ਪੜਚੋਲ ਕਰੋ
ਪੰਜਾਬ 'ਚ ਹੜ੍ਹ ਪੀੜਤਾਂ ਲਈ ਮਸੀਹਾ ਬਣੀ ਆਹ ਗੱਡੀ, ਲੋਕਾਂ ਦੀ ਕਰ ਰਹੀ ਮਦਦ; ਦੇਖੋ ਤਸਵੀਰਾਂ
ਚੰਡੀਗੜ੍ਹ (ਅਸ਼ਰਫ਼ ਢੁੱਡੀ): ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਵਿੱਚ ਇੱਕ ਸਪੈਸ਼ਲ ਵਹੀਕਲ ਪਾਣੀ ਵਿੱਚ ਚਲਾ ਕੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।
Mini Tank
1/10

ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਵਿੱਚ ਇੱਕ ਸਪੈਸ਼ਲ ਵਹੀਕਲ ਪਾਣੀ ਵਿੱਚ ਚਲਾ ਕੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।
2/10

ਟੈਂਕ ਵਾਂਗ ਦਿਖਣ ਵਾਲਾ ਇਹ ਵਹੀਕਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਰੇ ਹੀ ਪੰਜਾਬੀਆਂ ਵਿੱਚ ਇਹ ਭੰਬਲਭੂਸਾ ਬਣਿਆ ਪਿਆ ਹੈ ਕਿ ਇਹ ਜੋ ਗੱਡੀ ਹੈ ਅਸਲ ਵਿੱਚ ਹੈ ਕੀ?
Published at : 30 Aug 2025 06:06 PM (IST)
ਹੋਰ ਵੇਖੋ





















