News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਸੈਫ ਅਲੀ ਖ਼ਾਨ ਲਿਖ ਰਹੇ ਨੇ ਆਪਣੀ Autobiography

</>
Embed Code
COPY
CLOSE

ਬਾਲੀਵੁੱਡ ਅਦਾਕਾਰ ਸੇਫ ਅਲੀ ਖ਼ਾਨ ਆਪਣੀ ਜ਼ਿੰਦਗੀ ਨੂੰ ਕਾਗਜ਼ਾਂ 'ਚ ਪਰੋ ਰਹੇ ਨੇ . ਜਿਸ ਤੋਂ ਬਾਅਦ ਉਸਨੂੰ ਜਨਤਾ ਮੋਰੇ ਵੀ ਉਹ ਪੇਸ਼ ਕਰਣਗੇ .ਆਪਣੀ ਜ਼ਿੰਦਗੀ ਦੇ ਉਤਾਰ ਚੜ੍ਹਾਵ ਤੋਂ ਲੈ ਕੇ ਸਫਲਤਾ ਦੀ ਕਹਾਣੀ ਨੂੰ ਸਾਫੀ ਅਲੀ ਖਾਨ ਆਪਣੀ Autobiography ਲਿਖ ਰਹੇ ਨੇ , ਜਿਸ ਦੀ ਕਿਤਾਬ Harper Collins ਨਾਮ ਦੀ ਪਬਲੀਸ਼ਰ ਕੰਪਨੀ ਪਬਲਿਸ਼ ਕਰੇਗੀ .ਇਸੀ ਸਾਲ ਅਕਤੂਬਰ ਮਹੀਨੇ ਉਹ ਕਿਤਾਬ ਪਬਲੀਸ਼ ਹੋਏਗੀ . ਕੁਝ ਲੋਕ ਸੋਸ਼ਲ ਮੀਡੀਆ ਤੇ ਸੇਫ ਅਲੀ ਖ਼ਾਨ ਨੂੰ ਟ੍ਰੋਲ ਵੀ ਕਰ ਰਹੇ ਨੇ . ਟ੍ਰੋਲਰਸ ਦਾ ਇਹ ਕਹਿਣਾ ਹੈ ਕੀ ਸੇਫ ਅਲੀ ਖ਼ਾਨ ਗਲਤ ਲੈਣ ਦੇ ਵਿਚ ਆ ਗਏ ਨੇ . ਪਰ ਇਹ ਜਰੂਰੀ ਵੀ ਨਹੀਂ ਕੀ ਕੋਈ ਐਕਟਰ ਲਿਖ ਨਹੀਂ ਸਕਦਾ . ਬਹੁਤ ਸਾਰੇ ਐਕਟਰ ਐਸੇ ਨੇ ਜਿਨ੍ਹਾਂ ਨੇ ਆਪਣੀ Autobiography ਲਿਖੀ ਹੈ ਲੋਕਾ ਨੇ ਉਸਨੂੰ ਕਾਫੀ ਪਸੰਦ ਵੀ ਕੀਤਾ ਹੈ . ਹੁਣ ਸੇਫ ਅਲੀ ਖ਼ਾਨ ਆਪਣੀ ਜ਼ਿੰਦਗੀ ਦੇ ਕਿਸ ਪਹਿਲੂਆਂ ਨਾਲ ਰੁ-ਬ-ਰੁ ਕਰਾਉਣਗੇ ਇਹ ਤਾ ਕਿਤਾਬ ਆਉਣ ਤੇ ਪਤਾ ਚਲ ਹੀ ਜਾਏਗਾ .

ਤਾਜ਼ਾ

ਪ੍ਰਮੁੱਖ ਖ਼ਬਰਾਂ

Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....

Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....

Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?

Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?

ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ

ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ

CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ

CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ