ਪੜਚੋਲ ਕਰੋ
Fancy Numbers: ਫੈਂਸੀ ਨੰਬਰਾਂ ਦੇ ਲਈ ਲੋਕਾਂ ਨੇ ਖੁੱਲ੍ਹੇ ਹੱਥਾਂ ਨਾਲ ਲੁੱਟਾਏ ਪੈਸੇ, ਜਾਣੋ 0001 ਨੰਬਰ ਕਿੰਨੇ 'ਚ ਵਿਕਿਆ
ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਗੱਲ ਸਾਬਿਤ ਹੁੰਦੀ ਹੈ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਆਯੋਜਿਤ ਈ-ਨਿਲਾਮੀ ਦੇ ਵਿੱਚ। ਜਿਸ ਵਿੱਚ ਕਾਰਾਂ ਦੇ ਮੁੱਲ ਨਾਲੋਂ ਵੀ ਵੱਧ ਮਹਿੰਗੇ ਦੇ ਵਿੱਚ ਇਹ ਨੰਬਰ ਖਰੀਦੇ ਜਾਂਦੇ ਹਨ।
image source twitter
1/6

ਯੂਟੀ ਚੰਡੀਗੜ੍ਹ ਦੇ ਲੋਕ ਫੈਂਸੀ ਅਤੇ ਵੀਆਈਪੀ ਵਾਹਨ ਨੰਬਰਾਂ ਪ੍ਰਤੀ ਇੰਨੇ ਭਾਵੁਕ ਹਨ ਕਿ ਉਹ ਰਜਿਸਟ੍ਰੇਸ਼ਨ ਨੰਬਰ ਲਈ ਵਾਹਨ ਦੀ ਕੀਮਤ ਤੋਂ ਵੱਧ ਬੋਲੀ ਲਗਾਉਣ ਲਈ ਤਿਆਰ ਹਨ। ਤਾਜ਼ਾ ਮਾਮਲਾ ਚੰਡੀਗੜ੍ਹ ਦੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਆਯੋਜਿਤ ਈ-ਨਿਲਾਮੀ ਦਾ ਹੈ, ਜਿਸ ਨੇ ਇੱਕ ਵਾਰ ਫਿਰ ਇਸ ਰੁਝਾਨ ਨੂੰ ਉਜਾਗਰ ਕੀਤਾ ਹੈ।
2/6

ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ, ਯੂਟੀ, ਚੰਡੀਗੜ੍ਹ ਦੇ ਦਫ਼ਤਰ ਨੇ 18 ਮਈ ਤੋਂ 20 ਮਈ ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ ਸੀਐਚ01 ਸੀ ਜੈਡ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕੀਤੀ।
Published at : 21 May 2025 02:03 PM (IST)
ਹੋਰ ਵੇਖੋ





















