ਪੜਚੋਲ ਕਰੋ

ਦੋਸਤ ਦੀ ਵਰਦੀ ਚੋਰੀ ਕਰ ਬਣਿਆ ਇੰਸਪੈਕਟਰ, ਖੂਬ ਝਾੜਿਆ ਰੋਹਬ, Free ਦੀਆਂ ਫ਼ਿਲਮਾਂ, ਮੁਫਤ ਖਾਣਾ, ਇਕ ਗਲਤੀ ਨੇ ਫਸਵਾਇਆ...

Inspector : ਇੰਸਪੈਕਟਰ ਅਸ਼ਵਨੀ ਚਤੁਰਵੇਦੀ ਅਨੁਸਾਰ ਬਹਰਾਇਚ ਰਾਮਗਾਂਵ ਦੇ ਰਹਿਣ ਵਾਲੇ ਸੋਮਿਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਥਾਣੇਦਾਰ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ। ਸੋਮਿਲ ਨੇ ਸਬ-ਇੰਸਪੈਕਟਰ ਦੀ ਵਰਦੀ ਪਾਈ ਹੋਈ ਸੀ।

ਪੁਲਸ ਨੇ ਸ਼ਨੀਵਾਰ ਸਵੇਰੇ ਖਾਕੀ ਵਰਦੀ ਵਿੱਚ ਦੋ ਸਿਤਾਰਿਆਂ ਦੇ ਨਾਲ ਚਿਨਹਾਟ ਵਿੱਚ ਅਯੁੱਧਿਆ ਹਾਈਵੇਅ ਉੱਤੇ ਘੁੰਮ ਰਹੇ ਇੱਕ ਫਰਜ਼ੀ ਇੰਸਪੈਕਟਰ ਨੂੰ ਫੜਿਆ। ਮੁਲਜ਼ਮ ਕਾਰ ਖਰੀਦਣ ਲਈ ਇੱਕ ਕਾਰ ਦੇ ਸ਼ੋਅਰੂਮ ਵਿੱਚ ਪਹੁੰਚਿਆ ਸੀ। ਸ਼ੱਕੀ ਇੰਸਪੈਕਟਰ ਨੂੰ ਫੜ ਕੇ ਥਾਣੇ ਲਿਜਾਇਆ ਗਿਆ। ਉਥੇ ਪਹੁੰਚ ਕੇ ਵੀ ਫਰਜ਼ੀ ਇੰਸਪੈਕਟਰ ਬਾਰਾਬੰਕੀ 'ਚ ਤਾਇਨਾਤ ਹੋਣ ਦਾ ਦਾਅਵਾ ਕਰਦਾ ਰਿਹਾ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਮੁਲਜ਼ਮ ਨੇ ਸੱਚਾਈ ਦਾ ਖੁਲਾਸਾ ਕੀਤਾ।

ਦੋਸਤ ਦੀ ਵਰਦੀ ਕੀਤੀ ਸੀ ਚੋਰੀ, Star ਖਰੀਦੇ ਸੀ ਬਜ਼ਾਰ ਤੋਂ
ਇੰਸਪੈਕਟਰ ਅਸ਼ਵਨੀ ਚਤੁਰਵੇਦੀ ਅਨੁਸਾਰ ਬਹਰਾਇਚ ਰਾਮਗਾਂਵ ਦੇ ਰਹਿਣ ਵਾਲੇ ਸੋਮਿਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਥਾਣੇਦਾਰ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ। ਸੋਮਿਲ ਨੇ ਸਬ-ਇੰਸਪੈਕਟਰ ਦੀ ਵਰਦੀ ਪਾਈ ਹੋਈ ਸੀ। ਪਰ ਜੁੱਤੇ ਉਸ ਨੇ ਕਾਲੇ ਰੰਗ ਦੇ ਪਾਏ ਹੋਏ ਸੀ। ਇਸ 'ਤੇ ਚੌਕੀ ਇੰਚਾਰਜ ਜਾਵੇਦ ਨੂੰ ਸ਼ੱਕ ਹੋ ਗਿਆ। ਸੋਮਿਲ ਨੇ ਦੱਸਿਆ ਕਿ ਉਹ ਬਾਰਾਬੰਕੀ 'ਚ ਤਾਇਨਾਤ ਹੈ। ਉਸ ਨੇ ਇਕ ਆਈਡੀ ਕਾਰਡ ਵੀ ਦਿਖਾਇਆ ਜਿਸ 'ਤੇ ਸੋਮਿਲ ਦੀ ਫੋਟੋ ਦੇ ਨਾਲ ਪੀਐਨਓ ਨੰਬਰ ਲਿਖਿਆ ਹੋਇਆ ਸੀ। ਸ਼ੱਕ ਪੈਣ ’ਤੇ ਬਾਰਾਬੰਕੀ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਸੋਮਿਲ ਸਿੰਘ ਦਾ ਨਾਂ ਕੋਈ ਸੱਜਣ ਪੁਲਸ ਵਿੱਚ ਹੈ ਹੀ ਨਹੀਂ। ਪੜਤਾਲ ਤੋਂ ਬਾਅਦ ਸੋਮਿਲ ਨੇ ਵੀ ਇਕਬਾਲ ਕਰ ਲਿਆ।

ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਇਕ ਦੋਸਤ ਕਾਂਸਟੇਬਲ ਹੈ, ਜੋ ਗੌਤਮਪੱਲੀ ਪੁਲਸ ਸਟੇਸ਼ਨ 'ਚ ਤਾਇਨਾਤ ਹੈ। ਸੋਮਿਲ ਨੇ ਆਪਣੇ ਦੋਸਤ ਦੀ ਜਾਣਕਾਰੀ ਤੋਂ ਬਿਨਾਂ ਹੀ ਵਰਦੀ ਚੋਰੀ ਕਰ ਲਈ ਸੀ। ਉਹ ਵਰਦੀ ਲੈ ਕੇ ਲਖਨਊ ਆਇਆ ਸੀ। ਚਾਰਬਾਗ ਦੀ ਇਕ ਦੁਕਾਨ ਤੋਂ ਤਾਰੇ ਖਰੀਦੇ ਅਤੇ ਵਰਦੀ 'ਤੇ ਸਿਲਾਈ ਕੀਤੀ। ਇੰਸਪੈਕਟਰ ਮੁਤਾਬਕ ਸੋਮਿਲ ਸ਼ਨੀਵਾਰ ਸਵੇਰੇ ਕਾਰ ਦੇ ਸ਼ੋਅਰੂਮ 'ਚ ਗਿਆ ਸੀ। ਉਸ ਨੇ ਕਾਰ ਖਰੀਦਣ ਦੀ ਗੱਲ ਕੀਤੀ ਅਤੇ ਸ਼ੋਅਰੂਮ ਦੇ ਮੁਲਾਜ਼ਮ ਨਾਲ ਗੱਲ ਕਰਦੇ ਹੋਏ ਉਹ ਢਾਬੇ ਨੇੜੇ ਪਹੁੰਚ ਗਿਆ।

ਕਾਲੀਆਂ ਜੁੱਤੀਆਂ ਕਾਰਨ ਸ਼ੱਕ, ਪੁੱਛਗਿੱਛ ਦੌਰਾਨ ਦਿਖਾਇਆ ਰੋਹਬ
ਮੁਲਜ਼ਮ ਸੋਮਿਲ ਢਾਬੇ ਕੋਲ ਖੜ੍ਹਾ ਸੀ। ਉਸ ਨੇ ਇੰਸਪੈਕਟਰ ਦੀ ਵਰਦੀ ਨਾਲ ਕਾਲੇ ਰੰਗ ਦੇ ਜੁੱਤੇ ਪਾਏ ਹੋਏ ਸੀ। ਪੁਲਸ ਮਹਿਕਮੇ 'ਚ ਕਾਂਸਟੇਬਲ ਪੱਧਰ 'ਤੇ ਹੀ ਕਾਲੇ ਜੁੱਤੇ ਪਾਏ ਜਾਂਦੇ ਹਨ। ਭੂਰੇ ਰੰਗ ਦੇ ਜੁੱਤੇ ਇੰਸਪੈਕਟਰ ਦੇ ਰੈਂਕ ਤੋਂ ਪਹਿਨੇ ਜਾਂਦੇ ਹਨ। ਇਸ ਅਸਮਾਨਤਾ ਨੇ ਚੌਕੀ ਇੰਚਾਰਜ ਜਾਵੇਦ ਦਾ ਧਿਆਨ ਖਿੱਚਿਆ। ਪੁੱਛਣ 'ਤੇ ਸੋਮਿਲ ਨੇ ਇੰਸਪੈਕਟਰ ਰੋਹਬ ਝਾੜਨ ਦੀ ਕੋਸ਼ਿਸ਼ ਕੀਤੀ ਅਤੇ ਕਾਹਲੀ ਨਾਲ ਕਿਹਾ ਕਿ ਉਹ ਬਾਰਾਬੰਕੀ 'ਚ ਤਾਇਨਾਤ ਹੈ।

ਇੰਸਪੈਕਟਰ ਬਣ ਕੇ ਘੱਟ ਕਰਾਉਣਾ ਸੀ ਦਾਮ
ਇੰਸਪੈਕਟਰ ਮੁਤਾਬਕ ਮੁਲਜ਼ਮ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਵੀ ਪੁਲਸ ਵਿਭਾਗ ਵਿੱਚ ਹੈੱਡ ਕਾਂਸਟੇਬਲ ਸਨ। ਬੀਏ ਪਾਸ ਕਰਨ ਤੋਂ ਬਾਅਦ ਸੋਮਿਲ ਨੂੰ ਨੌਕਰੀ ਨਹੀਂ ਮਿਲੀ। ਉਹ ਵਰਦੀ ਪਾਉਣ ਦਾ ਸ਼ੌਕੀਨ ਹੈ। ਉਹ ਦੋ ਦਿਨ ਪਹਿਲਾਂ ਲਖਨਊ ਆਇਆ ਸੀ। ਦੋਸਤ ਦੀ ਵਰਦੀ ਚੋਰੀ ਕਰਨ ਤੋਂ ਬਾਅਦ ਉਹ ਸ਼ਨੀਵਾਰ ਨੂੰ ਕਾਰ ਖਰੀਦਣ ਦੇ ਇਰਾਦੇ ਨਾਲ ਸ਼ੋਅਰੂਮ ਪਹੁੰਚਿਆ। ਇੰਸਪੈਕਟਰ ਨੇ ਦੱਸਿਆ ਕਿ ਸੋਮਿਲ ਦੇ ਨਾਲ ਸ਼ੋਅਰੂਮ ਦਾ ਸੇਲਜ਼ਮੈਨ ਵੀ ਸੀ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋਮਿਲ ਨੇ ਪੁਲਸ ਨੂੰ ਦੱਸਿਆ ਕਿ ਵਰਦੀ ਪਾ ਕੇ ਕਾਰ ਦੇ ਸ਼ੋਅਰੂਮ ਵਿੱਚ ਜਾਣ ਦਾ ਮਕਸਦ ਕੀਮਤ ਘੱਟ ਕਰਾਉਣਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਹਾਈ ਕੋਰਟ ਦੇ ਜੱਜ ਨੂੰ ਪੰਜਾਬ ਪੁਲਿਸ ’ਤੇ ਨਹੀਂ ਭਰੋਸਾ,  ਮਾਨ ਨੂੰ ਗ੍ਰਹਿ ਮੰਤਰੀ ਬਣੇ ਰਹਿਣ ਦਾ ਨਹੀਂ ਕੋਈ ਹੱਕ- ਚੀਮਾ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

ABP Premium

ਵੀਡੀਓਜ਼

ਪੰਜਾਬ ਦੇ ਸਕੂਲਾਂ ਵਿਚ ਹੋਇਆ ਵੱਡਾ ਬਦਲਾਵ ... ਪੂਰਾ video ਦੇਖੋEmergency Movie Controversy: Kangana Ranaut ਦੀ Emergency movie ਜਲਦ ਹੋਵੇਗੀ RELEASE? BIG UPDATEPunjab Panchayat Elections 2024: 2 crore ਦਾ ਸਰਪੰਚ! ਮਿਲੋ ਆਤਮਾ ਸਿੰਘ ਨਾਲ | ABPSANJHAPanchayat Election | ਪੰਚਾਇਤੀ ਚੋਣਾਂ ਨੇ ਪੜਵਾਏ ਸਿਰ ! ਫ਼ਿਰੋਜ਼ਪੁਰ ਦੀਆਂ ਖ਼ੂ+ਨੀ ਤਸਵੀਰਾਂ ! Congress Leader

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਕੋਰਟ ਦੇ ਜੱਜ ਨੂੰ ਪੰਜਾਬ ਪੁਲਿਸ ’ਤੇ ਨਹੀਂ ਭਰੋਸਾ,  ਮਾਨ ਨੂੰ ਗ੍ਰਹਿ ਮੰਤਰੀ ਬਣੇ ਰਹਿਣ ਦਾ ਨਹੀਂ ਕੋਈ ਹੱਕ- ਚੀਮਾ
Punjab News: ਹਾਈ ਕੋਰਟ ਦੇ ਜੱਜ ਨੂੰ ਪੰਜਾਬ ਪੁਲਿਸ ’ਤੇ ਨਹੀਂ ਭਰੋਸਾ, ਮਾਨ ਨੂੰ ਗ੍ਰਹਿ ਮੰਤਰੀ ਬਣੇ ਰਹਿਣ ਦਾ ਨਹੀਂ ਕੋਈ ਹੱਕ- ਚੀਮਾ
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Embed widget