ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਨਵਾਂ ਸਾਲ ਚੜ੍ਹ ਚੁੱਕਾ ਹੈ ਤੇ ਏਬੀਪੀ ਸਾਂਝਾ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਨਵੇਂ ਸਾਲ ਦੀ ਸ਼ੁਰੂਆਤ ਹੀ ਪੰਜਾਬ ਵਿੱਚ ਸਖਤ ਠੰਡ ਕੋਰਾ ਤੇ ਮੀ ਦੇ ਨਾਲ ਹੋਈ ਹੈ ਜਿਸ ਦੇ ਨਾਲ ਲੋਕਾਂ ਦੀ ਮੁਸ਼ਕਲ ਵੀ ਵੱਧ ਰਹੀ ਹੈ। ਵੱਧ ਰਹੀ ਠੰਡ ਦੇ ਵਿਚਾਲੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਉਹ 8 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ। ਪੰਜਾਬ ਦੇ ਵਿੱਚ ਲਗਾਤਾਰ ਠੰਡ ਵੱਧ ਰਹੀ ਹੈ ਜਿਸ ਦੇ ਲਈ ਔਰੇਂਜ ਅਲਰਟ ਪਹਿਲਾ ਨਵਾਂ ਸਾਲ ਚੜ੍ਹ ਚੁੱਕਾ ਹੈ ਤੇ ਏਬੀਪੀ ਸਾਂਝਾ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਨਵੇਂ ਸਾਲ ਦੀ ਸ਼ੁਰੂਆਤ ਹੀ ਪੰਜਾਬ ਵਿੱਚ ਸਖਤ ਠੰਡ ਕੋਰਾ ਤੇ ਮੀਹ ਦੇ ਨਾਲ ਹੋਈ ਹੈ। ਜਿਸ ਦੇ ਨਾਲ ਲੋਕਾਂ ਦੀ ਮੁਸ਼ਕਲ ਵੀ ਵੱਧ ਰਹੀ ਹੈ। ਵੱਧ ਰਹੀ ਠੰਡ ਦੇ ਵਿਚਾਲੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਉਹ 8 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ। ਪੰਜਾਬ ਦੇ ਵਿੱਚ ਲਗਾਤਾਰ ਠੰਡ ਵੱਧ ਰਹੀ ਹੈ ਜਿਸ ਦੇ ਲਈ ਔਰੇਂਜ ਅਲਰਟ ਪਹਿਲਾਂ ਤੋਂ ਹੀ ਜਾਰੀ ਕਰ ਦਿੱਤਾ ਗਿਆ ਸੀ। ਸੰਗਣਾ ਘੋਰਾ ਹਰ ਪਾਸੇ ਛਾਇਆ ਹੋਇਆ ਹੈ ਤੇ ਲੋਕਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਘਰਾਂ ਤੋਂ ਨਿਕਲਣ ਵੇਲੇ ਸੜਕਾਂ ਤੇ ਧਿਆਨ ਨਾਲ ਚੱਲਣ। ਬਹੁਤ ਸਾਰੀਆਂ ਥਾਂ ਦੇ ਉੱਤੇ ਜੋ ਵਿਜੀਬਿਲਿਟੀ ਹੈ ਉਹ ਜੀਰੋ ਤੱਕ ਪਹੁੰਚ ਗਈ ਹੈ। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੋ ਕਿ ਅੱਜ ਸ਼ਾਮ ਤੱਕ ਬਣੀ ਰਹਿਣ ਵਾਲੀ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਕਾਫੀ ਦਿਨਾਂ ਤੋਂ ਜਾਰੀ ਕੀਤਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਨਿਊਨਤਮ ਤਾਪਮਾਨ ਦੇ ਵਿੱਚ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਲਗਾਤਾਰ ਜੋ ਘੱਟੋ ਘੱਟ ਤਾਪਮਾਨ ਹੈ ਉਹ ਤਿੰਨ ਤੋਂ ਚਾਰ ਡਿਗਰੀ ਬਣਿਆ ਹੋਇਆ ਹੈ। ਸੰਗਣੇ ਕੋਲ ਕਾਰਨ ਕਈ ਥਾਵਾਂ ਦੇ ਉੱਤੇ ਵਿਜੀਬਿਲਿਟੀ ਕਾਫੀ ਜ਼ਿਆਦਾ ਘੱਟ ਹੈ। ਅੰਮ੍ਰਿਤਸਰ।






















