ਪੜਚੋਲ ਕਰੋ

ਸਿਰਫ 2,999 'ਚ ਮਿਲ ਰਿਹਾ Xiaomi ਦਾ ਇਹ ਸ਼ਾਨਦਾਰ ਸਮਾਰਟਫੋਨ

ਸਮਾਰਟਫੋਨਸ ਦੀਆਂ ਕੀਮਤਾਂ ਹਮੇਸ਼ਾਂ ਘੱਟ ਜਾਂ ਕਈ ਵਾਰ ਵੱਧ ਹੁੰਦੀਆਂ ਹਨ।ਜੇ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰਾਂ ਤੁਹਾਡੇ ਲਈ ਹੀ ਹੈ।

ਨਵੀਂ ਦਿੱਲੀ: ਸਮਾਰਟਫੋਨਸ ਦੀਆਂ ਕੀਮਤਾਂ ਹਮੇਸ਼ਾਂ ਘੱਟ ਜਾਂ ਕਈ ਵਾਰ ਵੱਧ ਹੁੰਦੀਆਂ ਹਨ।ਜੇ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰਾਂ ਤੁਹਾਡੇ ਲਈ ਹੀ ਹੈ।ਚੀਨ ਦੀ ਸਮਾਰਟਫੋਨ ਨਿਰਮਾਤਾ ਸ਼ੀਓਮੀ ਆਪਣੇ ਬਜਟ ਰੇਂਜ ਸਮਾਰਟਫੋਨ ਲਈ ਜਾਣੀ ਜਾਂਦੀ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਆਪਣੇ ਬਜਟ ਸਮਾਰਟਫੋਨ ਰੈਡਮੀ ਗੋ ਦੀ ਕੀਮਤ ਵਿੱਚ ਭਾਰੀ ਕਟੋਤੀ ਕੀਤੀ ਹੈ।ਆਓ ਜਾਣਦੇ ਹਾਂ ਇਸ ਫੋਨ ਦੀ ਨਵੀਂ ਕੀਮਤ ਕੀ ਹੈ।

ਰੈਡਮੀ ਗੋ ਦੋ ਵੇਰੀਐਂਟ, 1GB + 8GB ਇੰਟਰਨਲ ਸਟੋਰੇਜ ਅਤੇ 1 GB + 16 GB ਇੰਟਰਨਲ ਸਟੋਰੇਜ ਵੇਰੀਐਂਟ ਦੀ ਪੇਸ਼ਕਸ਼ ਕਰਦਾ ਹੈ। ਵੈਸੇ ਤਾਂ ਫੋਨ ਦੀ ਕੀਮਤ 5,999 ਹੈ ( mi.Com ਵੈਬਸਾਈਟ ਦੇ ਅਨੁਸਾਰ) ਪਰ ਹੁਣ ਇਸ 'ਤੇ 3000 ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ।

Redmi Go 1GB+8GB: 2,999 ਰੁਪਏ (ਕਾਲਾ ਰੰਗ) Redmi Go 1GB+8GB: 4,299 ਰੁਪਏ (ਨੀਲਾ ਰੰਗ) Redmi Go 1GB+16 GB: 2,999 ਰੁਪਏ (ਕਾਲਾ ਰੰਗ) Redmi Go 1GB+16GB: 2,999 ਰੁਪਏ (ਨੀਲਾ ਰੰਗ)

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੈੱਡਮੀ ਗੋ ਦੇ 1 GB + 8GB ਦੇ ਬਲਿਊ ਕਲਰ ਵੇਰੀਐਂਟ ਦੀ ਕੀਮਤ 4,299 ਰੁਪਏ ਹੈ, ਜਦੋਂ ਕਿ ਸਾਰੇ ਵੇਰੀਐਂਟ ਦੀ ਕੀਮਤ ਸਿਰਫ 2999 ਰੁਪਏ ਹੈ।

ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

ਟਾਪ ਹੈਡਲਾਈਨ

Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Raksha Bandhan : ਰੱਖੜੀ 'ਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਨਾ ਕਰੋ ਇਹ ਗਲਤੀ, ਹੋ ਸਕਦੀ ਹੈ ਠੱਗੀ
Raksha Bandhan : ਰੱਖੜੀ 'ਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਨਾ ਕਰੋ ਇਹ ਗਲਤੀ, ਹੋ ਸਕਦੀ ਹੈ ਠੱਗੀ
Social Media Ban : ਹੁਣ ਇਹ ਦੇਸ਼ ਲਗਾਉਣ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੈਨ ! ਜਾਣੋ ਕਾਰਨ
Social Media Ban : ਹੁਣ ਇਹ ਦੇਸ਼ ਲਗਾਉਣ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੈਨ ! ਜਾਣੋ ਕਾਰਨ
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਬਦਲਿਆ ਰੇਲਾਂ ਦਾ ਸਮਾਂ, ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਰੇਲ ਸ਼ੁਰੂ; ਦੇਖੋ ਪੂਰਾ ਸ਼ਡਿਊਲ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪੰਜਾਬ ਸਰਕਾਰ ਦਾ ਰੱਖੜੀਆਂ 'ਤੇ ਔਰਤਾਂ ਨੂੰ ਵੱਡਾ ਤੋਹਫਾ, ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਤੀਜੀ ਕਿਸ਼ਤ ਕਰੇਗੀ ਜਾਰੀ, ਖਾਤੇ 'ਚ ਆਉਣਗੇ ਪੈਸੇ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ
ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ; ਰੱਖੜੀ 'ਤੇ ਚੈੱਕ ਕਰੋ ਅੱਜ ਦੇ ਰੇਟ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
Embed widget