ਵਿਧਾਨਸਭਾ 'ਚ ਗੁੰਜਿਆ ਕਿਸਾਨਾਂ ਦਾ ਮੁੱਦਾ, ਵਿਰੋਧੀ ਹੋਏ ਪੱਬਾਂ ਭਾਰ
ਵਿਧਾਨਸਭਾ 'ਚ ਗੁੰਜਿਆ ਕਿਸਾਨਾਂ ਦਾ ਮੁੱਦਾ, ਵਿਰੋਧੀ ਹੋਏ ਪੱਬਾਂ ਭਾਰ
Farmers' issue echoed in the Vidhan Sabha, opposition parties were in full swing
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਮਾਰਚ ਨੂੰ ਸ਼ੁਰੂ ਹੋਇਆ ਸੀ ਪਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੋਵੇਗੀ, ਪਰ ਸੈਸ਼ਨ 'ਚ ਹੰਗਾਮੇ ਦੀ ਵੀ ਸੰਭਾਵਨਾ ਹੈ। ਪਹਿਲੇ ਦਿਨ ਹੰਗਾਮਾ ਹੋਣ 'ਤੇ ਕਾਂਗਰਸ ਨੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਜਿਸ ਕਾਰਨ ਸੋਮਵਾਰ ਤੱਕ ਬਜਟ ਸੈਸ਼ਨ ਨੂੰ ਮੁਲਤਵੀ ਕੀਤਾ ਗਿਆ ਤੇ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਲਿਆ ਸੀ।
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਮਾਰਚ ਨੂੰ ਸ਼ੁਰੂ ਹੋਇਆ ਸੀ ਪਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੋਵੇਗੀ, ਪਰ ਸੈਸ਼ਨ 'ਚ ਹੰਗਾਮੇ ਦੀ ਵੀ ਸੰਭਾਵਨਾ ਹੈ। ਪਹਿਲੇ ਦਿਨ ਹੰਗਾਮਾ ਹੋਣ 'ਤੇ ਕਾਂਗਰਸ ਨੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਜਿਸ ਕਾਰਨ ਸੋਮਵਾਰ ਤੱਕ ਬਜਟ ਸੈਸ਼ਨ ਨੂੰ ਮੁਲਤਵੀ ਕੀਤਾ ਗਿਆ ਤੇ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਲਿਆ ਸੀ






















