ਪੜਚੋਲ ਕਰੋ

YouTube ਨੇ ਲੌਂਚ ਕੀਤਾ ਸੁਪਰ ਥੈਂਕਸ ਫੀਚਰ, ਵੀਡੀਓ ਬਣਾਉਣ ਵਾਲੇ ਕਰ ਸਕਣਗੇ ਹੋਰ ਕਮਾਈ 

ਯੂਟਿਊਬ ਵੀਡੀਓ ਦੇਖਣ ਵਾਲੇ ਪ੍ਰਸ਼ੰਸਕ ਹੁਣ ਆਪਣਾ ਆਭਾਰ ਵਿਅਕਤ ਕਰਨ ਤੇ ਸਮਰਥਨ ਦਿਖਾਉਣ ਲਈ ਸੁਪਰ ਥੈਂਕਸ ਖਰੀਦ ਸਕਦੇ ਹਨ।

ਨਵੀਂ ਦਿੱਲੀ: ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੇ ਇਕ ਨਵਾਂ ਸੁਪਰ ਥੈਂਕਸ ਫੀਚਰ ਲੌਂਚ ਕੀਤਾ ਹੈ। ਇਸ ਨਵੇਂ ਫੀਚਰ ਜ਼ਰੀਏ ਯੂਜ਼ਰਸ ਆਪਣੇ ਪਸੰਦੀਦਾ ਯੂਟਿਊਬ ਚੈਨਲ ਨੂੰ ਟਿੱਪ ਦੇ ਸਕਦੇ ਹਨ। ਇਸ ਨਾਲ ਵੀਡੀਓ ਕ੍ਰੀਏਟਰਸ ਨੂੰ ਪੈਸਾ ਕਮਾਉਣ 'ਚ ਮਦਦ ਮਿਲੇਗੀ।

ਇਕ ਬਿਆਨ ਮੁਤਾਬਕ ਯੂਟਿਊਬ ਵੀਡੀਓ ਦੇਖਣ ਵਾਲੇ ਪ੍ਰਸ਼ੰਸਕ ਹੁਣ ਆਪਣਾ ਆਭਾਰ ਵਿਅਕਤ ਕਰਨ ਤੇ ਸਮਰਥਨ ਦਿਖਾਉਣ ਲਈ ਸੁਪਰ ਥੈਂਕਸ ਖਰੀਦ ਸਕਦੇ ਹਨ। ਬਿਆਨ 'ਚ ਕਿਹਾ ਗਿਆ, 'ਉਹ ਵਾਧੂ ਬੋਨਸ  ਦੇ ਰੂਪ 'ਚ ਇਕ ਏਨੀਮੇਟਡ ਜੀਆਈਐਫ ਦੇਖਣਗੇ ਤੇ ਆਪਣੀ ਖਰੀਦ ਦਰਸਾਉਣ ਲਈ ਇਕਵੱਖਰਾ, ਰੰਗੀਨ ਟਿੱਪਣੀ ਦਾ ਵਿਕਲਪ ਪਾ ਸਕਣਗੇ। ਜਿਸ ਦਾ ਕ੍ਰੀਏਟਰ ਆਸਾਨੀ ਨਾਲ ਜਵਾਬ ਦੇ ਸਕਦੇ ਹਨ। ਸੁਪਰ ਥੈਂਕਸ ਇਸ ਸਮੇਂ ਦੋ ਅਮਰੀਕੀ ਡਾਲਰ ਤੇ 50 ਅਮਰੀਕਾ ਡਾਲਰ 'ਚ ਉਪਲਬਧ ਹੈ।'

68 ਦੇਸ਼ਾਂ 'ਚ ਉਪਲਬਧ ਫੀਚਰ

ਇਹ ਫੀਚਰ ਬੀਟਾ ਟੈਸਟਿੰਗ ਦੇ ਗੇੜ 'ਚ ਸੀ ਤੇ ਹੁਣ ਇਹ ਹਜ਼ਾਰਾਂ ਕ੍ਰੀਏਟਰਸ ਲਈ ਉਪਲਬਧ ਹੋਵੇਗਾ। ਯੂਟਿਊਬ ਨੇ ਕਿਹਾ, 'ਇਹ ਸੁਵਿਧਾ 68 ਦੇਸ਼ਾਂ 'ਚ ਡੈਸਕਟੌਪ ਤੇ ਮੋਬਾਇਲ ਉਪਕਰਣਾਂ ਤੇ ਰਚਨਕਾਰਾਂ ਤੇ ਦਰਸ਼ਕਾਂ ਲਈ ਉਪਲਬਧ ਹੈ। ਨਿਰਮਾਤਾ ਕੁਝ ਨਿਰਦੇਸ਼ਾਂ ਦਾ ਪਾਲਣ ਕਰਕੇ ਇਹ ਪਤਾ ਲਾ ਸਕਦੇ ਹਨ ਕਿ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਹੈ ਜਾਂ ਨਹੀਂ। ਜੇਕਰ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਨਹੀਂ ਹੈ ਤਾਂ ਡਰਨ ਦੀ ਗੱਲ ਨਹੀਂ ਇਸ ਸਾਲ ਦੇ ਅੰਤ 'ਚ ਯੂਟਿਊਬ ਸਾਂਝੇਦਾਰੀ ਪ੍ਰੋਗਰਾਮ ਦੇ ਤਹਿਤ ਸਾਰੇ ਯੋਗ ਰਚਨਾਕਾਰਾਂ ਲਈ ਉਪਲਬਧਤਾ ਦਾ ਵਿਸਥਾਰ ਕਰਨਗੇ।'

ਕ੍ਰੀਏਟਰਸ ਲਈ ਪੈਸਾ ਕਮਾਉਣ ਦਾ ਇਕ ਹੋਰ ਤਰੀਕਾ

ਯੂਟਿਊਬ ਦੇ ਚੀਫ਼ ਪ੍ਰੋਡਕਟ ਅਫ਼ਸਰ ਨੀਲ ਮੋਹਨ ਨੇ ਕਿਹਾ, 'ਯੂਟਿਊਬ 'ਚ ਅਸੀਂ ਹਮੇਸ਼ਾਂ ਨਵੇਂ ਤਰੀਕਿਆਂ ਦੀ ਤਲਾਸ਼ ਕਰਦੇ ਰਹਿੰਦੇ ਹਾਂ। ਜਿਸ ਨਾਲ ਨਿਰਮਾਤਾ ਆਪਣੀ ਆਮਦਨ 'ਚ ਵਾਧਾ ਕਰ ਸਕੇ। ਇਸ ਲਈ ਮੈਂ ਭੁਗਤਾਨ 'ਤੇ ਆਧਾਰਤ ਸੁਪਰ ਥੈਂਕਸ ਦੀ ਸ਼ੁਰੂਆਤ ਨੂੰ ਲੈਕੇ ਉਤਸ਼ਾਹਤ ਹਾਂ। ਇਹ ਨਵੀਂ ਸੁਵਿਧਾ ਕ੍ਰੀਏਟਰਸ ਨੂੰ ਪੈਸੇ ਕਮਾਉਣ ਦਾ ਇਕ ਹੋਰ ਤਰੀਕਾ ਦਿੰਦੀ ਹੈ ਤੇ ਦਰਸ਼ਕਾਂ ਦੇ ਨਾਲ ਉਨ੍ਹਾਂ ਦਾ ਸਬੰਧ ਵੀ ਮਜਬੂਤ ਹੁੰਦਾ ਹੈ।'

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ

Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ

ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ

ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਲੁਧਿਆਣਾ 'ਚ ਗੈਂਗਸਟਰ ਅੰਮ੍ਰਿਤ ਦਾਲਮ ਦਾ ਗੁਰਗਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਸੋਗ 'ਚ ਖੇਲ ਜਗਤ, ਜਹਾਜ਼ ਹਾਦਸੇ 'ਚ ਇਸ ਦਿੱਗਜ ਖਿਡਾਰੀ ਦੀ ਪੂਰੇ ਪਰਿਵਾਰ ਸਣੇ ਹੋਈ ਮੌਤ

ਅੱਧੀ ਰਾਤ ਨੂੰ ਹੋਟਲ 'ਚ ਪੈ ਗਿਆ ਛਾਪਾ, ਤਾਂ ਮੱਚ ਗਿਆ ਹੜਕੰਪ, ਫੜੇ ਗਏ ਮੁੰਡੇ-ਕੁੜੀਆਂ

ਪੰਜਾਬ ਦੇ ਇਲਾਕਿਆਂ 'ਚ ਸੰਘਣੀ ਧੁੰਦ ਦਾ Alert, ਪੈ ਸਕਦਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ

Embed widget