ਪੜਚੋਲ ਕਰੋ

Chandigarh News: ਚੰਡੀਗੜ੍ਹ 'ਚ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫਟਾਫਟ ਕਰਵਾਇਆ ਖਾਲੀ

Mental Health Hospital: ਚੰਡੀਗੜ੍ਹ ਤੋਂ ਅੱਜ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਸੈਕਟਰ-32 ਦੇ ਮੈਂਟਲ ਹੈਲਥ ਹਸਪਤਾਲ 'ਚ ਬੰਬ ਹੋਣ ਦੀ ਧਮਕੀ ਭਰੀ ਈਮੇਲ ਆਈ। ਇਸ ਈਮੇਲ ਦੇ ਵਿੱਚ ਹਸਪਤਾਲ ਨੂੰ ਬੰਬ ਨਾਲ ਉੜਾਉਣ ਦੀ ਧਮਕੀ ਦਿੱਤੀ ਗਈ

image source: reporter

1/7
ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਮੌਜੂਦ ਮੈਂਟਲ ਹੈਲਥ ਇੰਸਟੀਚਿਊਟ ਅਤੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੌਕੇ ਤੇ ਪਹੁੰਚ ਕੇ ਤੁਰੰਤ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਬੰਬ ਡਿਸਪੋਜਲ ਸਕੁਐਡ ਟੀਮ ਵੀ ਮੌਕੇ ਤੇ ਪਹੁੰਚੀਆਂ ਅਤੇ ਡੋਗ ਸਕੁਐਡ ਟੀਮ ਵੀ ਮੌਕੇ ਤੇ ਪਹੁੰਚੀਆਂ ।

2/7
ਪੁਲਿਸ ਨੇ ਤੁਰੰਤ ਹਸਪਤਾਲ ਨੂੰ ਖਾਲੀ ਕਰਵਾਇਆ । ਮਰੀਜ਼ਾਂ ਨੂੰ ਇਥੋਂ ਸ਼ਿਫਟ ਕਰਕੇ ਦੂਜੇ ਹਸਪਤਾਲ ਦੂਜੀ ਬਿਲਡਿੰਗ ਦੇ ਵਿੱਚ ਪਹੁੰਚਾਇਆ ਗਿਆ ਅਤੇ ਸਟਾਫ ਨੂੰ ਵੀ ਤੁਰੰਤ ਬਾਹਰ ਕੱਢਿਆ ਗਿਆ । 

3/7
 ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਈਮੇਲ ਆਉਣ ਤੋਂ ਤੁਰੰਤ ਬਾਅਦ ਹੀ ਪੁਲਿਸ ਨੇ ਹਸਪਤਾਲ ਦੇ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਰੀਜ਼ਾਂ ਨੂੰ ਇਵੈਕੂਏਟ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਸਭ ਖਤਰੇ ਤੋਂ ਬਾਹਰ ਹੈ ਪੂਰੇ ਹਸਪਤਾਲ ਦੀ ਜਾਂਚ ਕਰ ਲਈ ਗਈ ਹੈ।

4/7
ਇਹ ਧਮਕੀ ਭਰਿਆ ਈਮੇਲ ਜੋ ਆਇਆ ਸੀ ਉਸ ਸਬੰਧੀ  ਸ਼ਿਕਾਇਤ ਚੰਡੀਗੜ ਪੁਲਿਸ ਦੇ ਆਈਟੀ ਸੈਲ ਨੂੰ ਭੇਜ ਦਿੱਤੀ ਗਈ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜੋ ਈਮੇਲ ਭੇਜਿਆ ਕਿਸ ਦੇ ਵੱਲੋਂ ਭੇਜਿਆ ਗਿਆ । 

5/7
ਹਸਪਤਾਲ ਦੀ ਡਿਪਟੀ ਮੈਡੀਕਲ ਸੁਪਰੀਟੈਂਡੈਂਟ ਅਪਰਾਜਿਤਾ ਲੁਬਾਣਾ ਨੇ ਦਸਿਆ ਕਿ ਸਵੇਰੇ 10 ਵਜੇ ਦੇ ਕਰੀਬ ਇਹ ਮੇਲ ਆਈ ਸੀ । ਜਿਸ ਤੋ ਬਾਅਦ ਤੁਰੰਤ ਹੀ ਹਸਪਤਾਲ ਦੀ ਆਥਾਰਿਟੀ ਨੂੰ ਸੁਚਿਤ ਕੀਤਾ ਗਿਆ । ਅਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਕੀਤੀ । ਬੰਬ ਨਿਰੋਧਕ ਦਸਤੇ ਨੇ ਵੀ ਆਪਣੀ ਜਾਂਚ ਸ਼ੁਰੂ ਕੀਤੀ ਹੈ ।

6/7
ਮਰੀਜਾਂ ਅਤੇ ਹਸਪਤਾਲ ਦੇ ਸਟਾਫ ਨੂੰ ਤੁਰੰਤ ਬਾਹਰ ਕੱਢਿਆ ਗਿਆ । ਈਮੇਲ ਵਿਚ ਲਿਖਿਆ ਸੀ ਕਿ ਤੁਹਾਡੇ ਹਸਪਤਾਲ ਵਿੱਚ ਬੰਬ ਹੈ ਅਤੇ ਤੁਹਾਨੂੰ ਸਬ ਨੂੰ ਬੰਬ ਨਾਲ ਉੜਾ ਦਿਤਾ ਜਾਏਗਾ ।

7/7
ਇਹ ਧਮਕੀ ਈਮੇਲ ਵਿੱਚ ਦਿੱਤੀ ਗਈ ਹੈ । ਇਸ ਸਬੰਧੀ ਪੁਲਿਸ ਆਪਣੀ ਜਾਂਚ ਕਰ ਰਹੀ ਹੈ । 

ਹੋਰ ਜਾਣੋ ਚੰਡੀਗੜ੍ਹ

View More
Advertisement
Advertisement
Advertisement

ਟਾਪ ਹੈਡਲਾਈਨ

ਤਰਨਤਾਰਨ ਦੇ ਗੁਰੂਘਰ ਬੀੜ ਬਾਬਾ ਬੁੱਢਾ ਸਾਹਿਬ ਜੀ 'ਚ ਬੇਅਦਬੀ, ਮੁਲਜ਼ਮ ਕਾਬੂ, ਸਥਿਤੀ ਤਣਾਅਪੂਰਨ

Hinduja Family:  ਨੌਕਰਾਂ ਨਾਲ ਮਾੜਾ ਸਲੂਕ ਪਿਆ ਮਹਿੰਗਾ, ਹਿੰਦੂਜਾ ਪਰਿਵਾਰ ਦੇ ਇਨ੍ਹਾਂ ਲੋਕਾਂ ਨੂੰ ਜਾਣਾ ਪਵੇਗਾ ਜੇਲ੍ਹ, ਜਾਣੋ ਪੂਰਾ ਮਾਮਲਾ

Punjab Free Bus Scheme: ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਪੰਜਾਬ ਸਰਕਾਰ ਲਿਆਉਣ ਜਾ ਰਹੀ ਨਵੀਂ ਸਕੀਮ

ਪੰਚਾਇਤੀ ਜ਼ਮੀਨ ਖਾਲੀ ਨਾਂ ਕਰਵਾਉਣ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਠੋਕਿਆ ਹਜ਼ਾਰਾਂ ਦਾ ਜ਼ੁਰਮਾਨਾ
Punjab News: ਪੰਚਾਇਤੀ ਜ਼ਮੀਨ ਖਾਲੀ ਨਾਂ ਕਰਵਾਉਣ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਠੋਕਿਆ ਹਜ਼ਾਰਾਂ ਦਾ ਜ਼ੁਰਮਾਨਾ
Advertisement
metaverse

ਵੀਡੀਓਜ਼

Hoshiarpur Accident| ਤੇਜ਼ ਰਫ਼ਤਾਰ ਕਾਰ ਬੇਕਾਬੂ, ਨੌਜਵਾਨ ਦੀ ਮੌਤBagh Attack| ਬਾਘ ਨੇ ਕੀਤਾ ਹਮਲਾ, ਗਾਂ ਮੁਸ਼ਕਲ ਨਾਲ ਬਚਾਈPatiala News| ਨਾਬਾਲਗ ਲਾਪਤਾ ਕੁੜੀਆਂ ਦੀ ਲਾਸ਼ਾਂ ਮਿਲਣ ਬਾਅਦ ਪੁਲਿਸ ਨੇ ਕੀ ਦੱਸਿਆ ?Ludhiana Police| ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, ਬਦਮਾਸ਼ਾਂ ਦੇ ਲੱਗੀਆਂ ਗੋਲੀਆਂ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ ਦੇ ਗੁਰੂਘਰ ਬੀੜ ਬਾਬਾ ਬੁੱਢਾ ਸਾਹਿਬ ਜੀ 'ਚ ਬੇਅਦਬੀ, ਮੁਲਜ਼ਮ ਕਾਬੂ, ਸਥਿਤੀ ਤਣਾਅਪੂਰਨ
ਤਰਨਤਾਰਨ ਦੇ ਗੁਰੂਘਰ ਬੀੜ ਬਾਬਾ ਬੁੱਢਾ ਸਾਹਿਬ ਜੀ 'ਚ ਬੇਅਦਬੀ, ਮੁਲਜ਼ਮ ਕਾਬੂ, ਸਥਿਤੀ ਤਣਾਅਪੂਰਨ
Hinduja Family:  ਨੌਕਰਾਂ ਨਾਲ ਮਾੜਾ ਸਲੂਕ ਪਿਆ ਮਹਿੰਗਾ, ਹਿੰਦੂਜਾ ਪਰਿਵਾਰ ਦੇ ਇਨ੍ਹਾਂ ਲੋਕਾਂ ਨੂੰ ਜਾਣਾ ਪਵੇਗਾ ਜੇਲ੍ਹ, ਜਾਣੋ ਪੂਰਾ ਮਾਮਲਾ
Hinduja Family: ਨੌਕਰਾਂ ਨਾਲ ਮਾੜਾ ਸਲੂਕ ਪਿਆ ਮਹਿੰਗਾ, ਹਿੰਦੂਜਾ ਪਰਿਵਾਰ ਦੇ ਇਨ੍ਹਾਂ ਲੋਕਾਂ ਨੂੰ ਜਾਣਾ ਪਵੇਗਾ ਜੇਲ੍ਹ, ਜਾਣੋ ਪੂਰਾ ਮਾਮਲਾ
Punjab Free Bus Scheme: ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਪੰਜਾਬ ਸਰਕਾਰ ਲਿਆਉਣ ਜਾ ਰਹੀ ਨਵੀਂ ਸਕੀਮ
Punjab Free Bus Scheme: ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਪੰਜਾਬ ਸਰਕਾਰ ਲਿਆਉਣ ਜਾ ਰਹੀ ਨਵੀਂ ਸਕੀਮ
ਪੰਚਾਇਤੀ ਜ਼ਮੀਨ ਖਾਲੀ ਨਾਂ ਕਰਵਾਉਣ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਠੋਕਿਆ ਹਜ਼ਾਰਾਂ ਦਾ ਜ਼ੁਰਮਾਨਾ
Punjab News: ਪੰਚਾਇਤੀ ਜ਼ਮੀਨ ਖਾਲੀ ਨਾਂ ਕਰਵਾਉਣ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਠੋਕਿਆ ਹਜ਼ਾਰਾਂ ਦਾ ਜ਼ੁਰਮਾਨਾ
Anti-Paper Leak Law: ਹੁਣ ਨਹੀਂ ਹੋਣਗੇ ਪੇਪਰ ਲੀਕ, ਕੇਂਦਰ ਸਰਕਾਰ ਨੇ ਸਖ਼ਤ ਸਜ਼ਾ ਤੇ ਮੋਟੇ ਜ਼ੁਰਮਾਨੇ ਵਾਲਾ ਲਾਗੂ ਕੀਤਾ ਕਾਨੂੰਨ    

Punjab Rice distribution scam: ਪੰਜਾਬ 'ਚ ਚੱਲ ਰਹੇ ਵੱਡੇ ਸਕੈਮ ਦਾ ਪਰਦਾਫਾਸ਼, ਗਰੀਬਾਂ ਦੇ ਹੱਕ ਮਾਰ ਰਹੇ ਸੀ ਵੱਡੇ ਲੋਕ

CNG Price: ਆਮ ਲੋਕਾਂ ਨੂੰ ਮਹਿੰਗਾਈ ਦਾ ਨਵਾਂ ਝਟਕਾ, ਦਿੱਲੀ ਸਮੇਤ ਇਨ੍ਹਾਂ ਸ਼ਹਿਰਾਂ 'ਚ CNG ਹੋਈ ਮਹਿੰਗੀ

Firozpur Jail: ਫਿਰੋਜ਼ਪੁਰ ਸੈਂਟਰ ਜੇਲ੍ਹ ਦੇ ਬਾਹਰ ਚੱਲੀਆਂ ਗੋਲੀਆਂ, ਮੋਟਰਸਾਈਕਲ 'ਤੇ ਆਏ ਨੌਜਵਾਨਾਂ ਨੇ ਕੀਤੀ ਵਾਰਦਾਤ, ਆਹ ਬਣਿਆ ਕਾਰਨ 

Embed widget