ਪੜਚੋਲ ਕਰੋ

World cup: ਆਸਟਰੇਲੀਆਈ ਟੀਮ ਦੀ ਡਰੈਸ ਹਮੇਸ਼ਾ ਪੀਲੇ ਤੇ ਹਰੇ ਰੰਗ ਦੀ ਕਿਉਂ ਹੁੰਦੀ ਹੈ? ਜਾਣੋ ਇਸ ਦਾ ਜਵਾਬ

World Cup: ਸਾਲ 2020 'ਚ ਟੀ-20 ਸੀਰੀਜ਼ ਦੇ ਦੌਰਾਨ ਆਸਟਰੇਲੀਆ ਦੀ ਟੀਮ ਨੇ ਆਪਣੀ 152 ਸਾਲ ਪੁਰਾਣੀ ਟੀਮ ਨੂੰ ਸਨਮਾਨ ਦੇਣ ਲਈ ਇੱਕ ਨਵੀਂ ਤਰ੍ਹਾਂ ਦੀ ਜਰਸੀ ਪਾਈ ਸੀ।

World Cup: ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ। ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਹੀ ਅੱਜ ਦਾ ਦਿਨ ਭਾਰਤੀ ਦਰਸ਼ਕਾਂ ਲਈ ਬਹੁਤ ਖਾਸ ਹੈ ਕਿਉਂਕਿ ਅੱਜ ਆਸਟਰੇਲੀਆ ਅਤੇ ਭਾਰਤ ਵਿਚਾਲੇ ਮੈਚ ਚੱਲ ਰਿਹਾ ਹੈ। ਪਰ ਅਸੀਂ ਮੈਚ ਦੀ ਨਹੀਂ ਬਲਕਿ ਆਸਟਰੇਲੀਆਈ ਕ੍ਰਿਕਟ ਟੀਮ ਦੀ ਜਰਸੀ ਬਾਰੇ ਗੱਲ ਕਰਨ ਜਾ ਰਹੇ ਹਾਂ। ਦਰਅਸਲ, ਤੁਸੀਂ ਮੈਦਾਨ 'ਚ ਟੀਮ ਦੀ ਜਰਸੀ ਦੇਖ ਕੇ ਕਿਸੇ ਵੀ ਦੇਸ਼ ਦੀ ਟੀਮ ਦੀ ਪਛਾਣ ਕਰ ਸਕਦੇ ਹੋ। ਆਸਟਰੇਲੀਆਈ ਟੀਮ ਦੀ ਜਰਸੀ ਪੀਲੀ ਅਤੇ ਹਰੇ ਰੰਗ ਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੈ।

ਆਸਟਰੇਲੀਆ ਦੀ ਟੀਮ ਦੀ ਜਰਸੀ ਪਿੱਛੇ ਕਹਾਣੀ

ਆਸਟਰੇਲੀਆ ਦੀ ਟੀਮ ਦੀ ਜਰਸੀ ਦੇ ਪਿੱਛੇ ਦੀ ਪੂਰੀ ਕਹਾਣੀ ਇਸ ਦੇ ਰਾਸ਼ਟਰੀ ਫੁੱਲ ਨਾਲ ਜੁੜੀ ਹੋਈ ਹੈ। ਦਰਅਸਲ, ਇਸ ਦੇਸ਼ ਦਾ ਰਾਸ਼ਟਰੀ ਫੁੱਲ ਦ ਗੋਲਡਨ ਵੇਟਲ ਹੈ। ਗੋਲਡਨ ਵੇਟਲ ਫੁੱਲ ਦੀ ਪੱਤੀਆਂ ਹਰੇ ਰੰਗ ਦੀਆਂ ਹਨ ਅਤੇ ਇਸ ਦਾ ਫੁੱਲ ਪੀਲੇ ਰੰਗ ਦਾ ਹੁੰਦਾ ਹੈ। ਇਸ ਦੇ ਆਧਾਰ 'ਤੇ ਆਸਟਰੇਲੀਆ ਦੀ ਜਰਸੀ ਦਾ ਰੰਗ ਤੈਅ ਕੀਤਾ ਜਾਂਦਾ ਹੈ। ਇਹ ਫੁੱਲ ਦੇਖਣ ਵਿੱਚ ਬਹੁਤ ਸੁੰਦਰ ਹਨ ਅਤੇ ਇਨ੍ਹਾਂ ਦਾ ਮੂਲ ਇਸੇ ਦੇਸ਼ ਦਾ ਹੈ। ਇਸ ਵਾਰ ਆਸਟਰੇਲੀਆ ਦੀ ਜਰਸੀ ਪੂਰੀ ਪੀਲੇ ਰੰਗ ਦੀ ਹੈ ਅਤੇ ਉਸ ਦੇ ਕਿਨਾਰਿਆਂ 'ਤੇ ਹਰੇ ਰੰਗ ਦੀ ਆਊਟਿੰਗ ਹੋਈ ਹੈ।

ਇਹ ਵੀ ਪੜ੍ਹੋ: IND vs AUS: ਟੀਮ ਇੰਡੀਆ 'ਤੇ ਆਸਟ੍ਰੇਲੀਆ ਦਾ ਪੱਲੜਾ ਭਾਰੀ, Chepauk 'ਚ ਆਸਟ੍ਰੇਲਿਆਈ ਟੀਮ ਦਾ ਰਿਕਾਰਡ ਉੱਡਾ ਦੇਵੇਗਾ ਹੋਸ਼

ਸਨਮਾਨ ਦੇ ਲਈ ਬਦਲੀ ਜਰਸੀ

ਸਾਲ 2020 'ਚ ਟੀ-20 ਸੀਰੀਜ਼ ਦੌਰਾਨ ਆਸਟਰੇਲੀਆ ਟੀਮ ਨੇ ਆਪਣੀ 152 ਸਾਲ ਪੁਰਾਣੀ ਟੀਮ ਦੇ ਸਨਮਾਨ 'ਚ ਨਵੀਂ ਤਰ੍ਹਾਂ ਦੀ ਜਰਸੀ ਪਾਈ ਸੀ। ਦਰਅਸਲ, ਇਸ ਸੀਰੀਜ਼ ਦੌਰਾਨ ਆਸਟਰੇਲੀਆਈ ਟੀਮ ਵੱਲੋਂ ਪਾਈ ਗਈ ਜਰਸੀ ਨੂੰ ਆਸਟਰੇਲੀਆਈ ਟੀਮ ਨੇ 1868 ਵਿੱਚ ਪਾਇਆ ਸੀ। ਇਸ ਡ੍ਰੈਸ ਨੂੰ ਆਂਟੀ ਫਿਓਨ ਕਲਾਰਕ ਅਤੇ ਕੋਰਟਨੀ ਹੇਗਨ ਨੇ ਡਿਜ਼ਾਈਨ ਕੀਤਾ ਸੀ। ਦੱਸ ਦਈਏ ਕਿ 1868 'ਚ ਪਹਿਲੀ ਵਾਰ ਆਸਟਰੇਲੀਆਈ ਟੀਮ ਨੇ ਵਿਦੇਸ਼ ਦਾ ਦੌਰਾ ਕੀਤਾ ਸੀ। ਇਸ ਦੌਰਾਨ ਟੀਮ ਤਿੰਨ ਮਹੀਨੇ ਦੀ ਸਮੁੰਦਰੀ ਯਾਤਰਾ ਤੋਂ ਬਾਅਦ ਬ੍ਰਿਟੇਨ ਪਹੁੰਚੀ ਅਤੇ ਉਥੇ ਉਨ੍ਹਾਂ ਨੇ ਵਰਲਡ ਫੇਮਸ ਗਰਾਊਂਡ 'ਤੇ 47 ਮੈਚ ਖੇਡੇ।

ਇਹ ਵੀ ਪੜ੍ਹੋ: Afghanistan Earthquake: ਅਫਗਾਨਿਸਤਾਨ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਰਾਸ਼ਿਦ ਖਾਨ ਦਾ ਵੱਡਾ ਫੈਸਲਾ, ਦਾਨ ਕਰਨਗੇ ਵਰਲਡ ਕੱਪ ਦੀ ਪੂਰੀ ਫੀਸ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ

Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...

Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
Advertisement
ABP Premium

ਵੀਡੀਓਜ਼

ਬਰਨਾਲਾ 'ਚ ਵੱਡਾ ਹਾਦਸਾ, 3 ਕਿਸਾਨ ਔਰਤਾਂ ਦੀ ਮੌ*ਤFARMERS PROTEST UPDATE | 'ਗੱਲਬਾਤ ਤੇ ਸੱਦੇ ਸੈਂਟਰ ਸਰਕਾਰ, Dallewal ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ' | SKM UPDATE | 'ਗੱਲਬਾਤ ਤੇ ਸੱਦੇ ਸੈਂਟਰ ਸਰਕਾਰ, Dallewal ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ' | SKMBathinda: ਧੁੰਦ ਕਾਰਨ ਕਿਸਾਨਾਂ ਦੀ ਮਿਨੀ ਬੱਸ ਨਾਲ ਵਾਪਰਿਆ ਹਾਦਸਾਬਰਨਾਲਾ 'ਚ ਵੱਡਾ ਹਾਦਸਾ, ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ

ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ

ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ

Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?

Embed widget