ਪੜਚੋਲ ਕਰੋ

Viral video: ਭਾਬੀ ਨੇ ਦਿਓਰ ਦੀ ਚੱਪਲਾਂ ਨਾਲ ਕੀਤੀ ਚੰਗੀ ਛਿੱਤਰ ਪਰੇਡ, ਵਜ੍ਹਾ ਸੁਣ ਕੇ ਤੁਹਾਡੇ ਵੀ ਉੱਡੇ ਜਾਣਗੇ ਹੋਸ਼

Viral video: ਭਾਰਤੀ ਰੇਲਵੇ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਇੱਕ ਆਦਮੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ।

Viral Video: ਆਸ਼ਕੀ ਦਾ ਇੱਕ ਅਜਿਹਾ ਜਨੂੰਨ ਹੈ ਜਿਹੜਾ ਨਾ ਉਮਰ ਦੇਖਦਾ ਹੈ ਅਤੇ ਨਾ ਹੀ ਰਿਸ਼ਤੇ। ਕਹਿੰਦੇ ਹਨ ਜਿਸ ਨੂੰ ਪਿਆਰ ਹੋ ਜਾਵੇ ਉਸ ਨੂੰ ਬਾਕੀ ਦੁਨੀਆ ਮੂਰਖ ਤੇ ਉਸ ਦਾ ਆਸ਼ਿਕ ਰੱਬ ਲੱਗਦਾ ਹੈ। ਭਾਰਤੀ ਰੇਲਵੇ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਇੱਕ ਆਦਮੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਦੀ ਹੋਈ ਨਜ਼ਰ ਆ ਰਹੀ ਹੈ। ਰਿਸ਼ਤੇ 'ਚ ਇਹ ਦੋਵੇਂ ਦਿਓਰ-ਭਾਬੀ ਹਨ। ਆਖਿਰ ਇਦਾਂ ਦਾ ਕੀ ਹੋ ਗਿਆ ਕਿ ਭਰਜਾਈ ਨੂੰ ਆਪਣੇ ਦਿਓਰ ਦੀ ਛਿੱਤਰ-ਪਰੇਡ ਕਰਨੀ ਪਈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਟਰੇਨ 'ਚ ਚੱਲ ਰਿਹਾ ਇਹ ਹਾਈ ਵੋਲਟੇਜ ਡਰਾਮਾ ਪ੍ਰੇਮ ਸਬੰਧਾਂ ਦਾ ਹੈ, ਜਿੱਥੇ ਇਕ ਵਿਅਕਤੀ ਆਪਣੀ ਸੀਟ 'ਤੇ ਆਰਾਮ ਨਾਲ ਲੇਟ ਕੇ ਫੋਨ 'ਤੇ ਕਿਸੇ ਨਾਲ ਪਿਆਰ ਵਾਲੀ ਚੈਟਿੰਗ ਕਰ ਰਿਹਾ ਸੀ। ਸਾਹਮਣੇ ਵਾਲੀ ਸੀਟ 'ਤੇ ਸੌਂ ਰਹੀ ਔਰਤ ਉਸ ਵਿਅਕਤੀ ਦੀ ਭਾਬੀ ਹੈ, ਅਜਿਹੇ ਵਿੱਚ ਜਦੋਂ ਭਰਜਾਈ ਨੇ ਆਪਣੇ ਦਿਓਰ ਦਾ ਫੋਨ ਚੈੱਕ ਕੀਤਾ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਜਿਸ ਨਾਲ ਉਸ ਦਾ ਦਿਓਰ ਗੱਲ ਕਰ ਰਿਹਾ ਸੀ ਉਹ ਹੋਰ ਕੋਈ ਨਹੀਂ, ਉਸ ਦੇ ਭਰਾ ਦੀ ਪਤਨੀ ਸੀ। ਭਾਬੀ ਦੇ ਦਿਓਰ ਨਾਲ ਪ੍ਰੇਮ ਸਬੰਧ ਹੋਣ ਕਰਕੇ ਉਸ ਨੇ ਆਪਣੇ ਦਿਓਰ ਨੂੰ ਸਬਕ ਸਿਖਾਉਣ ਦਾ ਤਰੀਕਾ ਲੱਭਿਆ।

ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰੇਮ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਔਰਤ ਲਗਾਤਾਰ ਆਪਣੀ ਦਿਓਰ ਦੇ ਮੂੰਹ 'ਤੇ ਚੱਪਲਾਂ ਨਾਲ ਇਦਾਂ ਮਾਰ ਰਹੀ ਹੈ ਜਿਵੇਂ ਉਹ ਕਿਸੇ ਜਨਮ ਦਾ ਬਦਲਾ ਲੈ ਰਹੀ ਹੋਵੇ। ਪੁਰਸ਼ ਨੂੰ ਚੱਪਲਾਂ ਨਾਲ ਕੁੱਟਦੇ ਹੋਏ ਔਰਤ ਕਹਿ ਰਹੀ ਹੈ ਕਿ ਤੂੰ ਮੇਰੇ ਭਰਾ ਦਾ ਘਰ ਬਰਬਾਦ ਕਰ ਦਿੱਤਾ ਹੈ। ਇਸ ਤੋਂ ਬਾਅਦ ਵਿਅਕਤੀ ਆਪਣੇ ਬਚਾਅ ਲਈ ਚਾਦਰ 'ਚ ਆਪਣਾ ਚਿਹਰਾ ਲੁਕਾ ਲੈਂਦਾ ਹੈ। ਆਲੇ-ਦੁਆਲੇ ਦੇ ਲੋਕ ਔਰਤ ਤੋਂ ਪੁੱਛ ਰਹੇ ਹਨ ਕਿ ਕੀ ਮਾਮਲਾ ਹੈ ਪਰ ਔਰਤ ਦੇ ਸਿਰ 'ਤੇ ਚੱਪਲਾਂ ਮਾਰਨ ਦਾ ਭੂਤ ਸਵਾਰ ਹੈ।

ਵੀਡੀਓ 'ਚ ਆਪਣੀ ਭਰਜਾਈ ਦੇ ਹੱਥੋਂ ਬੁਰੀ ਤਰ੍ਹਾਂ ਕੁੱਟ ਖਾਣ ਤੋਂ ਬਾਅਦ ਵੀ ਵਿਅਕਤੀ ਦੇ ਸਿਰ ਤੋਂ ਪਿਆਰ ਦਾ ਭੂਤ ਨਹੀਂ ਉਤਰਿਆ ਅਤੇ ਉਹ ਫਿਰ ਤੋਂ ਗੱਲਬਾਤ ਕਰਨ ਲੱਗ ਪਿਆ। ਇਸ 'ਤੇ ਔਰਤ ਹੋਰ ਗੁੱਸੇ 'ਚ ਆ ਗਈ, ਜਿਸ ਤੋਂ ਬਾਅਦ ਉਸ ਨੇ ਹੀਲ ਵਾਲੇ ਪਾਸਿਓਂ ਚੱਪਲਾਂ ਨਾਲ ਦਿਓਰ ਦੇ ਮੂੰਹ 'ਤੇ ਚੱਪਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਕਤ ਵਿਅਕਤੀ ਕਹਿਣ ਲੱਗਾ ਕਿ ਤੁਹਾਡਾ ਕੀ ਮਤਲਬ ਹੈ, ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ ਹਾਂ।

ਵੀਡੀਓ ਨੂੰ Ghar ke kalesh ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ ਜਿਸ ਨੂੰ ਹੁਣ ਤੱਕ 13 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਜਿਹੇ 'ਚ ਯੂਜ਼ਰਸ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਮੈਡਮ ਆਪਣੀ ਭਾਬੀ ਨੂੰ ਚੱਪਲਾਂ ਨਾਲ ਕਦੋਂ ਮਾਰੋਗੇ, ਅਸੀਂ ਅਗਲੀ ਕਲਿੱਪ ਦਾ ਇੰਤਜ਼ਾਰ ਕਰ ਰਹੇ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੀ ਤੁਹਾਨੂੰ ਲੜਾਈ ਕਰਨ ਲਈ ਟ੍ਰੇਨ ਹੀ ਮਿਲਦੀ ਹੈ? ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਇਸ ਲਵ ਐਂਗਲ ਨੂੰ ਸਮਝਣ ਵਿੱਚ ਪੂਰਾ ਦਿਨ ਲੱਗਿਆ।

ਟਾਪ ਹੈਡਲਾਈਨ

 Trending :  ਵਿਆਹ ਹੈ ਜਾਂ ਬਿਜ਼ਨਸ ਡੀਲ? ਮਹਿਮਾਨਾਂ ਤੋਂ ਲਿਫਾਫੇ ਲੈ ਕੇ ਦਿੱਤੇ ਜਾਂਦੇ ਹਨ ਫੂਡ ਕੂਪਨ, ਵੀਡੀਓ ਦੇਖ ਹੈਰਾਨ ਰਹਿ ਜਾਵੋਗੇ
 Trending :  ਵਿਆਹ ਹੈ ਜਾਂ ਬਿਜ਼ਨਸ ਡੀਲ? ਮਹਿਮਾਨਾਂ ਤੋਂ ਲਿਫਾਫੇ ਲੈ ਕੇ ਦਿੱਤੇ ਜਾਂਦੇ ਹਨ ਫੂਡ ਕੂਪਨ, ਵੀਡੀਓ ਦੇਖ ਹੈਰਾਨ ਰਹਿ ਜਾਵੋਗੇ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Shocking: ਡਿਲੀਵਰੀ ਬੁਆਏ ਵੱਲੋਂ ਅਸ਼ਲੀਲ ਕਰਤੂਤ, ਘਰ ‘ਚ ਵੜ ਔਰਤ ਨਾਲ ਕੀਤੀ ਗੰਦੀ ਹਰਕਤ; 'ਪ੍ਰਾਈਵੇਟ ਪਾਰਟ ਕੱਢਿਆ ਬਾਹਰ', ਫਿਰ...
ਡਿਲੀਵਰੀ ਬੁਆਏ ਵੱਲੋਂ ਅਸ਼ਲੀਲ ਕਰਤੂਤ, ਘਰ ‘ਚ ਵੜ ਔਰਤ ਨਾਲ ਕੀਤੀ ਗੰਦੀ ਹਰਕਤ; 'ਪ੍ਰਾਈਵੇਟ ਪਾਰਟ ਕੱਢਿਆ ਬਾਹਰ', ਫਿਰ...
Trending News : 11 ਹਜ਼ਾਰ ਸਿੱਕਿਆਂ ਦਾ ਢੇਰ ਲੈ ਕੇ ਬਾਈਕ ਖਰੀਦਣ ਪਹੁੰਚਿਆ ਇਹ ਸ਼ਖ਼ਸ, ਵੀਡੀਓ ਦੇਖ ਹੈਰਾਨ ਰਹਿ ਗਏ ਲੋਕ
Trending News : 11 ਹਜ਼ਾਰ ਸਿੱਕਿਆਂ ਦਾ ਢੇਰ ਲੈ ਕੇ ਬਾਈਕ ਖਰੀਦਣ ਪਹੁੰਚਿਆ ਇਹ ਸ਼ਖ਼ਸ, ਵੀਡੀਓ ਦੇਖ ਹੈਰਾਨ ਰਹਿ ਗਏ ਲੋਕ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
 Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
Embed widget