This is a modal window.
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਸੋਮਵਾਰ ਨੂੰ ਆਪਣਾ 55 ਵਾਂ ਜਨਮਦਿਨ ਮਨਾਇਆ । ਇਸ ਮੌਕੇ ਸ਼ਾਹਰੁਖ ਨੇ ਆਪਣੇ ਦੋਸਤਾਂ, ਫੈਨਜ਼ ਅਤੇ ਫੋਲੋਅਰਜ਼ ਦਾ ਜਿਨ੍ਹਾਂ ਸਭ ਨੇ ਸ਼ਾਹਰੁਖ ਨੂੰ ਵਿਸ਼ੇਸ ਭੇਜੀਆਂ ਓਹਨਾ ਸਭ ਦਾ ਧੰਨਵਾਦ ਕੀਤਾ . ਸ਼ਾਹਰੁਖ ਨੇ ਸੋਸ਼ਲ ਮੀਡੀਆ ਉੱਤੇ ਲਈ ਇੱਕ ਵੀਡੀਓ ਸ਼ੇਅਰ ਕਰ ਆਪਣੀ ਖੁਸ਼ੀ ਜਤਾਈ ਤੇ ਸਭ ਦਾ ਧੰਨਵਾਦ ਕੀਤਾ .ਸ਼ਾਹਰੁਖ ਖਾਨ ਨੇ ਕਿਹਾ, "ਇਹ ਵੀਡੀਓ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨ ਲਈ ਹੈ ਜੋ ਮੈਨੂੰ ਵਿਸ਼ ਕਰ ਰਹੇ ਨੇ | ਆਪ ਸਭ ਮੈਨੂੰ ਬਹੁਤ ਪਿਆਰ ਦੇ ਰਹੇ ਹੋ. ਇਨੀ ਦਿਨੀ ਸ਼ਾਹਰੁਖ ਦੁਬਈ ਵਿੱਚ ਹਨ ਅਤੇ ਆਪਣੇ ਪਰਿਵਾਰ ਨਾਲ ਆਈਪੀਐਲ ਨੂੰ Enjoy ਕਰ ਰਹੇ ਨੇ | ਇਹੀ ਨਹੀਂ ਦੁਬਈ ਦੇ ਬੁਰਜ ਖਲੀਫਾ ਨੇ ਵੀ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ। ਦੁਬਈ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਬਿਲਡਿੰਗ ਬੁਰਜ ਖਲੀਫਾ 'ਤੇ ਸ਼ਾਹਰੁਖ ਖਾਨ ਦੇ ਵੱਖਰੇ ਫਿਲਮੀ ਕਿਰਦਾਰ ਦੀ ਸਕ੍ਰੀਨਿੰਗ ਕੀਤੀ ਗਈ