ਪੜਚੋਲ ਕਰੋ
AAP Punjab: 'ਆਪ' ਪੰਜਾਬ 'ਚ ਹਲਚਲ ਤੇਜ਼, ਮਸ਼ਹੂਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ; ਹਲਕਾ ਚੱਬੇਵਾਲ ਤੋਂ...
Harminder Singh Sandhu Resign: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਸਮੇਂ ਪੰਜਾਬ ਦੀ ਆਮ ਆਦਮੀ ਪਾਰਟੀ ਵਿਚਾਲੇ ਹਲਚਲ ਮੱਚੀ ਹੋਈ ਹੈ।
Harminder Singh Sandhu Resign
1/4

ਦਰਅਸਲ, ਹੁਸ਼ਿਆਰਪੁਰ (Hoshiarpur) ਦੇ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਵੱਲੋਂ ਅੱਜ ਆਮ ਆਦਮੀ ਪਾਰਟੀ (AAP) ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਦੱਸ ਦਈਏ ਕਿ ਹਰਮਿੰਦਰ ਸਿੰਘ ਸੰਧੂ ਨੇ ਹਲਕਾ ਚੱਬੇਵਾਲ ਤੋਂ ਐਮਐਲਏ ਦੀ ਟਿਕਟ ਚੋਣ ਵੀ ਲੜੀ ਸੀ ਪਰ ਕਾਂਗਰਸ ਦੇ ਡਾਕਟਰ ਰਾਜ ਕੁਮਾਰ ਤੋਂ ਹਾਰ ਗਏ ਸਨ।
2/4

ਜਿਸ ਤੋਂ ਬਾਦ ਡਾਕਟਰ ਰਾਜ ਕੁਮਾਰ ਨੂੰ ਆਮ ਆਦਮੀ ਪਰਟੀ ਵੱਲੋਂ ਕਾਂਗਰਸ ਛੱਡ ਕੇ ਲੋਕ ਸਭਾ ਚੋਣ ਲੜਾਈ ਗਈ ਸੀ ਅਤੇ ਜ਼ਿਮਨੀ ਚੋਣ ਸਮੇਂ ਫਿਰ ਤੋਂ ਸੰਧੂ ਨੂੰ ਪਿੱਛੇ ਛੱਡ ਡਾਕਟਰ ਰਾਜ ਕੁਮਾਰ ਦੇ ਬੇਟੇ ਇਸ਼ਾਨਕ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ।
Published at : 07 Jan 2026 05:14 PM (IST)
ਹੋਰ ਵੇਖੋ
Advertisement
Advertisement





















