ਕਿ ਅੰਧਵਿਸ਼ਵਾਸ ਨੂੰ ਪ੍ਰਮੋਟ ਕਰ ਰਿਹਾ Bigg Boss 14 | ਰਾਧੇ ਮਾਂ ਨੇ ਲਾਈ ਸਭਾ
Sarfaraz Singh
Updated at:
05 Oct 2020 02:24 PM (IST)
Download ABP Live App and Watch All Latest Videos
View In App
ਬਿਗ ਬੌਸ ਦੇ ਸੀਜ਼ਨ 14 ਦਾ ਆਗਾਜ਼ ਹੋ ਚੁੱਕਾ ਹੈ ਇਸ ਸੀਜ਼ਨ ਵਿਚ ਵੀ ਕਈ ਟਵਿਸਟ ਪੇਸ਼
ਕੀਤੇ ਜਾਣਗੇ. ਪੰਜਾਬ ਤੋਂ ਇਸ ਸ਼ੋ ਚ ਸਾਰਾ ਗੁਰਪਾਲ ਗਈ ਹੈ ਹਰ ਸਾਲ ਸ਼ੋ ਨੂੰ ਕਾਫੀ
ਪਿਆਰ ਮਿਲਦਾ ਹੈ ਤੇ ਇਸ ਸਾਲ ਵੀ ਮੇਕਰਜ਼ ਨੂੰ ਕਈ ਉਮੀਦਾਂ ਨੇ. ਫਿਹਾਲ ਹੁਣ ਇਸ
ਸੀਜ਼ਨ ਵਿਚ ਕਿਸ ਨੂੰ ਕਿਸ ਨਾਲ ਪਿਆਰ ਹੁੰਦਾ ਹੈ ਕੌਣ ਬਣਦਾ ਕਿਸੇ ਦਾ ਦੁਸ਼ਮਣ ਉਸ
ਦੀਆਂ ਸਾਰੀਆਂ ਅਪਡੇਟਸ ਤੁਹਾਨੂੰ ਇੱਥੇ ਮਿਲਣਗੀਆਂ .