ਪੜਚੋਲ ਕਰੋ
ਅਜ਼ਬ-ਗਜ਼ਬ : BSF ਨੇ ਕੀਤਾ ਪਰਿੰਦੇ ‘ਤੇ ਪਰਚਾ
BSF ਨੇ ਪਰਿੰਦੇ ‘ਤੇ ਪਰਚਾ ਦਰਜ ਕਰਨ ਲਈ ਕਿਹਾ
17 ਅਪ੍ਰੈਲ ਨੂੰ ਸਿਪਾਹੀ ਦੇ ਮੋਢੇ ‘ਤੇ ਆ ਬੈਠਾ ਸੀ ਕਬੂਤਰ
ਕਬੂਤਰ ਦੇ ਖੱਬੇ ਪੰਜੇ ‘ਤੇ ਇੱਕ ਕਾਗਜ਼ ਬੰਨਿਆ ਮਿਲਿਆ
ਕਾਗਜ਼ ‘ਤੇ ਇੱਕ ਮੋਬਾਈਲ ਨੰਬਰ ਲਿਖਿਆ ਸੀ
18 ਅਪ੍ਰੈਲ ਨੂੰ BSF ਨੇ ਪੁਲਿਸ ਚੌਕੀ ਕਾਹਨਗੜ ਨੂੰ ਚਿੱਠੀ ਭੇਜੀ
BSF ਨੇ ਪੁਲਿਸ ਨੂੰ ਕਬੂਤਰ ‘ਤੇ ਕੇਸ ਦਰਜ ਨੂੰ ਕਿਹਾ
22 ਅਪ੍ਰੈਲ ਨੂੰ ਹੋਰ ਚਿੱਠੀ ਲਿਖ BSF ਨੇ ਗਲਤੀ ਸੁਧਾਰੀ
ਹੋਰ ਵੇਖੋ






















