ਪੜਚੋਲ ਕਰੋ
Advertisement
ਵ੍ਹੱਟਸਐਪ 'ਚ ਤਬਦੀਲੀ, ਨਵਾਂ ਅਪਡੇਟ ਰੋਲ ਆਊਟ
ਵ੍ਹੱਟਸਐਪ ਨੇ ਆਪਣੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀਂ ਨਵਾਂ ਅਪਡੇਟ 2.20.13 ਵਰਜਨ ਰੋਲ ਆਊਟ ਕਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਅਪਡੇਟ 'ਚ ਯੂਜ਼ਰਸ ਨੂੰ ਅਜਿਹੇ ਫੀਚਰਸ ਮਿਲਣਗੇ ਜਿਸ ਦੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਉੜੀਕ ਸੀ। ਜਾਣਕਾਰੀ ਮਿਲੀ ਹੈ ਕਿ ਮੈਸੇਜਿੰਗ ਐਪ ਵ੍ਹੱਟਸਐਪ ਨੇ ਬੀਟਾ ਵਰਜਨ 'ਤੇ ਡਾਰਕ ਮੋਡ ਆਨ ਲਾਂਚ ਕਰ ਦਿੱਤਾ ਹੈ।
ਨਵੀਂ ਦਿੱਲੀ: ਵ੍ਹੱਟਸਐਪ ਨੇ ਆਪਣੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀਂ ਨਵਾਂ ਅਪਡੇਟ 2.20.13 ਵਰਜਨ ਰੋਲ ਆਊਟ ਕਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਅਪਡੇਟ 'ਚ ਯੂਜ਼ਰਸ ਨੂੰ ਅਜਿਹੇ ਫੀਚਰਸ ਮਿਲਣਗੇ ਜਿਸ ਦੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਉੜੀਕ ਸੀ। ਜਾਣਕਾਰੀ ਮਿਲੀ ਹੈ ਕਿ ਮੈਸੇਜਿੰਗ ਐਪ ਵ੍ਹੱਟਸਐਪ ਨੇ ਬੀਟਾ ਵਰਜਨ 'ਤੇ ਡਾਰਕ ਮੋਡ ਆਨ ਲਾਂਚ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਹੁਣ ਵ੍ਹੱਟਸਐਪ ਯੂਜ਼ਰਸ ਨੂੰ ਚੈਟ 'ਚ ਵੱਖਰੇ ਕੱਲਰ 'ਚ ਬਦਲਣ ਦਾ ਮੌਕਾ ਮਿਲੇਗਾ। ਡਾਰਕ ਥੀਮ ਫੀਚਰ ਦੀ ਲੁੱਕ ਦਾ ਸਕਰੀਨ ਸ਼ੋਰਟ ਵੀ ਬੀਟਾਇੰਫੋ ਨੇ ਸ਼ੇਅਰ ਕੀਤਾ ਹੈ। ਇਸ 'ਚ ਯੂਜ਼ਰਸ ਨੂੰ ਚਾਰ ਹੋਰ ਆਪਸ਼ਨ ਮਿਲਣਗੇ, Light theme, Dark theme, System Default ਤੇ Set by Battery Saver.📝 WhatsApp beta for Android 2.20.13: what's new? WhatsApp to finally release the dark theme for beta testers TODAY! (Updating screenshots..)https://t.co/iPbStbnTob
— WABetaInfo (@WABetaInfo) January 21, 2020
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement