ਕਿਸਾਨੀ ਮੋਰਚਾ ਦਿੱਲੀ ਵਿਚ ਕਾਫੀ ਜ਼ੋਰਾਂ ਤੇ ਹੈ | ਹਾਲ ਦੇ ਵਿਚ ਹੋਈ 26 ਵਾਲੀ ਪਰੇਡ ਦੇ ਦੌਰਾਨ ਕਈ ਹੰਗਾਮੇ ਹੋਏ | ਜਿਸ ਦੇ ਵਿਚ ਲਾਲ ਕਿਲੇ ਵਾਲਾ ਹੰਗਾਮਾ ਤੇ ਅਦਾਕਾਰ ਦੀਪ ਸਿੱਧੂ ਚਰਚਾ ਹੋ ਰਹੀ ਹੈ | ਦੀਪ ਸਿੱਧੂ ਦੀ ਇਸ ਵੇਲੇ ਹਰ ਪਾਸੇ ਨਿਦਿਆਂ ਹੋ ਰਹੀ ਹੈ | ਲਾਲ ਕਿਲੇ ਵਾਲੇ ਹੰਗਾਮੇ ਵਿਚ ਦੀਪ ਸਿੱਧੂ ਹੀ ਆਗੂ ਦੇ ਰੂਪ ਚ ਨਜ਼ਰ ਆਇਆ | ਲਾਲ ਕਿਲੇ ਵਾਲੇ ਹੰਗਾਮੇ ਤੋਂ ਬਾਅਦ ਕਿਸਾਨ ਅੰਦੋਲਨ ਕਾਫੀ ਕਮਜ਼ੋਰ ਪਿਆ ਹੈ | ਇਸ ਸਭ ਦਾ ਨੁਕਸਾਨ ਹਰ ਕਿਸਾਨ ਨੂੰ ਹੋਇਆ |
ਇਸ ਅੰਦੋਲਨ ਨੂੰ ਮੁੜ ਚੱਕਣ ਲਈ ਕੁਝ ਕਲਾਕਾਰਾਂ ਵਲੋਂ ਜ਼ੋਰ ਹੈ | ਬਹੁਤ ਸਾਰੇ ਕਲਾਕਾਰ ਆਪਣੇ ਸੋਸ਼ਲ ਮੀਡਿਆ 'ਤੇ ਸ਼ੇਅਰ ਕਰ ਰਹੇ ਹਨ ਕਿ ਅੱਸੀ ਇਸ ਅੰਦੋਲਨ ਨੂੰ ਢਿੱਲਾ ਨਹੀਂ ਪੈਣ ਦੇਣਾ |
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ