This is a modal window.
ਜੁਲਾਈ ਮਹੀਨੇ ਦੇ ਆਖਰੀ ਦਿਨਾਂ ਚ ਪਏ ਭਾਰੀ ਮੀਂਹ ਨੇ ਕਹਿਰ ਢਾਇਆ ਹੋਇਐ…… ਪੰਜਾਬ ਸਮੇਤ ਹਿਮਾਚਲ, ਜੰਮੂ ਤੇ ਰਾਜਸਥਾਨ ‘ਚ ਪਈ ਤੇਜ ਬਰਸਾਤ ਨਾਲ ਹਰ ਪਾਸੇ ਪਾਣੀ-ਪਾਣੀ ਹੋਇਆ ਪਿਐ…. ਇਹੀ ਨਹੀਂ ਗਿਆਂਢੀ ਦੇਸ ਪਾਕਿਸਤਾਨ, ਯੂਏਈ ਤੇ ਇਰਾਨ ਚ ਆਏ ਹੜ ਤੇ ਜਮੀਨ ਖਿਸਕਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਐ……. ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜਾ ਲਗਾ ਸਕਦੇ ਓ ਕਿ ਕਿੰਨਾ ਭਿਆਨਕ ਮੰਜਰ ਰਿਹਾ ਹੋਏਗਾ, ਗੱਡੀਆਂ ਤੇ ਮਕਾਨ ਪਾਣੀ ਚ ਡੁੱਬ ਗਏ ਨੇ…ਤੇ ਸੜਕਾਂ ਵੀ ਪਾਣੀ ਚ ਰੁੜ ਗਈਆਂ
Punjab News: ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ