ਪੜਚੋਲ ਕਰੋ

Viral News: ਚੰਦ ਵਿਊਜ਼ ਲੈਣ ਦੇ ਚੱਕਰਾਂ 'ਚ ਕੁੜੀ ਨੇ ਭਰੇ ਮਾਲ 'ਚ ਉਤਾਰ ਦਿੱਤੀ ਆਪਣੀ ਅੰਡਰਵੇਅਰ, Video ਹੋ ਗਈ Viral 

ਲੋਕ ਸੋਸ਼ਲ ਮੀਡੀਆ 'ਤੇ ਲਾਈਕ ਤੇ ਕੁਮੈਂਟ ਪ੍ਰਾਪਤ ਕਰਨ ਲਈ ਕੀ ਕੀ ਕਰਦੇ ਹਨ, ਕੁਝ ਆਪਣੀ ਜਾਨ ਨੂੰ ਖਤਰੇ ਵਿਚ ਰੱਖਦੇ ਹਨ ਅਤੇ ਕੁਝ ਦੂਜਿਆਂ ਦੀਆਂ ਜਾਨਾਂ ਨੂੰ ਜੋਖਮ ਵਿਚ ਪਾਉਂਦੇ ਹਨ?

ਲੋਕ ਸੋਸ਼ਲ ਮੀਡੀਆ 'ਤੇ ਲਾਈਕ ਤੇ ਕੁਮੈਂਟ ਪ੍ਰਾਪਤ ਕਰਨ ਲਈ ਕੀ ਕੀ ਕਰਦੇ ਹਨ, ਕੁਝ ਆਪਣੀ ਜਾਨ ਨੂੰ ਖਤਰੇ ਵਿਚ ਰੱਖਦੇ ਹਨ ਅਤੇ ਕੁਝ ਦੂਜਿਆਂ ਦੀਆਂ ਜਾਨਾਂ ਨੂੰ ਜੋਖਮ ਵਿਚ ਪਾਉਂਦੇ ਹਨ? ਕੁਝ ਲੋਕ ਅਸ਼ਲੀਲਤਾ ਵਿਚ ਉਲਝ ਜਾਂਦੇ ਹਨ ਅਤੇ ਕੁਝ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ।

ਇੱਕ ਸੋਸ਼ਲ ਮੀਡੀਆ Influencers ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣਾ ਅੰਡਰਵੀਅਰ ਉਤਾਰ ਕੇ ਇੱਕ ਮਾਲ ਦੇ ਅੰਦਰ ਬਰੈੱਡ ਦੇ ਵਿਚਕਾਰ ਰੱਖਦੀ ਦਿਖਾਈ ਦੇ ਰਹੀ ਹੈ। ਵੀਡੀਓ ਵਾਇਰਲ ਹੋਣ 'ਤੇ ਸੋਸ਼ਲ ਮੀਡੀਆ ਯੂਜ਼ਰਸ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਦੀ ਨਿੰਦਾ ਕੀਤੀ।

ਖਬਰਾਂ ਮੁਤਾਬਕ ਵੀਡੀਓ 'ਚ ਨਜ਼ਰ ਆ ਰਹੀ ਔਰਤ ਦੀ ਪਛਾਣ ਕਲੋਏ ਲੋਪੇਜ਼ ਵਜੋਂ ਹੋਈ ਹੈ, ਜੋ ਬ੍ਰਿਟੇਨ 'ਚ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਣਾ ਅੰਡਰਵੀਅਰ ਉਤਾਰ ਕੇ ਇੱਕ ਚੁਣੌਤੀ ਲਈ ਬਰੈੱਡ ਦੇ ਵਿਚਕਾਰ ਰੱਖ ਦਿੱਤਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਮਾਲ 'ਚ ਟਰਾਲੀ ਲੈ ਕੇ ਖੜ੍ਹੀ ਹੈ। ਇਸ ਤੋਂ ਬਾਅਦ ਉਹ ਆਪਣਾ ਅੰਡਰਵੀਅਰ ਲਾਹ ਕੇ ਬਰੈੱਡ ਦੀ ਟ੍ਰੇ ਵਿੱਚ ਰੱਖ ਦਿੰਦੀ ਹੈ।

ਜਦੋਂ ਔਰਤ ਇਹ ਸਭ ਕੁਝ ਕਰ ਰਹੀ ਸੀ ਤਾਂ ਉਥੇ ਕੁਝ ਹੋਰ ਲੋਕ ਵੀ ਮੌਜੂਦ ਸਨ ਪਰ ਉਹ ਉਸ ਦੀ ਹਰਕਤ ਨੂੰ ਨਜ਼ਰਅੰਦਾਜ਼ ਕਰਕੇ ਤੁਰਦੇ ਰਹੇ। ਇਹ ਔਰਤ ਆਪਣੀ ਹਰਕਤ ਦੀ ਵੀਡੀਓ ਰਿਕਾਰਡ ਕਰ ਰਹੀ ਸੀ ਅਤੇ ਬਾਅਦ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਸੀ। ਸਪੈਨਿਸ਼ ਨਿਊਜ਼ ਆਊਟਲੈੱਟ ਦੇ ਅਨੁਸਾਰ, ਇਹ ਘਟਨਾ ਮਰਕਾਡੋਨਾ ਦੇ ਇੱਕ ਸੁਪਰਮਾਰਕੀਟ ਵਿੱਚ ਵਾਪਰੀ। ਇਸ ਔਰਤ ਦਾ ਨਾਂ ਲੋਪੇਜ਼ ਹੈ, ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੀ ਹੈ।

ਟਾਪ ਹੈਡਲਾਈਨ

Trending News : ਬਿੱਲ ਨਹੀਂ ਭਰਿਆ ਤਾਂ ਬਾਰ ਵਾਲਿਆਂ ਨੇ ਕੁੜੀ ਦੇ ਸਿਰ ਦੇ ਵਾਲ ਮੁੰਨ ਦਿੱਤੇ, ਭੜਕੇ ਯੂਜ਼ਰਸ
Trending News : ਬਿੱਲ ਨਹੀਂ ਭਰਿਆ ਤਾਂ ਬਾਰ ਵਾਲਿਆਂ ਨੇ ਕੁੜੀ ਦੇ ਸਿਰ ਦੇ ਵਾਲ ਮੁੰਨ ਦਿੱਤੇ, ਭੜਕੇ ਯੂਜ਼ਰਸ
Swiggy ਤੋਂ ਥੋੜ੍ਹੇ-ਥੋੜ੍ਹੇ ਪੈਸੇ ਜੋੜੇ, ਗਰੀਬ ਪੁੱਤ ਨੇ ਮਾਂ ਨੂੰ ਦਿੱਤਾ ਅਜਿਹਾ ਸਰਪ੍ਰਾਈਜ਼ ,ਵੀਡੀਓ ਨੇ ਲੋਕਾਂ ਨੂੰ ਕਰ ਦਿੱਤਾ ਭਾਵੁਕ
Swiggy ਤੋਂ ਥੋੜ੍ਹੇ-ਥੋੜ੍ਹੇ ਪੈਸੇ ਜੋੜੇ, ਗਰੀਬ ਪੁੱਤ ਨੇ ਮਾਂ ਨੂੰ ਦਿੱਤਾ ਅਜਿਹਾ ਸਰਪ੍ਰਾਈਜ਼ ,ਵੀਡੀਓ ਨੇ ਲੋਕਾਂ ਨੂੰ ਕਰ ਦਿੱਤਾ ਭਾਵੁਕ
Trending News : ਪਤੀ ਤੋਂ ਲੁਕਾ ਕੇ ਔਰਤ ਨੇ ਜੋੜੇ 12 ਲੱਖ ਰੁਪਏ , 8 ਸਾਲ ਬਾਅਦ ਟਰੰਕ ਖੋਲ੍ਹਿਆ ਤਾਂ ਉੱਡ ਗਏ ਹੋਸ਼
Trending News : ਪਤੀ ਤੋਂ ਲੁਕਾ ਕੇ ਔਰਤ ਨੇ ਜੋੜੇ 12 ਲੱਖ ਰੁਪਏ , 8 ਸਾਲ ਬਾਅਦ ਟਰੰਕ ਖੋਲ੍ਹਿਆ ਤਾਂ ਉੱਡ ਗਏ ਹੋਸ਼
Viral Video: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਦਿਨੇ ਡਿਊਟੀ, ਰਾਤ ਨੂੰ ਇੰਸਟਾ 'ਤੇ LIVE ਹੋ ਅਸ਼ਲੀਲ ਹਰਕਤ ਕਰਦੀ ਸੀ ਸਬ-ਇੰਸਪੈਕਟਰ! ਵੀਡੀਓ ਵਾਇਰਲ ਹੋਣ 'ਤੇ ਮੱਚਿਆ ਹੰਗਾਮਾ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਦਿਨੇ ਡਿਊਟੀ, ਰਾਤ ਨੂੰ ਇੰਸਟਾ 'ਤੇ LIVE ਹੋ ਅਸ਼ਲੀਲ ਹਰਕਤ ਕਰਦੀ ਸੀ ਸਬ-ਇੰਸਪੈਕਟਰ! ਵੀਡੀਓ ਵਾਇਰਲ ਹੋਣ 'ਤੇ ਮੱਚਿਆ ਹੰਗਾਮਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਪ੍ਰਸ਼ਾਸਨ ’ਚ ਮੱਚਿਆ ਹੜਕੰਪ, ਪੁਲਿਸ ਅਫਸਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਲੱਤਾਂ ਟੁੱਟੀਆਂ; ਭੈਣ ਬੁਰੀ ਤਰ੍ਹਾਂ ਹੋਈ ਜ਼ਖ਼ਮੀ...
ਪੰਜਾਬ ਪੁਲਿਸ ਪ੍ਰਸ਼ਾਸਨ ’ਚ ਮੱਚਿਆ ਹੜਕੰਪ, ਪੁਲਿਸ ਅਫਸਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਲੱਤਾਂ ਟੁੱਟੀਆਂ; ਭੈਣ ਬੁਰੀ ਤਰ੍ਹਾਂ ਹੋਈ ਜ਼ਖ਼ਮੀ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਗਸਤ 2026
ਸਰਕਾਰੀ ਮੁਲਾਜ਼ਮਾਂ ਦੇ DA ਬਕਾਇਆ ਮਾਮਲੇ 'ਚ ਨਵਾਂ ਮੋੜ, ਪੰਜਾਬ ਸਰਕਾਰ ਪਹੁੰਚੀ ਸੁਪਰੀਮ ਕੋਰਟ
ਸਰਕਾਰੀ ਮੁਲਾਜ਼ਮਾਂ ਦੇ DA ਬਕਾਇਆ ਮਾਮਲੇ 'ਚ ਨਵਾਂ ਮੋੜ, ਪੰਜਾਬ ਸਰਕਾਰ ਪਹੁੰਚੀ ਸੁਪਰੀਮ ਕੋਰਟ
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
Embed widget