ਪੜਚੋਲ ਕਰੋ

WhatsApp ‘ਤੇ ਆ ਰਿਹਾ ਨਵਾਂ ਫੀਚਰ, ਮੈਸੇਜ ਭੇਜਣ ਤੋਂ ਪਹਿਲਾਂ ਹਾਈਡ ਕਰ ਸਕੋਗੇ ਸੈਂਸੇਟਿਵ ਕੰਟੈਂਟ

WhatsApp New Feature :  Meta ਦੇ ਮੈਸੇਜਿੰਗ ਪਲੇਟਫਾਰਮ WhatsApp ਦੇ ਯੂਜ਼ਰਾਂ ਲਈ ਖੁਸ਼ਖਬਰੀ ਹੈ। ਕੰਪਨੀ ਇੱਕ ਨਵੇਂ ਫੀਚਰ ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰ ਮੈਸੇਜ ਭੇਜਣ ਤੋਂ ਪਹਿਲਾਂ ਹੀ ਸੈਂਸੇਟਿਵ ਕੰਟੈਂਟ ਨੂੰ ਹਾਈਡ ਕਰ ਸਕਣਗੇ

WhatsApp New Feature :  Meta ਦੇ ਮੈਸੇਜਿੰਗ ਪਲੇਟਫਾਰਮ WhatsApp ਦੇ ਯੂਜ਼ਰਾਂ ਲਈ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ ਕੰਪਨੀ ਇੱਕ ਨਵੇਂ ਫੀਚਰ (WhatsApp New Feature ) ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰ ਮੈਸੇਜ ਭੇਜਣ ਤੋਂ ਪਹਿਲਾਂ ਹੀ ਸੈਂਸੇਟਿਵ ਕੰਟੈਂਟ ਨੂੰ ਹਾਈਡ ਕਰ ਸਕਣਗੇ। ਇਸ ਸਮੇਂ ਇਹ ਫੀਚਰ ਡਿਵੈਲਪਮੈਂਟ ਸਟੇਜ ‘ਚ ਹੈ ਅਤੇ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਇਸਦੀ ਬੀਟਾ ਟੈਸਟਿੰਗ ਸ਼ੁਰੂ ਹੋ ਸਕਦੀ ਹੈ।

ਕਿਵੇਂ ਕੰਮ ਕਰੇਗਾ ਇਹ ਫੀਚਰ?

ਰਿਪੋਰਟਾਂ ਮੁਤਾਬਕ ਇਹ ਇੱਕ ਨਵਾਂ ਫਾਰਮੈਟਿੰਗ ਟੂਲ ਹੋਵੇਗਾ। ਇਸ ਦੀ ਮਦਦ ਨਾਲ ਯੂਜ਼ਰ ਕਿਸੇ ਵੀ ਸਿਲੈਕਟ ਕੀਤੇ ਟੈਕਸਟ ਨੂੰ ਬਲਰ ਲੇਅਰ ਦੇ ਪਿੱਛੇ ਹਾਈਡ ਕਰ ਸਕਣਗੇ। ਸਾਹਮਣੇ ਵਾਲੇ ਯੂਜ਼ਰ ਨੂੰ ਉਸ ਮੈਸੇਜ ਨੂੰ ਵੇਖਣ ਲਈ ਟੈਪ ਕਰਨਾ ਪਵੇਗਾ। ਇਹ ਫੀਚਰ ਫਿਲਮਾਂ, ਟੀਵੀ ਸ਼ੋਅ, ਖੇਡਾਂ ਦੇ ਨਤੀਜੇ ਜਾਂ ਹੋਰ ਸਪੌਇਲਰ ਵਾਲੇ ਕੰਟੈਂਟ ਨੂੰ ਸ਼ੇਅਰ ਕਰਨ ਲਈ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਸੈਂਡਰ ਪਹਿਲਾਂ ਹੀ ਸਪੌਇਲਰ ਕੰਟੈਂਟ ਨੂੰ ਹਾਈਡ ਕਰ ਸਕੇਗਾ।

ਯੂਜ਼ਰਾਂ ਨੂੰ ਕੀ ਹੋਵੇਗਾ ਫਾਇਦਾ?

ਨਵਾਂ ਫਾਰਮੈਟਿੰਗ ਟੂਲ ਸਿਰਫ ਟੈਕਸਟ ਮੈਸੇਜ ਹੀ ਨਹੀਂ, ਸਗੋਂ ਮੀਡੀਆ ਕੈਪਸ਼ਨ ਲਈ ਵੀ ਕੰਮ ਕਰੇਗਾ। ਆਉਣ ਵਾਲੇ ਸਮੇਂ ਵਿੱਚ ਫੋਟੋ ਅਤੇ ਵੀਡੀਓ ਨੂੰ ਵੀ ਇਸ ਫੀਚਰ ਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ।
ਇਸ ਨਾਲ ਗਰੁੱਪ ਅਤੇ ਇੰਡਿਵਿਜੁਅਲ ਚੈਟਾਂ ਵਿੱਚ ਸਪੌਇਲਰ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਗੱਲਬਾਤ ਹੋਰ ਦਿਲਚਸਪ ਬਣੀ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਇਹ ਫੀਚਰ ਸਾਰੇ ਯੂਜ਼ਰਾਂ ਲਈ ਰੋਲਆਉਟ ਕਰ ਦਿੱਤਾ ਜਾਵੇਗਾ।

ਪ੍ਰਾਈਵੇਸੀ ਲਈ ਵੀ ਆ ਰਿਹਾ ਨਵਾਂ ਫੀਚਰ

ਵਟਸਐਪ ਇੱਕ ਹੋਰ ਨਵੇਂ ਪ੍ਰਾਈਵੇਸੀ ਫੀਚਰ ‘ਆਫਟਰ ਰੀਡਿੰਗ’ ‘ਤੇ ਵੀ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਮੈਸੇਜ ਪੜ੍ਹਦੇ ਹੀ ਆਪਣੇ ਆਪ ਗਾਇਬ ਹੋ ਜਾਣਗੇ। ਯੂਜ਼ਰ ਟਾਈਮਰ ਸੈੱਟ ਕਰਦੇ ਸਮੇਂ “ਰੀਡ ਕਰਨ ਤੁਰੰਤ ਬਾਅਦ ਡਿਲੀਟ” ਵਾਲਾ ਆਪਸ਼ਨ ਚੁਣ ਸਕਣਗੇ। 

ਇਸ ਤੋਂ ਇਲਾਵਾ 5 ਮਿੰਟ, 1 ਘੰਟਾ ਅਤੇ 12 ਘੰਟਿਆਂ ਦੀ ਡੈੱਡਲਾਈਨ ਵੀ ਸੈੱਟ ਕੀਤੀ ਜਾ ਸਕੇਗੀ। ਜੇ ਮੈਸੇਜ ਨਾ ਪੜ੍ਹਿਆ ਜਾਵੇ ਤਾਂ ਉਹ 24 ਘੰਟਿਆਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਇਹ ਫੀਚਰ ਵਟਸਐਪ ਦੇ ਮੌਜੂਦਾ “ਡਿਸਅਪੀਅਰਿੰਗ ਮੈਸੇਜ” ਫੀਚਰ ਤੋਂ ਵੱਖਰਾ ਹੋਵੇਗਾ।

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh ਦੇ ਕਨਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ-ਅਹਿਮਦਾਬਾਦ ਸਟੇਡੀਅਮ ਨਿਸ਼ਾਨੇ 'ਤੇ; ਸੁਰੱਖਿਆ ਏਜੰਸੀਆਂ ਅਲਰਟ 'ਤੇ...
Diljit Dosanjh ਦੇ ਕਨਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ-ਅਹਿਮਦਾਬਾਦ ਸਟੇਡੀਅਮ ਨਿਸ਼ਾਨੇ 'ਤੇ; ਸੁਰੱਖਿਆ ਏਜੰਸੀਆਂ ਅਲਰਟ 'ਤੇ...
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
ਪੰਜਾਬ CM ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, IAS ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓ
ਪੰਜਾਬ CM ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, IAS ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓ
ਪੰਜਾਬ CBI ਰੇਡ ਦੇ ਖਿਲਾਫ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਨੇ ਆਦੇਸ਼ ਨੂੰ ਚੁਣੌਤੀ; CM ਮਾਨ ਦੇ ਕੈਂਪ ਆਫਿਸ-OSD ਦੇ ਘਰ ਹੋਈ ਸੀ ਰੇਡ
ਪੰਜਾਬ CBI ਰੇਡ ਦੇ ਖਿਲਾਫ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਨੇ ਆਦੇਸ਼ ਨੂੰ ਚੁਣੌਤੀ; CM ਮਾਨ ਦੇ ਕੈਂਪ ਆਫਿਸ-OSD ਦੇ ਘਰ ਹੋਈ ਸੀ ਰੇਡ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਝਖੜ-ਤੂਫਾਨ ਨਾਲ ਆ ਸਕਦੀ ਬਾਰਿਸ਼; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਲੁਧਿਆਣਾ DIG ਦਫਤਰ ਦੇ ਬਾਹਰ ਚੱਲੀਆਂ ਗੋਲੀਆਂ, ਗੱਡੀ ਦੇ ਤੋੜੇ ਸ਼ੀਸ਼ੇ; CCTV 'ਚ ਕੈਦ ਹੋਈ ਵਾਰਦਾਤ
ਵੱਡੀ ਖ਼ਬਰ! ਲੁਧਿਆਣਾ DIG ਦਫਤਰ ਦੇ ਬਾਹਰ ਚੱਲੀਆਂ ਗੋਲੀਆਂ, ਗੱਡੀ ਦੇ ਤੋੜੇ ਸ਼ੀਸ਼ੇ; CCTV 'ਚ ਕੈਦ ਹੋਈ ਵਾਰਦਾਤ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
Embed widget