ਪੜਚੋਲ ਕਰੋ

World largest camera: ਵਿਗਿਆਨੀਆਂ ਦਾ ਵੱਡਾ ਕਾਰਨਾਮਾ! ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ, ਪਟਿਆਲਾ ਬੈਠ ਲੈ ਸਕੋਗੇ ਚੰਡੀਗੜ ਦੀਆਂ ਫੋਟੋਆਂ

World largest camera: ਅਮਰੀਕਾ ਦੇ ਐਨਰਜੀ ਡਿਪਾਰਟਮੈਂਟ ਦੀ SLAC ਨੈਸ਼ਨਲ ਐਕਸਲੇਟਰ ਲੈਬਾਰਟਰੀ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ 20 ਸਾਲਾਂ ਤੋਂ ਵੱਧ ਕੰਮ ਕਰਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ ਬਣਾਇਆ ਹੈ।

World largest camera: ਅਮਰੀਕਾ ਦੇ ਐਨਰਜੀ ਡਿਪਾਰਟਮੈਂਟ ਦੀ SLAC ਨੈਸ਼ਨਲ ਐਕਸਲੇਟਰ ਲੈਬਾਰਟਰੀ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ 20 ਸਾਲਾਂ ਤੋਂ ਵੱਧ ਕੰਮ ਕਰਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ ਬਣਾਇਆ ਹੈ। ਇਹ ਕੈਮਰਾ ਵੇਰਾ ਸੀ. ਆਬਜ਼ਰਵੇਟਰੀ ਦੇ ਸਿਮੋਨਾਈ ਸਰਵੇ ਟੈਲੀਸਕੋਪ 'ਤੇ ਲਗਾਇਆ ਜਾਵੇਗਾ। ਇਸ ਕੈਮਰੇ ਨਾਲ ਕਈ ਕਿਲੋਮੀਟਰ ਦੂਰ ਤੱਕ ਫੋਟੋਆਂ ਲਈਆਂ ਜਾ ਸਕਦੀਆਂ ਹਨ।

ਇਹ 3200 ਮੈਗਾਪਿਕਸਲ ਕੈਮਰਾ ਵਿਗਿਆਨੀਆਂ ਨੂੰ ਬ੍ਰਹਿਮੰਡ ਨੂੰ ਬਹੁਤ ਨੇੜਿਓਂ ਦੇਖਣ ਵਿੱਚ ਮਦਦ ਕਰੇਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖਗੋਲੀ ਡਿਜੀਟਲ ਕੈਮਰਾ ਇੱਕ ਛੋਟੀ ਕਾਰ ਦੇ ਆਕਾਰ ਦਾ ਹੈ ਅਤੇ ਇਸ ਦਾ ਭਾਰ ਲਗਭਗ 3000 ਕਿਲੋਗ੍ਰਾਮ ਹੈ।

ਅੰਦਰ 3 ਫੁੱਟ ਚੌੜਾ ਲੈਂਸ ਹੈ

ਇਸ ਵਿਸ਼ਾਲ ਕੈਮਰੇ ਵਿੱਚ ਡੇਢ ਮੀਟਰ ਤੋਂ ਵੱਧ ਚੌੜਾ ਲੈਂਜ਼ ਹੈ - ਇਹ ਇਸ ਉਦੇਸ਼ ਲਈ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਲੈਂਜ਼ ਹੈ। ਇਸ ਤੋਂ ਇਲਾਵਾ, ਇਸ ਵਿੱਚ ਇੱਕ ਹੋਰ 90 ਸੈਂਟੀਮੀਟਰ (3 ਫੁੱਟ) ਚੌੜਾ ਲੈਂਸ ਵਿਸ਼ੇਸ਼ ਤੌਰ 'ਤੇ ਵੈਕਿਊਮ ਚੈਂਬਰ ਨੂੰ ਸੀਲ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕੈਮਰੇ ਦਾ ਵੱਡਾ ਫੋਕਲ ਪਲੇਨ ਰੱਖਿਆ ਹੁੰਦਾ ਹੈ। ਇਹ ਫੋਕਲ ਪਲੇਨ 201 ਵੱਖਰੇ-ਵੱਖਰੇ ਕਸਟਮ-ਡਿਜ਼ਾਇਨ ਕੀਤੇ CCD ਸੈਂਸਰਾਂ ਨਾਲ ਬਣਿਆ ਹੈ, ਅਤੇ ਇਹ ਇੰਨਾ ਸਮਤਲ ਹੈ ਕਿ ਇਸਦੀ ਸਤਹ ਮਨੁੱਖੀ ਵਾਲਾਂ ਦੀ ਚੌੜਾਈ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਵਧਦੀ-ਘਟਦੀ ਹੈ। ਸੈਂਸਰ ਖੁਦ ਸਿਰਫ 0.01 ਮਿਲੀਮੀਟਰ (10 ਮਾਈਕਰੋਨ) ਚੌੜੇ ਹਨ।

ਕੀ ਕੰਮ ਕਰੇਗਾ ਇਹ ਕੈਮਰਾ ?

ਦੁਨੀਆ ਦਾ ਇਹ ਸਭ ਤੋਂ ਵੱਡਾ ਡਿਜੀਟਲ ਕੈਮਰਾ ਖਗੋਲ ਵਿਗਿਆਨੀਆਂ ਨੂੰ ਰਾਤ ਦੇ ਅਸਮਾਨ ਦੀਆਂ ਤਸਵੀਰਾਂ ਲੈਣ ਵਿੱਚ ਬਹੁਤ ਮਦਦ ਕਰੇਗਾ। ਇਸ ਨਾਲ ਵਿਗਿਆਨੀ ਡਾਰਕ ਐਨਰਜੀ, ਡਾਰਕ ਮੈਟਰ, ਰਾਤ ​​ਦੇ ਅਸਮਾਨ ਵਿੱਚ ਹੋਣ ਵਾਲੇ ਬਦਲਾਅ, ਆਕਾਸ਼ ਗੰਗਾ (Milky Way) ਅਤੇ ਸਾਡੇ ਸੌਰ ਮੰਡਲ ਬਾਰੇ ਨਵੀਂ ਜਾਣਕਾਰੀ ਹਾਸਲ ਕਰ ਸਕਣਗੇ। ਰੂਬਿਨ ਆਬਜ਼ਰਵੇਟਰੀ ਨਿਰਮਾਣ ਦੇ ਨਿਰਦੇਸ਼ਕ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਪ੍ਰੋਫ਼ੈਸਰ (ਜ਼ੈਲਜਕੋ ਇਵੇਜ਼ਿਕ) ਨੇ ਕਿਹਾ, "SLAC ਵਿੱਚ ਸਥਿਤ LSST ਕੈਮਰੇ ਦੇ ਮੁਕੰਮਲ ਹੋਣ ਅਤੇ ਚਿਲੀ ਵਿੱਚ ਬਾਕੀ ਰੂਬਿਨ ਆਬਜ਼ਰਵੇਟਰੀ ਪ੍ਰਣਾਲੀਆਂ ਨਾਲ ਜੁੜਣ ਤੋਂ ਬਾਅਦ ਅਸੀਂ ਜਲਦੀ ਹੀ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਅਕਾਸ਼ ਫਿਲਮ ਦੇਖਾਂਗੇ ਅਤੇ ਰਾਤ ਦੇ ਅਸਮਾਨ ਦਾ ਸਭ ਤੋਂ ਜਾਣਕਾਰੀ ਭਰਪੂਰ ਨਕਸ਼ਾ ਬਣਾਉਣਾ ਸ਼ੁਰੂ ਕਰ ਦੇਵਾਂਗਾ।"

ਲਵੇਗਾ ਵਿਸਤ੍ਰਿਤ ਤਸਵੀਰ 

ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਕੈਮਰੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਹੁਤ ਵੱਡੇ ਖੇਤਰ ਦੀਆਂ ਬਹੁਤ ਵਿਸਥਾਰਪੂਰਵਕ ਤਸਵੀਰਾਂ ਲੈ ਸਕਦਾ ਹੈ। ਇੰਨ ਬਾਰੀਕੀ ਨਾਲ ਲਏ ਗਏ ਚਿੱਤਰ ਇੰਨੇ ਵੱਡੇ ਹਨ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਦੇਖਣ ਲਈ ਸੈਂਕੜੇ ਅਲਟਰਾ - ਹਾਈ- ਡੈਫੀਨੇਸ਼ਨ ਟੀਵੀ ਦੀ ਲੋੜ ਹੋਵੇਗੀ।

ਟਾਪ ਹੈਡਲਾਈਨ

Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Jio ਦਾ Anniversary ਆਫਰ, 1499 ਰੁਪਏ 'ਚ 4G ਫੋਨ 'ਤੇ 6 ਮਹੀਨੇ ਦਾ ਡੇਟਾ ਫ੍ਰੀ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
Amazon Great Indian Festival 8 ਅਕਤੂਬਰ ਤੋਂ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ 80% ਛੋਟ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
ਇਸ ਤਿਉਹਾਰ ਦੇ ਸੀਜ਼ਨ 'ਚ ਆਪਣੇ ਘਰ 'ਚ ਲੱਗੇ ਸਾਊਂਡ ਸਿਸਟਮ ਨੂੰ ਇਦਾਂ ਕਰੋ ਅਪਗ੍ਰੇਡ, ਜਾਣੋ ਇਨ੍ਹਾਂ 6 Speakers ਬਾਰੇ
boAt Aavante Bar Prime Soniq-D Review: 240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...
240w ਡੌਲਬੀ ਆਡੀਓ, ਇਕੁਇਕੋਰ ਡਰਾਈਵਰ ਅਤੇ 2.1-ਚੈਨਲ ਸਾਊਂਡਬਾਰ ਜਾਣੋ ਇਸਦੇ ਫੀਚਰਸ ਬਾਰੇ ਡਿਟੇਲ, ਮਨੋਰੰਜਨ ਲਈ ਸਭ ਤੋਂ ਬਿਹਤਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Embed widget