੱਚ ਲੱਖਾਂ ਲੋਕ ਹਰ ਰੋਜ਼ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਫੋਨ, ਲੈਪਟਾਪ ਜਾਂ ਟੈਬਲੇਟ 'ਤੇ ਇੰਟਰਨੈਟ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਬ੍ਰਾਊਜ਼ਰ ਦੀ ਲੋੜ ਪੈਂਦੀ ਹੈ। ਵੱਡੀ ਗਿਣਤੀ ਵਿੱਚ ਲੋਕ ਗੂਗਲ ਕਰੋਮ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ ਕਰੋਮ ਤੋਂ ਇਲਾਵਾ ਹੋਰ ਕਿਹੜੇ ਬ੍ਰਾਊਜ਼ਰ ਹਨ ਜਿਨ੍ਹਾਂ ਨੂੰ ਲੋਕ ਵਰਤਣਾ ਪਸੰਦ ਕਰਦੇ ਹਨ? ਅੱਜ ਅਸੀਂ ਤੁਹਾਨੂੰ ਗੂਗਲ ਕਰੋਮ ਤੋਂ ਇਲਾਵਾ ਹੋਰ ਵਰਤੇ ਜਾਣ ਵਾਲੇ ਬ੍ਰਾਊਜ਼ਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਯੂਐਸ ਜਸਟਿਸ ਡਿਪਾਰਟਮੈਂਟ (DOJ) ਜਲਦੀ ਹੀ ਗੂਗਲ ਨੂੰ ਵੱਡਾ ਝਟਕਾ ਦੇ ਸਕਦਾ ਹੈ।

ਦਰਅਸਲ, DOJ ਨੇ ਗੂਗਲ ਦੀ ਪੈਰੇਂਟ ਕੰਪਨੀ ਅਲਫਾਬੇਟ ਨੂੰ ਆਪਣਾ Chrome ਇੰਟਰਨੈੱਟ ਬ੍ਰਾਊਜ਼ਰ ਵੇਚਣ ਦਾ ਹੁਕਮ ਦੇਣ ਲਈ ਅਦਾਲਤ ਦਾ ਬੂਹਾ ਖੜਕਾਇਆ ਹੈ। ਬਲੂਮਬਰਗ ਨਿਊਜ਼ ਦੀ ਇਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਆਓ ਜਾਣਦੇ ਹਾਂ ਕਿ ਗੂਗਲ ਕਰੋਮ ਤੋਂ ਇਲਾਵਾ ਵੈੱਬ ਬ੍ਰਾਊਜ਼ਿੰਗ ਲਈ ਲੋਕਾਂ ਕੋਲ ਕਿਹੜੇ-ਕਿਹੜੇ ਵਿਕਲਪ ਹਨ।

ਗੂਗਲ ਦੁਨੀਆ ਦਾ ਸਭ ਤੋਂ ਵੱਡਾ ਵੈੱਬ ਬ੍ਰਾਊਜ਼ਰ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਗੂਗਲ ਨੇ ਆਪਣਾ ਇੰਟਰਨੈੱਟ ਬ੍ਰਾਊਜ਼ਰ ਤਿਆਰ ਕੀਤਾ, ਜਿਸ ਦਾ ਨਾਂ ਗੂਗਲ ਕਰੋਮ ਹੈ। ਗੂਗਲ ਕਰੋਮ ਨੂੰ ਪਹਿਲੀ ਵਾਰ ਸਾਲ 2008 ਵਿੱਚ ਪੇਸ਼ ਕੀਤਾ ਗਿਆ ਸੀ। ਉਦੋਂ ਤੋਂ ਲੈਪਟਾਪ, ਕੰਪਿਊਟਰ ਅਤੇ ਟੈਬਲੇਟ ਵਿੱਚ ਇਨਬਿਲਟ ਵਿੰਡੋਜ਼ ਦੇ ਨਾਲ ਆਉਂਦਾ ਹੈ।

Microsoft Edge
ਇਸ ਤੋਂ ਬਾਅਦ Microsoft Edge ਦਾ ਨਾਂ ਆਉਂਦਾ ਹੈ। ਗੂਗਲ ਕਰੋਮ ਤੋਂ ਬਾਅਦ ਇਸ ਦੀ ਵਰਤੋਂ 11 ਫੀਸਦੀ ਯੂਜ਼ਰਸ ਕਰਦੇ ਹਨ। ਸਾਲ 2015 'ਚ ਮਾਈਕ੍ਰੋਸਾਫਟ ਨੇ ਪਹਿਲੀ ਵਾਰ ਇਸ ਇੰਟਰਨੈੱਟ ਬ੍ਰਾਊਜ਼ਰ ਨੂੰ ਪੇਸ਼ ਕੀਤਾ ਸੀ।

Apple Safari 
Google Chrome ਅਤੇ Microsoft Edge ਤੋਂ ਬਾਅਦ Apple Safari ਦਾ ਨਾਂ ਤੀਜੇ ਸਥਾਨ 'ਤੇ ਆਉਂਦਾ ਹੈ। ਇਸ ਵੈੱਬ ਬ੍ਰਾਊਜ਼ਰ ਨੂੰ ਐਪਲ ਦੁਆਰਾ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਦੁਨੀਆ ਭਰ ਦੇ 8.8 ਫੀਸਦੀ ਯੂਜ਼ਰਸ ਕਰਦੇ ਹਨ। ਐਪਲ ਨੇ ਇਸ ਵੈੱਬ ਬ੍ਰਾਊਜ਼ਰ ਨੂੰ ਸਾਲ 2003 'ਚ ਪੇਸ਼ ਕੀਤਾ ਸੀ।

Mozilla Firefox
Mozilla Firefox ਮੋਜ਼ੀਲਾ ਫਾਊਂਡੇਸ਼ਨ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸਨੂੰ ਵਿੰਡੋਜ਼, ਮੈਕ ਓਐਸ, ਲੀਨਕਸ ਅਤੇ ਐਂਡਰਾਇਡ ਲਈ ਤਿਆਰ ਕੀਤਾ ਗਿਆ ਹੈ। ਇਹ ਚੌਥਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ
Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ
ਡੇਢ ਸਾਲ ਦੀ ਬੱਚੀ ਦੀ ਲੋਹੇ ਦਾ ਦਰਵਾਜਾ ਡਿੱਗਣ ਨਾਲ ਹੋਈ ਮੌਤ, ਦਾਦੀ ਕੋਲ ਰਹਿੰਦੀ ਸੀ ਬੱਚੀ
ਡੇਢ ਸਾਲ ਦੀ ਬੱਚੀ ਦੀ ਲੋਹੇ ਦਾ ਦਰਵਾਜਾ ਡਿੱਗਣ ਨਾਲ ਹੋਈ ਮੌਤ, ਦਾਦੀ ਕੋਲ ਰਹਿੰਦੀ ਸੀ ਬੱਚੀ
AR Rahman Divorce: ਏਆਰ ਰਹਿਮਾਨ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਤੂਫਾਨ, ਪਤਨੀ ਸਾਇਰਾ ਬਾਨੋ ਨੇ ਪਰੇਸ਼ਾਨ ਹੋ ਚੁੱਕਿਆ ਅਜਿਹਾ ਕਦਮ
ਏਆਰ ਰਹਿਮਾਨ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਤੂਫਾਨ, ਪਤਨੀ ਸਾਇਰਾ ਬਾਨੋ ਨੇ ਪਰੇਸ਼ਾਨ ਹੋ ਚੁੱਕਿਆ ਅਜਿਹਾ ਕਦਮ
Ludhiana News: ਸਮਾਨ ਨਾਲ ਲੱਦੀ ਕੋਰੀਅਰ ਦੀ ਗੱਡੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Ludhiana News: ਸਮਾਨ ਨਾਲ ਲੱਦੀ ਕੋਰੀਅਰ ਦੀ ਗੱਡੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ
Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ
Embed widget