ਪੜਚੋਲ ਕਰੋ

Xiaomi ਦੇ ਹੌਸਲੇ ਬੁਲੰਦ, ਨਹੀਂ ਰਿਹਾ Samsung ਤੋਂ ਕੋਈ ਡਰ

  ਨਵੀ ਦਿਲੀ: ਚੀਨੀ ਸਮਾਰਟਫੋਨ ਨਿਰਮਾਤਾ ਸ਼ਿਓਮੀ ਨੇ ਕਿਹਾ ਹੈ ਕਿ ਹੁਣ ਉਹ ਆਪਣਾ ਸਾਰਾ ਧਿਆਨ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਤੇ ਜ਼ਿਆਦਾ ਲਾ ਰਹੀ ਹੈ, ਜਿੱਥੇ ਉਹ ਮਾਰਕਿਟ ਵਿੱਚ ਵੀਵੋ, ਸੈਮਸੰਗ ਤੇ ਹੁਵਾਵੇ ਵਰਗੀਆਂ ਕੰਪਨੀਆਂ ਨੂੰ ਸਖ਼ਤ ਟੱਕਰ ਦੇ ਸਕੇ। ਸ਼ਿਓਮੀ ਦੇ ਮੈਨੇਜਿੰਗ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਮਨੂ ਜੈਨ ਨੇ ਕਿਹਾ ਕਿ ਉਹ ਸੋਚ ਰਹੇ ਹਨ ਕਿ ਹੁਣ ਉਨ੍ਹਾਂ ਨੂੰ 20 ਹਜ਼ਾਰ ਤੋਂ ਉੱਪਰ ਵਾਲਾ ਸਮਾਰਟਫੋਨ ਲਾਂਚ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਹੁਣ ਅਪਗਰੇਡਿਡ ਵਰਸ਼ਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਐਵਰੇਜ ਸਮਾਰਟਫੋਨ ਦੀ ਕੀਮਤ ਹੁਣ ਉੱਤੇ ਜਾ ਰਹੀ ਹੈ, ਜਿਸ ਨੂੰ ਵੇਖਦਿਆਂ ਉਹ ਵੀ ਕੁਝ ਅਲੱਗ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ MiA2 ਫੋਨ ਲਾਂਚ ਕਰਨ ਵਾਲੇ ਹਨ। ਇਸ ਦੇ ਨਾਲ ਉਹ ਆਉਣ ਵਾਲੇ ਸਮੇਂ ਵਿੱਚ ਪ੍ਰੀਮੀਅਮ ਸੈਗਮੈਂਟ ’ਚ ਕਈ ਸਮਾਰਟਫੋਨ ਲਾਂਚ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਡਿਵਾਈਸ ਦੇ ਨਾਲ-ਨਾਲ ਲੋਕਾਂ ਨੂੰ ਨਵੇਂ ਸਰਪ੍ਰਾਈਜ਼ ਵੀ ਮਿਲਣਗੇ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮਾਰਕਿਟ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੇ 90 ਫੀਸਦੀ ਸਮਾਰਟਫੋਨ 15 ਹਜ਼ਾਰ ਰੁਪਏ ਤੋਂ ਹੇਠਾਂ ਦੀ ਕੀਮਤ ਦੇ ਸਨ। ਸਿਰਫ 7 ਤੋਂ 8 ਫੋਨਾਂ ਦੀ ਕੀਮਤ ਹੀ 15 ਹਜ਼ਾਰ ਤੋਂ ਵੱਧ ਸੀ। ਪਰ ਹੁਣ ਇਹ ਦੋਵੇਂ ਸੈਗਮੈਂਟ ਦੇ ਸਮਾਰਟਫੋਨ ਕਾਫੀ ਉੱਤੇ ਪੁੱਜ ਗਏ ਹਨ। ਭਾਰਤ ਦਾ ਸਮਾਰਟਫੋਨ ਦਾ ਸੈਗਮੈਂਟ ਸਾਲਾਨਾ 19 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਤਿਮਾਹੀ ਵਿੱਚ ਇਹ 10 ਫੀਸਦੀ ਹੈ। ਇਸ ਸਾਲ ਕਈ ਲੋਕਾਂ ਨੇ 2018 ਦੇ ਫਲੈਗਸ਼ਿਪ ਲਾਂਚ ਨੂੰ ਮਹੱਤਵ ਦਿੱਤਾ ਤੇ ਵੱਖ-ਵੱਖ ਤਰ੍ਹਾਂ ਦੇ ਸਮਾਰਟਫੋਨ ਖਰੀਦੇ। ਇੱਕ ਰਿਪੋਰਟ ਮੁਤਾਬਕ ਇਸ ਸਾਲ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ਵਿੱਚ ਵਨਪਲੱਸ ਸਭ ਤੋਂ ਉੱਪਰ ਰਿਹਾ। ਇਸ ਦੇ ਨਾਲ ਹੀ ਸੈਮਸੰਗ ਦੀ ਵਿਕਰੀ ਵਿੱਚ ਗਿਰਾਵਟ ਵੇਖੀ ਗਈ।
  ਸੈਮਸੰਗ ਨਾਲ ਟੱਕਰ
ਸਮਾਰਟਫੋਨ ਮਾਰਕਿਟ ਵਿੱਚ ਪਹਿਲੇ ਸਥਾਨ ’ਤੇ ਆਉਣ ਲਈ ਸੈਮਸੰਗ ਤੇ ਸ਼ਿਓਮੀ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਜੂਨ ਦੀ ਤਿਮਾਹੀ ਵਿੱਚ ਸੈਮਸੰਗ 29 ਫੀਸਦੀ ਮਾਰਕਿਟ ਸ਼ੇਅਰ ਨਾਲ ਸ਼ਿਓਮੀ ਤੋਂ ਅੱਗੇ ਸੀ। ਇਸ ਦੌਰਾਨ ਸ਼ਿਓਮੀ ਦਾ ਮਾਰਕਿਟ ਸ਼ੇਅਰ 28 ਫੀਸਦੀ ਸੀ। ਪਰ ਇੱਕ ਤਿਮਾਹੀ ਵਿੱਚ ਕੰਪਨੀ ਨੇ 10 ਮਿਲੀਅਮ ਯੂਨਿਟ ਵੇਚ ਕੇ ਸ਼ਿਓਮੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget