ਪੜਚੋਲ ਕਰੋ

WhatsApp ਦੇ ਇਹ 3 ਫੀਚਰਸ ਤੁਹਾਡੀ ਪ੍ਰਾਈਵੇਸੀ ਦਾ ਰੱਖਣਗੇ ਧਿਆਨ, Meta ਨੇ ਜਾਰੀ ਕੀਤੀ ਲਿਸਟ

Whatsapp New Security Features : ਵਾਟਸਐਪ ਨੇ ਆਪਣੇ ਪਲੇਟਫਾਰਮ ਲਈ ਨਿਊ ਸਿਕਿਊਰਿਟੀ ਫੀਚਰਸ ਪੇਸ਼ ਕੀਤੇ ਹਨ, ਜੋ ਯੂਜ਼ਰਸ ਦੀ ਪ੍ਰਾਈਵੇਸੀ ਵਿੱਚ ਇੱਕ ਐਕਸਟ੍ਰਾ ਲੇਅਰ ਜੋੜਦੇ ਹਨ। ਖ਼ਬਰ ਵਿੱਚ ਇਨ੍ਹਾਂ ਫੀਚਰਸ ਬਾਰੇ ਜਾਣੋ

WhatsApp : ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਹਮੇਸ਼ਾ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸਿਕਿਊਰਿਟੀ ਨੂੰ ਲੈ ਕੇ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਐਪ ਅਕਸਰ ਯੂਜ਼ਰਸ ਨੂੰ ਭਰੋਸਾ ਦਿਵਾਉਂਦੀ ਰਹਿੰਦੀ ਹੈ ਕਿ ਉਹ ਇਸ ਦੇ ਪਲੇਟਫਾਰਮ 'ਤੇ ਸੁਰੱਖਿਅਤ ਹਨ। ਇਸ ਦੇ ਲਈ, ਐਪ ਕਈ ਫੀਚਰਸ ਵੀ ਲੈ ਕੇ ਆਉਂਦਾ ਹੈ। ਜਿਵੇਂ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ, 2FA, ਅਤੇ ਗਰੁੱਪ ਪ੍ਰਾਈਵੇਸੀ ਕੰਟਰੋਲ। ਹੁਣ ਇੱਕ ਵਾਰ ਫਿਰ Meta ਨੇ ਆਪਣੇ ਮੈਸੇਜਿੰਗ ਪਲੇਟਫਾਰਮ WhatsApp ਲਈ ਸਿਕਿਊਰਿਟੀ ਫੀਚਰਸ ਦਾ ਐਲਾਨ ਕੀਤਾ ਹੈ। ਕੰਪਨੀ ਨੇ ਤਿੰਨ ਨਵੇਂ ਸਿਕਿਊਰਿਟੀ ਫੀਚਰਸ ਨੂੰ ਪੇਸ਼ ਕਰਕੇ ਇੱਕ ਸੂਚੀ ਜਾਰੀ ਕੀਤੀ ਹੈ।

ਜਿੱਥੋਂ ਤੱਕ ਫੀਚਰਸ ਦੇ ਰੋਲਆਊਟ ਦਾ ਸਵਾਲ ਹੈ, WhatsApp ਦਾ ਕਹਿਣਾ ਹੈ ਕਿ ਇਹ ਫੀਚਰ ਆਉਣ ਵਾਲੇ ਮਹੀਨਿਆਂ 'ਚ ਸਾਰੇ ਯੂਜ਼ਰਸ ਲਈ ਰੋਲਆਊਟ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਫੀਚਰਸ ਦੇ ਡਿਟੇਲ।

ਇਹ ਵੀ ਪੜ੍ਹੋ: Punjab Weather: ਅਗਲੇ ਤਿੰਨ ਦਿਨ ਸੋਚ ਸਮਝ ਕੇ ਨਿਕਲਿਓ ਘਰੋਂ....ਅਸਮਾਨ ਤੋਂ ਵਰ੍ਹੇਗੀ ਅੱਗ

ਅਕਾਊਂਟ ਪ੍ਰੋਟੈਕਟ

ਹੁਣ ਤੱਕ, ਜੇਕਰ ਕੋਈ ਯੂਜ਼ਰ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਵਿੱਚ ਸਵਿਚ ਕਰਦਾ ਹੈ ਤਾਂ ਇਸ ਦੀ ਕੋਈ ਪੁਸ਼ਟੀ ਨਹੀਂ ਹੈ। ਜਾਂਚ ਨਾ ਹੋਣ ਕਰਕੇ ਸ਼ਾਇਦ ਇਸ ਲੂਪ ਨੂੰ ਹੈਕਰਸ ਹੈਕਿੰਗ ਲਈ ਇਸ ਵਰਤ ਸਕਦੇ ਹਾਂ। ਇਸ ਕਾਰਨ ਹੁਣ ਵਟਸਐਪ ਯੂਜ਼ਰਸ ਲਈ ਆਪਣੇ ਅਕਾਊਂਟ ਨੂੰ ਨਵੇਂ ਡਿਵਾਈਸ 'ਚ ਸਵਿੱਚ ਕਰਨ ਨੂੰ ਸੁਰੱਖਿਅਤ ਬਣਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਤੋਂ, ਕੰਪਨੀ ਐਡੀਸ਼ਨਲ ਸੁਰੱਖਿਆ ਜਾਂਚ ਦੇ ਤੌਰ 'ਤੇ ਯੂਜ਼ਰਸ ਨੂੰ ਆਪਣੇ ਪੁਰਾਣੇ ਡਿਵਾਈਸਾਂ 'ਤੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕਹਿ ਸਕਦੀ ਹੈ। ਇਸ ਬਾਰੇ ਦੱਸਦਿਆਂ ਹੋਇਆਂ ਕੰਪਨੀ ਨੇ ਬਲਾਗ ਪੋਸਟ 'ਚ ਕਿਹਾ ਕਿ ਨਵਾਂ ਅਕਾਊਂਟ ਪ੍ਰੋਟੈਕਟ ਫੀਚਰ ਤੁਹਾਨੂੰ ਤੁਹਾਡੇ ਖਾਤੇ ਨੂੰ ਕਿਸੇ ਹੋਰ ਡਿਵਾਈਸ 'ਤੇ ਜਾਣ ਦੀ ਅਣਅਧਿਕਾਰਤ ਕੋਸ਼ਿਸ਼ਾਂ ਬਾਰੇ ਸੂਚਿਤ ਕਰਨ 'ਚ ਮਦਦ ਕਰੇਗਾ।

ਡਿਵਾਈਸ ਵੈਰੀਫਿਕੇਸ਼ਨ

ਮੋਬਾਈਲ ਡਿਵਾਈਸ ਮੈਲਵੇਅਰ ਅੱਜ ਲੋਕਾਂ ਦੀ ਪ੍ਰਾਈਵੇਸੀ ਅਤੇ ਸਿਕਿਊਰਿਟੀ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਇੱਕ ਹੈ ਕਿਉਂਕਿ ਇਹ ਯੂਜ਼ਰਸ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਫ਼ੋਨਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ। ਹੈਕਰ ਮੈਲਵੇਅਰ ਰਾਹੀਂ ਅਣਚਾਹੇ ਸੰਦੇਸ਼ ਭੇਜਣ ਲਈ ਉਪਭੋਗਤਾਵਾਂ ਦੇ WhatsApp ਦੀ ਵਰਤੋਂ ਕਰ ਸਕਦੇ ਹਨ। ਇਸ ਨੂੰ ਰੋਕਣ ਲਈ, WhatsApp ਨੇ ਤੁਹਾਡੇ ਖਾਤੇ ਦੀ ਪੁਸ਼ਟੀ ਕਰਨ ਲਈ ਬਿਨਾਂ ਕਿਸੇ ਸਹਾਇਤਾ ਦੀ ਲੋੜ ਦੇ ਚੈੱਕ ਜੋੜ ਦਿੱਤੇ ਹਨ। 

ਆਟੋਮੈਟਿਕ ਸਿਕਿਊਰਿਟੀ ਕੋਡ

WhatsApp ਸੁਰੱਖਿਆ ਕੋਡ ਵੈਰੀਫਿਕੇਸ਼ਨ ਫੀਚਰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਸੁਰੱਖਿਅਤ ਢੰਗ ਨਾਲ ਚੈਟ ਕਰ ਰਹੇ ਹੋ। ਤੁਸੀਂ ਕੋਨਟੈਕਟ ਇਨਫੋ ਦੇ ਅਧੀਨ ਇਨਕ੍ਰਿਪਸ਼ਨ ਟੈਬ 'ਤੇ ਜਾ ਕੇ ਮੈਨਊਲ ਰੂਪ ਨਾਲ ਇਸ ਦੀ ਜਾਂਚ ਕਰ ਸਕਦੇ ਹੋ। ਇਸ ਪ੍ਰਕਿਰਿਆ ਨੂੰ ਹਰ ਕਿਸੇ ਲਈ ਆਸਾਨ ਬਣਾਉਣ ਲਈ, WhatsApp ਨੇ "ਕੀ ਟ੍ਰਾਂਸਪੈਰੇਸੀ" ਨਾਮਕ ਇੱਕ ਪ੍ਰਕਿਰਿਆ 'ਤੇ ਆਧਾਰਿਤ ਇੱਕ ਸਿਕਿਊਰਿਟੀ ਫੀਚਰ ਲੈ ਕੇ ਆਇਆ ਹੈ, ਜੋ ਆਟੋਮੈਟਿਕ ਰੂਪ ਨਾਲ ਇਹ ਵੈਰੀਫਾਈ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਤੁਹਾਡੇ ਕੋਲ ਇੱਕ ਸੁਰੱਖਿਅਤ ਕਨੈਕਸ਼ਨ ਹੈ। ਕੰਪਨੀ ਨੇ ਲਿਖਿਆ, "ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਐਨਕ੍ਰਿਪਸ਼ਨ ਟੈਬ 'ਤੇ ਕਲਿੱਕ ਕਰਦੇ ਹੋ, ਤਾਂ ਤੁਸੀਂ ਤੁਰੰਤ ਇਸ ਗੱਲ ਦੀ ਪੁਸ਼ਟੀ ਕਰ ਸਕੋਗੇ ਕਿ ਤੁਹਾਡੀਆਂ ਨਿੱਜੀ ਗੱਲਬਾਤ ਸੁਰੱਖਿਅਤ ਹਨ।"

ਇਹ ਵੀ ਪੜ੍ਹੋ: ਅਚਾਨਕ ਨਹਿਰਾਂ 'ਚ ਛੱਡ ਦਿੱਤਾ ਜ਼ਿਆਦਾ ਪਾਣੀ, ਫਾਜ਼ਿਲਕਾ 'ਚ ਟੁੱਟੀਆਂ ਪੰਜ ਨਹਿਰਾਂ, ਹਜ਼ਾਰਾਂ ਏਕੜ ਕਣਕ ਡੁੱਬੀ

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?
Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ
Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 
Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 
Embed widget