ਪੜਚੋਲ ਕਰੋ

Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha

ਦੀਵਾਲੀ ਦਾ ਤਿਉਹਾਰ 14 ਸਾਲਾਂ ਦੀ ਬਣਵਾਸ  ਤੋਂ ਬਾਅਦ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦਾ ਚਿੰਨ੍ਹ ਹੈ। ਮੰਨਿਆ ਜਾਂਦਾ ਹੈ ਕਿ ਉਸ ਸਮੇਂ ਲੋਕਾਂ ਨੇ ਦੀਵੇ ਜਗਾ ਕੇ ਭਗਵਾਨ ਰਾਮ ਦਾ ਸਵਾਗਤ ਕੀਤਾ ਸੀ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ਮਨਾਇਆ ਜਾਂਦਾ ਹੈ। ਇਹ ਰੋਸ਼ਨੀ ਦੇ ਤਿਉਹਾਰ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ. ਇਹ ਸਿਹਤ ਦੇ ਦੇਵਤਾ ਭਗਵਾਨ ਧਨਵੰਤਰੀ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਧਨਤੇਰਸ 'ਤੇ ਕੀਮਤੀ ਸੋਨਾ, ਚਾਂਦੀ ਜਾਂ ਧਾਤ ਦੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਜੋਤਸ਼ੀਆਂ ਮੁਤਾਬਕ ਧਨਤੇਰਸ ਦੀ ਪੂਜਾ ਦਾ ਖਾਸ ਸਮਾਂ ਹੈ ਅਤੇ ਇਸ ਵਾਰ ਧਨਤੇਰਸ 29 ਅਕਤੂਬਰ ਨੂੰ ਮਨਾਈ ਜਾਵੇਗੀ। ਜੋਤਸ਼ੀਆਂ ਅਨੁਸਾਰ ਦੀਵਾਲੀ ਵਾਲੇ ਦਿਨ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦਾ ਸਮਾਂ ਨਿਸ਼ਚਿਤ ਹੈ ਅਤੇ ਇਸ ਵਾਰ ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਮਨਾਇਆ ਜਾਵੇਗਾ।

ਵੀਡੀਓਜ਼ ਰਾਸ਼ੀਫਲ

Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha
Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha

ਸ਼ਾਟ ਵੀਡੀਓ ਰਾਸ਼ੀਫਲ

ਹੋਰ ਵੇਖੋ
Advertisement

ਟਾਪ ਹੈਡਲਾਈਨ

Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....

Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ

Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ

Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?

ABP Premium
Advertisement

ਵੀਡੀਓਜ਼

Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp SanjhaBhagwant Mann | ਤੁਹਾਨੂੰ ਵੀ ਆ ਰਹੀ ਘਰ ਬਣਾਉਣ 'ਚ ਅੜਚਨ? ਜਾਣੋ ਕਿਵੇਂ ਬਣਾ ਸਕਦੇ ਹੋ ਬਿਨ੍ਹਾਂ NOC ਤੋਂ ਘਰ | AAPPunjab |Stubble Burning : ਪਰਾਲੀ ਸਾੜਨ 'ਤੇ ਇਕ ਮਹੀਨੇ 'ਚ 13.25 ਲੱਖ ਰੁਪਏ ਦਾ ਜੁਰਮਾਨਾ! | abp Sanjhaਭਵਾਨੀਗੜ੍ਹ 'ਚ ਕਿਸਾਨਾਂ ਨੇ ਹਾਈਵੇ ਕੀਤਾ ਜਾਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ
Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ
Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?
Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?
Paddy Lifting Dispute: ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ ਬਾਹਰ, ਸੜਕਾਂ 'ਤੇ ਲੱਗਣਗੇ ਵੱਡੇ ਜਾਮ

ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ

ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ

Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ

Embed widget