'ਫਿਲਹਾਲ' ਗੀਤ ਵਿਚ ਨਜ਼ਰ ਆਈ ਅਕਸ਼ੈ ਤੇ ਨੂਪੁਰ ਦੀ ਜੋੜੀ, ਸ਼ੂਟਿੰਗ ਹੋਈ ਪੂਰੀ
Sarfaraz Singh
Updated at:
16 Dec 2020 03:51 PM (IST)
Download ABP Live App and Watch All Latest Videos
View In App
ਮੋਸਟ ਅਵੇਟਿਡ ਸੋਂਗ ਫਿਲਹਾਲ-2 ਦਾ ਇੰਤਜ਼ਾਰ ਸਭ ਨੂੰ ਹੈ . ਇਸ ਗੀਤ ਦਾ ਐਲਾਨ ਬਹੁਤ ਪਹਿਲਾ ਹੋ ਚੁੱਕਾ ਸੀ .ਪਰ ਕੋਰੋਨਾਵਾਇਰਸ ਕਾਰਨ ਸ਼ੂਟ ਮੁਲਤਵੀ ਕੀਤਾ ਗਿਆ . ਪਰ ਹੁਣ ਗਾਣੇ ਦੀ ਟੀਮ ਨੇ ਇਸ ਦਾ ਸ਼ੂਟ ਕਰ ਦਿੱਤਾ ਹੈ . ਇਸਦੀ ਜਾਣਕਾਰੀ ਗਾਇਕ ਤੇ ਸੰਗੀਤਕਾਰ ਬੀ ਪ੍ਰਾਕ ਨੇ ਦਿੱਤੀ. ਬੀ ਪ੍ਰਾਕ ਨੇ ਸੋਸ਼ਲ ਮੀਡੀਆ ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਅਕਸ਼ੇ ਕੁਮਾਰ , ਨੂਪੁਰ ਸੇਨਨ , ਐਮੀ ਵਿਰਕ , ਗੀਤਕਾਰ ਜਾਨੀ ਤੇ ਨਿਰਦੇਸ਼ਕ ਅਰਵਿੰਦਰ ਖਹਿਰਾ ਨਜ਼ਰ ਆ ਰਹੇ ਨੇ . ਬੀ ਪ੍ਰਾਕ ਨੇ ਲਿਖਿਆ, ਫਿਲਹਾਲ 2 ਫਲੋਰ ਤੇ ਹੈ ਤਾਂ ਦਰਦ ਵੀ ਜਾਰੀ ਹੈ .ਖੇਰ ਮੈ ਇਸ ਫਨ ਨੂੰ ਮਿਸ ਕਰ ਦਿੱਤਾ. ਇਸ ਤੋਂ ਬਾਅਦ ਬੀ ਪ੍ਰਾਕ ਨੇ ਬਾਕੀ ਕਾਸਟ ਨੂੰ ਟੈਗ ਵੀ ਕੀਤਾ