ਪੜਚੋਲ ਕਰੋ

WhataApp Video Call: ਵਟਸਐਪ ਦੀ ਤਿਆਰੀ, ਵੀਡੀਓ ਕਾਲ 'ਤੇ 32 ਲੋਕ ਕਰ ਸਕਣਗੇ ਗੱਲ

WhatsApp: ਹੁਣ ਵਟਸਐਪ 'ਤੇ 32 ਯੂਜ਼ਰ ਇੱਕੋ ਸਮੇਂ ਵੀਡੀਓ ਕਾਲ 'ਤੇ ਸ਼ਾਮਿਲ ਹੋ ਸਕਣਗੇ। ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਕੰਪਨੀ ਸੁਰੱਖਿਅਤ 'ਇਨਕ੍ਰਿਪਟਡ' ਵੀਡੀਓ ਕਾਲਿੰਗ ਲਈ ਟੈਸਟ ਕਰ ਰਹੀ ਹੈ।

WhatsApp New Facility: ਮੈਸੇਜਿੰਗ ਅਤੇ ਕਾਲਿੰਗ ਲਈ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਵਟਸਐਪ ਹੁਣ ਆਪਣੇ ਯੂਜ਼ਰਸ ਨੂੰ ਇੱਕ ਨਵੀਂ ਸੁਵਿਧਾ ਦੇਣ ਜਾ ਰਿਹਾ ਹੈ। ਇਸ ਫੀਚਰ ਤੋਂ ਬਾਅਦ ਇੱਕ ਵਟਸਐਪ ਕਾਲ 'ਤੇ ਜ਼ਿਆਦਾ ਲੋਕ ਸ਼ਾਮਿਲ ਹੋ ਸਕਣਗੇ। ਵਟਸਐਪ, ਇੱਕ ਮੈਸੇਜਿੰਗ ਅਤੇ ਕਾਲਿੰਗ ਪਲੇਟਫਾਰਮ, ਵੀਡੀਓ ਅਤੇ ਵੌਇਸ ਕਾਲਾਂ ਨਾਲ ਜੁੜਨ ਲਈ ਆਪਣੀ ਐਪ ਰਾਹੀਂ 'ਲਿੰਕ' ਭੇਜਣਾ ਵੀ ਸ਼ੁਰੂ ਕਰ ਦੇਵੇਗਾ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ, ਉਪਭੋਗਤਾ ਵਟਸਐਪ 'ਤੇ ਹੀ ਮੀਟਿੰਗਾਂ, ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰ ਸਕਣਗੇ।

ਵਟਸਐਪ ਦੀ ਪੇਰੈਂਟ ਕੰਪਨੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਵਟਸਐਪ 'ਤੇ 32 ਲੋਕਾਂ ਤੱਕ ਦੇ ਗਰੁੱਪਾਂ ਲਈ ਵੀਡੀਓ ਕਾਲ ਦੀ ਸੁਵਿਧਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਤਮਾਨ ਵਿੱਚ ਅੱਠ ਲੋਕ ਵਟਸਐਪ ਰਾਹੀਂ ਵੀਡੀਓ ਕਾਲ ਵਿੱਚ ਸ਼ਾਮਿਲ ਹੋ ਸਕਦੇ ਹਨ। ਮਾਰਕ ਜ਼ਕਰਬਰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇੱਕ ਪੋਸਟ 'ਚ ਕਿਹਾ, ''ਅਸੀਂ ਇਸ ਹਫਤੇ ਤੋਂ ਵਟਸਐਪ 'ਤੇ 'ਕਾਲ ਲਿੰਕ' ਫੀਚਰ ਨੂੰ ਰੋਲਆਊਟ ਕਰ ਰਹੇ ਹਾਂ ਤਾਂ ਜੋ ਤੁਸੀਂ ਇੱਕ ਕਲਿੱਕ ਨਾਲ ਕਾਲ 'ਚ ਸ਼ਾਮਿਲ ਹੋ ਸਕੋ। ਅਸੀਂ 32 ਲੋਕਾਂ ਤੱਕ ਸੁਰੱਖਿਅਤ 'ਏਨਕ੍ਰਿਪਟਡ' ਵੀਡੀਓ ਕਾਲਿੰਗ ਦੀ ਵੀ ਜਾਂਚ ਕਰ ਰਹੇ ਹਾਂ।

ਐਪ ਨੂੰ ਅੱਪਡੇਟ ਕਰਨ ਦੀ ਲੋੜ ਹੈ- ਜ਼ੁਕਰਬਰਗ ਨੇ ਜਾਣਕਾਰੀ ਦਿੱਤੀ ਕਿ ਉਪਭੋਗਤਾ ਕਾਲ ਵਿਕਲਪ 'ਤੇ ਜਾ ਕੇ 'ਕਾਲ ਲਿੰਕ' ਬਣਾ ਸਕਣਗੇ ਅਤੇ ਇਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰ ਸਕਣਗੇ। ਕਾਲ ਲਿੰਕ ਦੀ ਵਰਤੋਂ ਕਰਨ ਲਈ WhatsApp ਉਪਭੋਗਤਾਵਾਂ ਨੂੰ ਐਪ ਨੂੰ 'ਅੱਪਡੇਟ' ਕਰਨਾ ਹੋਵੇਗਾ। WhatsApp ਦੀ ਸਹੂਲਤ ਤੋਂ ਬਾਅਦ ਹੋਰ ਐਪਸ ਨੂੰ ਝਟਕਾ ਲੱਗ ਸਕਦਾ ਹੈ। ਕਿਉਂਕਿ ਵਟਸਐਪ ਪਹਿਲਾਂ ਹੀ ਲੋਕਾਂ 'ਚ ਬਹੁਤ ਮਸ਼ਹੂਰ ਐਪ ਹੈ ਅਤੇ ਲੋਕ ਇਸ ਨੂੰ ਹੋਰ ਐਪਸ ਦੇ ਮੁਕਾਬਲੇ ਜ਼ਿਆਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Punjab News: ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
Punjab News: ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
Punjab News: LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
Embed widget