Continues below advertisement
Abplive
ਪੰਜਾਬ
Amritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport
ਪੰਜਾਬ
Hoshiarpur Aman Hospital Vigilance Raid | ਮੁਅੱਤਲ AIG Ashish Kapoor ਦੇ ਭਰਾ ਦਾ ਹਸਪਤਾਲ,ਵਿਜੀਲੈਂਸ ਦੀ ਰੇਡ ਹੁਸ਼ਿਆਰਪੁਰ 'ਚ ਵਿਜੀਲੈਂਸ ਨੇ ਦਿੱਤੀ ਦਬਿਸ਼ ਅਮਨ ਹਸਪਤਾਲ ਚ ਵਿਜੀਲੈਂਸ ਨੇ ਕੀਤੀ ਰੇਡ ਮੁਅੱਤਲ AIG Ashish Kapoor ਦੇ ਭਰਾ ਦਾ ਹਸਪਤਾਲ ਹਸਪਤਾਲ 'ਚ ਕਾਗਜਾਂ ਤੇ ਹੋਰ ਚੀਜ਼ਾਂ ਦੀ ਕੀਤੀ ਜਾ ਰਹੀ ਤਫ਼ਤੀਸ਼ ਹੁਸ਼ਿਆਰਪੁਰ ਸਥਿਤ ਅਮਨ ਹਸਪਤਾਲ ਤੇ ਵਿਜਿਲੇੰਸ ਬਿਊਰੋ ਨੇ ਰੇਡ ਕੀਤੀ ਹੈ ਇਹ ਹਸਪਤਾਲ ਮੁਅੱਤਲ AIG Ashish Kapoor ਦੇ ਭਰਾ ਅਮਨ ਕਪੂਰ ਦਾ ਦੱਸਿਆ ਜਾ ਰਿਹਾ ਹੈ | ਸੂਤਰਾਂ ਮੁਤਾਬਕ ਵਿਜੀਲੈਂਸ ਵਲੋਂ ਹਸਪਤਾਲ ਦੇ ਸਟਾਫ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ | ਜਿਸ ਚ ਸਟਾਫ਼ ਪੂਰਾ ਸਹਿਯੋਗ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਹਸਪਤਾਲ ਦੀ ਲੈਬ ਅਤੇ ਫਾਰਮੇਸੀ ਦੀ ਬੈਲੇਂਸ ਸ਼ੀਟ ਦੀ ਜਾਂਚ ਲਈ ਆਈ ਹੈ ਜੋ ਕੀ AIG ਅਸ਼ੀਸ਼ ਕੁਮਾਰ ਦੇ ਪਿਤਾ ਦੇ ਨਾਮ ਤੇ ਹੈ ਫਿਲਹਾਲ ਇਸ ਸੰਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ
ਪੰਜਾਬ
Sunam House Collapse | ਚੁਬਾਰੇ 'ਤੇ ਸੌਂ ਰਹੇ ਪਤੀ ਪਤਨੀ ਲਈ ਮੀਂਹ ਬਣਿਆ ਕਹਿਰ
ਪੰਜਾਬ
Tarantaran water logging | ਮਾਮੂਲੀ ਬਰਸਾਤ ਨੇ ਖੋਲ੍ਹੀ ਤਰਨਤਾਰਨ ਸ਼ਹਿਰ ਦੇ ਨਿਗਮ ਪ੍ਰਬੰਧਾਂ ਦੀ ਪੋਲ !!
ਰਾਜਨੀਤੀ
AAP in Haryana | ਹਰਿਆਣਾ 'ਚ AAP ਖੋਲ੍ਹ ਪਾਵੇਗੀ ਖ਼ਾਤਾ? - ਵੇਖੋ ਲੋਕਾਂ ਦਾ ਕੀ ਕਹਿਣਾ
ਰਾਜਨੀਤੀ
Charanjit Brar| ਚਰਨਜੀਤ ਬਰਾੜ ਨੇ ਘੇਰੇ ਸੁਖਬੀਰ ਬਾਦਲ, ਚਿੱਠੀ ਜਨਤਕ ਕਰਨ ਦੀ ਮੰਗ
ਪੰਜਾਬ
.BJP ਨਾਲ ਕੋਈ ਰਾਬਤਾ ਨਿਕਲੇ ਤਾਂ ਸਜ਼ਾ ਲਈ ਤਿਆਰ - ਪਰਮਿੰਦਰ ਢੀਂਡਸਾ
ਪੰਜਾਬ
Video - Shahi Imam Usman Ludhianvi | ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਤੇ ਬੋਲੇ ਸ਼ਾਹੀ ਇਮਾਮ
ਦੇਸ਼
Why Bjp Lose Ayodhya | ਆਖਰ ਅਯੁੱਧਿਆ 'ਚ ਵੀ ਕਿਉਂ ਹਾਰ ਗਈ ਭਾਜਪਾ? ਰਾਮ ਮੰਦਰ ਦਾ ਮੁੱਦਾ ਵੀ ਨਹੀਂ ਆਇਆ ਕੰਮ ! ਜਾਣੋ ਜ਼ਮੀਨੀ ਹਕੀਕਤ
ਰਾਜਨੀਤੀ
Rahul Gandhi| ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਗੀਤ ਦਾ ਜ਼ਿਕਰ ਕਰਦਿਆਂ ਜਿੱਤ ਦਾ ਦੱਸਿਆ ਅੰਕੜਾ
ਰਾਜਨੀਤੀ
Rahul Gandhi| ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਗੀਤ ਦਾ ਜ਼ਿਕਰ ਕਰਦਿਆਂ ਜਿੱਤ ਦਾ ਦੱਸਿਆ ਅੰਕੜਾ
ਪੰਜਾਬ
Ludhiana News- 10-12 ਪਿੰਡਾਂ ਨੇ ਕੀਤਾ ਚੋਣਾਂ ਦਾ ਬਾਈਕਾਟ,ਪੋਲਿੰਗ ਬੂਥ 'ਤੇ ਸੁੰਨਸਾਨ,ਵੋਟ ਪਾਉਣ ਦੀ ਬਜਾਏ ਪ੍ਰਦਰਸ਼ਨ ਕਰ ਰਹੇ ਵੋਟਰ
Continues below advertisement