ਪੜਚੋਲ ਕਰੋ

Viral News: 11 ਸਾਲ ਪਹਿਲਾਂ ਦੀ ਸੈਲਫੀ ਦੇਖ ਕੇ ਹੈਰਾਨ ਰਹਿ ਗਈ ਔਰਤ, ਦੇਖਿਆ ਕੁਝ ਅਜਿਹਾ...

Social Media: ਕਈ ਸਾਲ ਪੁਰਾਣੀ ਸੈਲਫੀ 'ਚ ਔਰਤ ਨੇ ਅਜਿਹਾ ਕੁਝ ਦੇਖਿਆ ਕਿ ਵਿਆਹ ਦੇ 11 ਸਾਲ ਬਾਅਦ ਉਹ ਹੈਰਾਨ ਰਹਿ ਗਈ। ਜਦੋਂ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਅਜੀਬ ਅਨੁਭਵ ਸਾਂਝਾ ਕੀਤਾ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਕਹਾਣੀ...

Viral News: ਆਪਣੇ ਖੂਬਸੂਰਤ ਪਲਾਂ ਨੂੰ ਕੈਦ ਕਰਨ ਲਈ, ਲੋਕ ਅਕਸਰ ਫੋਟੋਆਂ ਖਿੱਚਦੇ ਹਨ ਜਾਂ ਸੈਲਫੀ ਲੈਂਦੇ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹਾ ਜ਼ਰੂਰ ਕਰਦੇ ਹੋਣਗੇ। ਫਿਰ ਸਾਲਾਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਜਾਂ ਤਾਂ ਬਹੁਤ ਖੁਸ਼ ਹੋ ਜਾਵੋਗੇ ਜਾਂ ਭਾਵੁਕ ਹੋ ਜਾਵੋਗੇ। ਪਰ ਇੱਕ ਔਰਤ ਉਦੋਂ ਹੈਰਾਨ ਰਹਿ ਗਈ ਜਦੋਂ ਉਸਨੇ ਇੱਕ ਸੈਲਫੀ ਦੇਖੀ ਜੋ ਸਾਲਾਂ ਪੁਰਾਣੀ ਸੀ। ਅਸਲ 'ਚ ਉਸ ਤਸਵੀਰ 'ਚ ਇੱਕ ਅਜਿਹਾ ਚਿਹਰਾ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ।

ਮਲੇਸ਼ੀਆ ਦੀ ਰਹਿਣ ਵਾਲੀ ਜੇਨ ਚਿਆ ਨਾਂ ਦੀ ਇਹ ਔਰਤ ਹੈਰਾਨ ਰਹਿ ਗਈ ਕਿਉਂਕਿ ਸੈਲਫੀ 'ਚ ਉਸ ਨੇ ਜੋ ਚਿਹਰਾ ਦੇਖਿਆ, ਉਹ ਕੋਈ ਹੋਰ ਨਹੀਂ ਸਗੋਂ ਉਸ ਦਾ ਪਤੀ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਆਪਣੇ ਹੀ ਪਤੀ ਨੂੰ ਦੇਖ ਕੇ ਹੈਰਾਨ ਕਿਉਂ ਹੋ ਗਈ। ਦਰਅਸਲ ਚੀਆ ਦੀ ਕਹਾਣੀ ਥੋੜੀ ਫਿਲਮੀ ਹੈ। ਹਾਲਾਂਕਿ ਪਤੀ ਸੈਲਫੀ ਦੇ ਪਿਛੋਕੜ 'ਚ ਸੀ ਪਰ ਉਸ ਸਮੇਂ ਦੋਵੇਂ ਇੱਕ-ਦੂਜੇ ਤੋਂ ਪੂਰੀ ਤਰ੍ਹਾਂ ਅਣਜਾਣ ਸਨ। ਕਿਉਂਕਿ ਇਸ ਸੈਲਫੀ ਦੇ ਦੋ ਸਾਲ ਬਾਅਦ ਦੋਵੇਂ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ ਸਨ।

ਇੱਕ ਰਿਪੋਰਟ ਦੇ ਮੁਤਾਬਕ, 32 ਸਾਲਾ ਕੰਟੈਂਟ ਕ੍ਰਿਏਟਰ ਚਿਆ ਨੇ ਦੱਸਿਆ ਕਿ ਉਸਨੇ ਇਹ ਸੈਲਫੀ ਅਕਤੂਬਰ 2012 ਵਿੱਚ ਲਈ ਸੀ, ਉਦੋਂ ਯੂਕੇ ਵਿੱਚ ਜੰਮੇ ਗਾਇਕ ਪਤੀ ਜੌਨ ਲਿਡੇਲ ਨਾਲ ਉਸਦੀ ਮੁਲਾਕਾਤ ਨਹੀਂ ਹੋਈ ਸੀ। ਦੋਵੇਂ ਦਸੰਬਰ 2014 'ਚ ਪਹਿਲੀ ਵਾਰ ਮਿਲੇ ਸਨ। ਚਿਆ ਨੇ ਨੌ ਸਾਲ ਬਾਅਦ ਅਗਸਤ 2023 ਵਿੱਚ ਜੌਨ ਨਾਲ ਵਿਆਹ ਕੀਤਾ।

ਚਿਆ ਕਹਿੰਦੀ ਹੈ, 'ਸੈਲਫੀ ਦੇਖ ਕੇ ਮੈਂ ਅਜੇ ਵੀ ਕੰਬ ਰਹੀ ਹਾਂ।' ਤਸਵੀਰ 'ਚ ਉਹ ਇੱਕ ਥੀਏਟਰ ਦੇ ਫੂਡ ਕੋਰਟ 'ਚ ਬੈਠੀ ਦਿਖਾਈ ਦੇ ਰਹੀ ਹੈ, ਜਦਕਿ ਜੌਨ ਤਸਵੀਰ ਦੇ ਬੈਕਗ੍ਰਾਊਂਡ 'ਚ ਕਿਸੇ ਅਣਜਾਣ ਵਿਅਕਤੀ ਵਾਂਗ ਨਜ਼ਰ ਆ ਰਿਹਾ ਹੈ। ਚਿਆ ਨੇ ਕਿਹਾ, 'ਅਸੀਂ ਦੋਵੇਂ ਇੱਕੋ ਥਾਂ 'ਤੇ ਸੀ, ਪਰ ਇੱਕ ਦੂਜੇ ਦੀ ਮੌਜੂਦਗੀ ਤੋਂ ਜਾਣੂ ਨਹੀਂ ਸੀ।'

ਇਹ ਵੀ ਪੜ੍ਹੋ: Viral Video: ਗੁੱਸਾ ਹੋਏ ਦੋਸਤ ਨੂੰ ਮਨਾਉਂਦਾ ਨਜ਼ਰ ਆਇਆ ਹਾਥੀ, ਵਾਇਰਲ ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- ਇਸ ਨੂੰ ਕਹਿੰਦੇ ਨੇ ਬਿਨਾਂ ਸ਼ਰਤ ਪਿਆਰ

ਚਿਆ ਨੇ ਕਿਹਾ, ਇਹ ਚੰਗਾ ਸੀ ਕਿ ਮੈਂ ਉਦੋਂ ਜੌਨ ਨੂੰ ਨਹੀਂ ਮਿਲੀ ਕਿਉਂਕਿ ਮੈਂ ਉਦੋਂ ਪਰਿਪੱਕ ਨਹੀਂ ਸੀ ਅਤੇ ਸ਼ਾਇਦ ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲਦਾ। ਉਸ ਨੇ ਕਿਹਾ, ਸ਼ੁਕਰ ਹੈ ਕਿ ਮੈਂ ਅਗਲੇ ਕੁਝ ਸਾਲਾਂ ਤੱਕ ਸਿੰਗਲ ਰਹੀ ਅਤੇ ਸਹੀ ਸਮੇਂ 'ਤੇ ਭਗਵਾਨ ਨੇ ਮੇਰੀ ਜਾਣ-ਪਛਾਣ ਜੌਨ ਨਾਲ ਕਰਵਾਈ। ਚਿਆ ਦੀ ਕਹਾਣੀ ਹੁਣ TikTok 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਉਸ ਦੀ ਕਹਾਣੀ ਨੂੰ ਕਾਫੀ ਪਸੰਦ ਕੀਤਾ ਹੈ।

ਇਹ ਵੀ ਪੜ੍ਹੋ: Viral Video: ਦੰਦਾਂ ਦਾ ਡਾਕਟਰ ਇਹ ਤੋਤਾ, ਹੱਸਦੇ ਹੱਸਦੇ ਕੱਢ ਦਿੱਤੇ ਬੱਚੇ ਦੇ ਦੰਦ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼

Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ

Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ

Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !

ABP Premium

ਵੀਡੀਓਜ਼

SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?SGPC Warning to Kangana Ranaut | ਕੰਗਨਾ ਦੀ ਭੜਕਾਊ ਬਿਆਨਬਾਜ਼ੀ 'ਤੇ SGPC ਦੀ ਚਿਤਾਵਨੀAmritpal Father | ਮੁਲਾਕਾਤ ਤੋਂ ਬਾਅਦ ਪਿਤਾ ਨੇ ਦੱਸਿਆ ਅੰਮ੍ਰਿਤਪਾਲ ਦਾ ਹਾਲAmritpal Mother Big statement | ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Ludhiana News: ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ, ਸਾਹਮਣੇ ਆਈਆਂ ਨਵੀਆਂ ਵੀਡੀਓਜ਼
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Health News: ਭਾਰਤ ਦੇ ਇਸ ਸੂਬੇ 'ਚ ਦਿਮਾਗ ਖਾਣ ਵਾਲੇ ਅਮੀਬੇ ਨੇ ਲਈ ਇੱਕ ਹੋਰ ਜਾਨ, ਲੋਕਾਂ ਦੇ ਵਿੱਚ ਖੌਫ਼, ਜਾਣੋ ਇਸ ਤੋਂ ਕਿਵੇਂ ਬਚੀਏ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Airtel vs Hackers: ਕੀ 37 ਕਰੋੜ ਉਪਭੋਗਤਾਵਾਂ ਦਾ ਨਿੱਜੀ ਡੇਟਾ ਖਤਰੇ 'ਚ? ਕੰਪਨੀ ਨੇ ਹੈਕਰਾਂ ਨੂੰ ਦਿੱਤਾ ਕਰਾਰਾ ਜਵਾਬ
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
Reliance Jio: ਰਿਲਾਇੰਸ ਜੀਓ ਨੇ ਲਾਂਚ ਕੀਤੇ 3 ਨਵੇਂ 5G ਡਾਟਾ ਬੂਸਟਰ ਪਲਾਨ, ਸਿਰਫ 51 ਰੁਪਏ 'ਚ ਮਿਲੇਗਾ ਅਨਲਿਮਟਿਡ 5G ਡਾਟਾ !
International Bikini Day: ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਬਿਕਨੀ ਦਿਵਸ? ਬਹੁਤ ਦਿਲਚਸਪ ਹੈ ਇਸ ਦਾ ਇਤਿਹਾਸ, ਇੱਕ ਕਲਿੱਕ ਨਾਲ ਪੜ੍ਹੋ ਪੂਰੀ ਖਬਰ

Crime News : ਘਰ 'ਚ ਸੌਂ ਰਹੀ 80 ਸਾਲਾ ਬਜ਼ੁਰਗ ਨਾਲ ਬਲਾਤਕਾਰ, ਪਿੰਡ ਦੇ ਹੀ ਮੁੰਡੇ ਨੇ ਬਣਾਇਆ ਸ਼ਿਕਾਰ

Rahul Gandhi: 'ਮੁਆਵਜ਼ਾ ਤੇ ਬੀਮੇ 'ਚ ਫਰਕ ਹੁੰਦਾ', ਅਗਨੀਵੀਰ ਅਜੈ ਕੁਮਾਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੇ ਦਿੱਤੀ ਇਹ ਦਲੀਲ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ

Embed widget