ਪੜਚੋਲ ਕਰੋ

Viral Video: ਵਿਅਕਤੀ ਨੇ Toilet 'ਚ ਪਾਇਆ ਇੱਕ ਮੁੱਠੀ ਲੂਣ, ਕੀਤਾ ਅਜਿਹਾ ਐਕਸਪੈਰੀਮੈਂਟ, ਲੋਕ ਵੀ ਹੋ ਗਏ ਹੈਰਾਨ

Viral Video: ਟਵਿੱਟਰ ਅਕਾਊਂਟ @ScienceGuys_ 'ਤੇ ਹਾਲ ਹੀ ਵਿੱਚ ਇੱਕ ਵੀਡੀਓ (Man put salt in toilet seat video) ਪੋਸਟ ਕੀਤਾ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਨਮਕ ਦੀ ਵਰਤੋਂ ਬਾਰੇ ਗੱਲ ਕਰ ਰਿਹਾ ਹੈ।

Viral Video: ਤੁਸੀਂ ਨਮਕ ਨੂੰ ਸਿਰਫ ਖਾਣ ਵਾਲੀਆਂ ਚੀਜ਼ਾਂ ਵਿੱਚ ਪਾਉਣ ਦੇ ਲਾਇਕ ਸਮਝਿਆ ਹੋਵੇਗਾ ਜਿਸ ਨਾਲ ਖਾਣੇ ਦਾ ਸੁਆਦ ਵਧੀਆ ਹੋ ਜਾਂਦਾ ਹੈ ਪਰ ਨਮਕ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਦੇ ਕੰਮ ਆ ਸਕਦਾ ਹੈ। ਹਾਲ ਵੀ ਇੱਕ ਵਿਅਕਤੀ ਨੇ ਅਜੀਬੋ-ਗਰੀਬ ਐਕਸਪੈਰੀਮੈਂਟ ਕੀਤੇ ਫਿਰ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।

ਇੱਕ ਐਕਸਪੈਰੀਮੈਂਟ ਵਿੱਚ ਉਸ ਨੇ ਦਿਖਾਇਆ ਕਿ ਨਮਕ ਖਾਣ ਤੋਂ ਇਲਾਵਾ ਹੋਰ ਕਈ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ। ਪਰ ਹੈਰਾਨੀ ਵਾਲੀ ਗੱਲ ਉਦੋਂ ਹੋਈ ਜਦੋਂ ਇੱਕ ਵਿਅਕਤੀ ਨੇ ਟਾਇਲਟ ਵਿੱਚ ਨਮਕ ਪਾਇਆ। ਜਦੋਂ ਤੁਸੀਂ ਵੀ ਇਸ ਐਕਸਪੈਰੀਮੈਂਟ ਨੂੰ ਦੇਖੋਗੇ ਤਾਂ ਯਕੀਨ ਕਰਨਾ ਮੁਸ਼ਕਿਲ ਹੋ ਜਾਵੇਗਾ।

ਟਵਿੱਟਰ ਅਕਾਊਂਟ @ScienceGuys_ 'ਤੇ ਹਾਲ ਹੀ ਵਿੱਚ ਇੱਕ ਵੀਡੀਓ (Man put salt in toilet seat video) ਪੋਸਟ ਕੀਤਾ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਨਮਕ ਦੀ ਵਰਤੋਂ ਬਾਰੇ ਗੱਲ ਕਰ ਰਿਹਾ ਹੈ। ਇਸ ਵੀਡੀਓ ਵਿੱਚ ਉਹ ਦੱਸਦਾ ਹੈ ਕਿ ਭੋਜਨ ਤੋਂ ਇਲਾਵਾ ਲੂਣ ਦੀ ਵਰਤੋਂ ਕਿਹੜੀਆਂ ਚੀਜ਼ਾਂ ਲਈ ਕੀਤੀ ਜਾ ਸਕਦੀ ਹੈ। ਵੀਡੀਓ 'ਚ ਵਿਅਕਤੀ ਰੋਜ਼ਾਨਾ ਦੀਆਂ ਚੀਜ਼ਾਂ 'ਚ ਨਮਕ ਦੀ ਵਰਤੋਂ ਕਰਨ ਦੇ ਫਾਇਦੇ ਦੱਸ ਰਿਹਾ ਹੈ। ਸਭ ਤੋਂ ਪਹਿਲਾਂ ਵਿਅਕਤੀ ਦੱਸਦਾ ਹੈ ਕਿ ਜੇਕਰ ਕੱਪੜਿਆਂ 'ਤੇ ਦਾਗ ਲੱਗ ਜਾਵੇ ਤਾਂ ਉਸ 'ਤੇ ਨਮਕ ਪਾ ਦਿਓ ਅਤੇ ਕੁਝ ਸਮੇਂ ਲਈ ਦਾਗ 'ਤੇ ਮੌਜੂਦ ਪਦਾਰਥ ਨੂੰ ਜਜ਼ਬ ਕਰਨ ਦਿਓ। ਇਸ ਤੋਂ ਬਾਅਦ ਕੱਪੜਿਆਂ ਨੂੰ ਧੋ ਲਓ, ਦਾਗ ਆਪਣੇ ਆਪ ਦੂਰ ਹੋ ਜਾਵੇਗਾ।

ਇਸ ਤੋਂ ਬਾਅਦ ਵਿਅਕਤੀ ਦੱਸਦਾ ਹੈ ਕਿ ਗੰਦੇ ਭਾਂਡਿਆਂ ਨੂੰ ਸਾਫ਼ ਕਰਨ ਲਈ ਉਨ੍ਹਾਂ 'ਤੇ ਨਮਕ ਲਗਾ ਦੇਣਾ ਚਾਹੀਦਾ ਹੈ। ਕੁਝ ਸਮੇਂ ਬਾਅਦ ਜਦੋਂ ਭਾਂਡਿਆਂ ਨੂੰ ਸਾਫ਼ ਕਰੋਗੇ ਤਾਂ ਭਾਂਡਾ ਪੂਰੀ ਤਰ੍ਹਾਂ ਚਮਕ ਜਾਣਗੇ। ਇਸ ਤੋਂ ਬਾਅਦ ਉਹ ਬੋਤਲ 'ਚ ਨਮਕ ਭਰ ਕੇ ਕੁਝ ਸਮੇਂ ਲਈ ਛੱਡ ਦਿੰਦਾ ਹੈ। ਫਿਰ ਜਦੋਂ ਇਸ ਨੂੰ ਪਾਣੀ ਨਾਲ ਧੋਂਦਾ ਹੈ ਤਾਂ ਬੋਤਲ ਅੰਦਰੋਂ ਸਾਫ਼ ਹੋ ਜਾਂਦੀ ਹੈ ਅਤੇ ਇਸ ਵਿੱਚੋਂ ਬਦਬੂ ਵੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਵਿਅਕਤੀ ਰਸੋਈ ਦੇ ਸਿੰਕ ਅਤੇ ਬਾਥਰੂਮ ਦੇ ਨਾਲੀ ਵਿੱਚ ਵੀ ਲੂਣ ਪਾਉਂਦਾ ਹੈ, ਜਿਸ ਨਾਲ ਰੁਕੀ ਹੋਈ ਨਾਲੀ ਖੁੱਲ੍ਹ ਜਾਂਦੀ ਹੈ।

ਅਖੀਰ ਵਿੱਚ ਵਿਅਕਤੀ ਸਭ ਤੋਂ ਜ਼ਬਰਦਸਤ ਐਕਸਪੈਰੀਮੈਂਟ ਕਰਦਾ ਹੈ। ਉਹ ਟਾਇਲਟ ਦੀ ਨਾਲੀ ਵਿੱਚ ਲੂਣ ਪਾਉਂਦਾ ਹੈ, ਫਿਰ ਪਾਣੀ ਪਾਏ ਬਿਨਾਂ ਇੱਕ ਰਾਤ ਲਈ ਛੱਡ ਦਿੰਦਾ ਹੈ। ਇਸ ਨਾਲ ਟਾਇਲਟ ਦੀ ਬਦਬੂ ਅਤੇ ਇਸ ਦੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਬਾਥਰੂਮ ਬਹੁਤ ਸਾਫ ਹੋ ਜਾਂਦਾ ਹੈ। ਇਸ ਵੀਡੀਓ ਨੂੰ 40 ਹਜ਼ਾਰ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਨਮਕ ਨਾਲ ਮੂੰਹ ਵੀ ਸਾਫ ਕਰਦੇ ਹਨ। ਇੱਕ ਨੇ ਕਿਹਾ ਕਿ ਇਹ ਬਹੁਤ ਹੀ ਜਾਣਕਾਰੀ ਦੇਣ ਵਾਲੀ ਵੀਡੀਓ ਹੈ। ਇੱਕ ਨੇ ਕਿਹਾ ਕਿ ਜੇਕਰ ਬਾਥਰੂਮ ਵਿੱਚ ਸੈਪਟਿਕ ਟੈਂਕ ਹੈ ਤਾਂ ਇਸ ਦੀ ਵਰਤੋਂ ਬਿਲਕੁਲ ਨਾ ਕਰੋ।

ਟਾਪ ਹੈਡਲਾਈਨ

Political News: 'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
Holidays in Punjab: ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
Political News: ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: 'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
Holidays in Punjab: ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
Political News: ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Embed widget