ਪੜਚੋਲ ਕਰੋ

ਜਾਣੋ ਕੀ ਹੈ 'USB-ਕੰਡੋਮ' ? ਇਸ ਦਾ ਇਸਤਮਾਲ ਕਦੋਂ ਕਰਨਾ ਚਾਹੀਦਾ

ਜਦੋਂ ਵੀ ਮੋਬਾਈਲ ਦੀ ਬੈਟਰੀ ਖਤਮ ਹੋ ਜਾਂਦੀ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਜ਼ਿੰਦਗੀ ਰੁਕ ਗਈ ਹੋਵੇ। ਇਸ ਲਈ, ਹਵਾਈ ਅੱਡਿਆਂ, ਸਟੇਸ਼ਨਾਂ, ਹੋਟਲਾਂ, ਪਬਲਿਕ ਰੈਸਟ ਰੂਮ, ਸ਼ੌਪਿੰਗ ਮਾਲ ਤੇ ਹੋਰ ਕਈ ਥਾਵਾਂ ਤੇ ਮੋਬਾਈਲ ਚਾਰਜਿੰਗ ਦੀ ਸਹੂਲਤ ਲਈ USB ਪੋਰਟ ਪ੍ਰਦਾਨ ਕੀਤੇ ਜਾਂਦੇ ਹਨ।

ਰੌਬਟ ਨਵੀਂ ਦਿੱਲੀ: ਜਦੋਂ ਵੀ ਮੋਬਾਈਲ ਦੀ ਬੈਟਰੀ ਖਤਮ ਹੋ ਜਾਂਦੀ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਜ਼ਿੰਦਗੀ ਰੁਕ ਗਈ ਹੋਵੇ। ਇਸ ਲਈ, ਹਵਾਈ ਅੱਡਿਆਂ, ਸਟੇਸ਼ਨਾਂ, ਹੋਟਲਾਂ, ਪਬਲਿਕ ਰੈਸਟ ਰੂਮ, ਸ਼ੌਪਿੰਗ ਮਾਲ ਤੇ ਹੋਰ ਕਈ ਥਾਵਾਂ ਤੇ ਮੋਬਾਈਲ ਚਾਰਜਿੰਗ ਦੀ ਸਹੂਲਤ ਲਈ USB ਪੋਰਟ ਪ੍ਰਦਾਨ ਕੀਤੇ ਜਾਂਦੇ ਹਨ। ਤੁਸੀਂ ਆਪਣੇ ਮੋਬਾਈਲ ਨੂੰ ਇਸ ਨਾਲ ਜੋੜਦੇ ਹੋ ਤੇ ਬੈਟਰੀ ਚਾਰਜ ਕਰਨਾ ਸ਼ੁਰੂ ਕਰਦੇ ਹੋ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਰਨਾ ਕਿੰਨਾ ਸੁਰੱਖਿਅਤ ਹੈ? ਜਾਣੋ ਕੀ ਹੈ 'USB-ਕੰਡੋਮ' ? ਇਸ ਦਾ ਇਸਤਮਾਲ ਕਦੋਂ ਕਰਨਾ ਚਾਹੀਦਾ ਇਹ ਯੂਐਸਬੀ ਪੋਰਟ, ਸਾਡੀ ਨਿੱਜਤਾ ਲਈ ਵੱਡਾ ਖ਼ਤਰਾ ਹਨ। ਜਨਤਕ ਥਾਵਾਂ 'ਤੇ ਉਪਲੱਬਧ ਇਹ USB ਪੋਰਟ ਸਾਡੇ ਸਭ ਤੋਂ ਸੰਵੇਦਨਸ਼ੀਲ ਡਾਟਾ ਦੀ ਚੋਰੀ ਕਰ ਸਕਦੇ ਹਨ। ਇਸ ਨੂੰ ਸਾਈਬਰ ਅਪਰਾਧੀ ਵਿਆਪਕ ਤੌਰ ਤੇ ਡਾਟਾ ਚੋਰੀ ਲਈ ਵਰਤਦੇ ਹਨ। ਇਸ ਤੋਂ ਬਚਣ ਲਈ, ਬਾਜ਼ਾਰ ਵਿੱਚ USB ਡਾਟਾ ਬਲੌਕਰ ਉਪਲੱਬਧ ਹਨ, ਜਿਨ੍ਹਾਂ ਨੂੰ "USB ਕੰਡੋਮ" ਨਾਮ ਦਿੱਤਾ ਗਿਆ ਹੈ।  USB ਕੰਡੋਮ ਛੋਟੇ USB ਅਡੈਪਟਰਾਂ ਵਰਗੇ ਹੁੰਦੇ ਹਨ ਜਿਸ ਵਿੱਚ ਇਨਪੁਟ ਤੇ ਆਉਟਪੁੱਟ ਪੋਰਟ ਹੁੰਦੇ ਹਨ। ਇਹ ਅਡੈਪਟਰ ਮੋਬਾਈਲ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ ਪਰ ਡਾਟਾ ਐਕਸਚੇਂਜ ਨੂੰ ਪੂਰੀ ਤਰ੍ਹਾਂ ਰੋਕਦਾ ਹੈ। ਇਹ "ਕੰਡੋਮ" ਅਸਲ ਕੰਡੋਮ ਦੀ ਤਰ੍ਹਾਂ ਲੈਟੇਕਸ ਨਹੀਂ ਹੁੰਦੇ, ਪਰ ਇਹ ਤੁਹਾਨੂੰ 'ਜੂਸ ਜੈਕਿੰਗ' ਤੋਂ ਬਚਾਉਂਦੇ ਹਨ। 'ਜੂਸ ਜੈਕਿੰਗ' ਇਕ ਕਿਸਮ ਦਾ ਸਾਈਬਰ ਅਟੈਕ ਹੈ, ਜਿਸ ਵਿੱਚ ਤੁਹਾਡਾ ਮੋਬਾਈਲ ਇੱਕ ਪਬਲਿਕ USB ਪੋਰਟ ਦੁਆਰਾ ਸੰਕਰਮਿਤ ਹੁੰਦਾ ਹੈ ਅਤੇ ਤੁਹਾਡੇ ਮੋਬਾਈਲ 'ਤੇ ਮਾਲਵੇਅਰ ਲਗਾਇਆ ਜਾਂਦਾ ਹੈ, ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਾਈਬਰ ਅਪਰਾਧੀਆਂ ਨੂੰ ਪਹੁੰਚਾਉਣ ਦੇ ਯੋਗ ਹੁੰਦੇ ਹਨ। 'USB ਕੰਡੋਮ' ਅਮਰੀਕੀ ਬਾਜ਼ਾਰਾਂ ਵਿੱਚ $10 ਵਿੱਚ ਉਪਲੱਬਧ ਹਨ। ਤੁਸੀਂ ਉਨ੍ਹਾਂ ਨੂੰ ਕਿਤੇ ਵੀ ਲੈ ਜਾ ਸਕਦੇ ਹੋ। ਇਹ ਭਾਰਤ ਵਿੱਚ 500 ਤੋਂ 1000 ਰੁਪਏ ਵਿਚ ਉਪਲੱਬਧ ਹੈ।

ਟਾਪ ਹੈਡਲਾਈਨ

ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
Best Headphones To Buy: ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...
ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
Embed widget