ਪੜਚੋਲ ਕਰੋ
Advertisement
Industry Unlocked- ਚੰਡੀਗੜ੍ਹ ਏਅਰਪੋਰਟ ਨੂੰ ਕੋਰੋਨਾ ਨੇ ਦਿੱਤਾ ਵੱਡਾ ਝਟਕਾ
Industry Unlocked 'ਚ ਅੱਜ ਗੱਲ ਏਵੀਏਸ਼ਨ ਸੈਕਟਰ ਦੀ ਕਰਾਂਗੇ। ਕੋਵਿ਼ਡ-19 ਦੀ ਇਸ ਸੈਕਟਰ 'ਤੇ ਵੀ ਵੱਡੀ ਮਾਰ ਪਈ ਹੈ।
ਚੰਡੀਗੜ੍ਹ ਏਅਰਪੋਰਟ ਤੋਂ ਉੱਡਦੀਆਂ ਉਡਾਣਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੱਖਾਂ ਲੋਕਾਂ ਨੂੰ ਮੰਜ਼ਿਲ ਤੇ ਪਹੁੰਚਾਦੀਆਂ ਹਨ। ਸੈਂਕੜੇ ਮੀਲਾਂ ਦਾ ਸਫਰ ਕੁਝ ਘੰਟਿਆਂ ਚ ਹੀ ਮੁਕੰਮਲ ਹੋ ਜਾਂਦਾ। ਪਰ ਕੋਰੋਨਾ ਦੀ ਅਜਿਹੀ ਬ੍ਰੇਕ ਲੱਗੀ ਜਿਸ ਨੇ ਜਹਾਜ਼ ਜ਼ਮੀਨ 'ਤੇ ਲੈ ਆੰਦੇ।ਕੋਰੋਨਾ ਤੋਂ ਪਹਿਲਾਂ ਜਿੱਥੇ 10 ਕਰੋੜ ਮਹੀਨਾ ਇਸ ਏਅਰਪੋਰਟ ਤੋਂ ਕਮਾਈ ਸੀ ਹੁਣ ਦੋ ਮਹੀਨਾ ਦੌਰਾਨ ਤਕਰੀਬਨ ਜ਼ੀਰੋ ਹੋ ਗਈ ਹੈ।
ਹੋਰ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਚੰਡੀਗੜ੍ਹ ਏਅਰਪੋਰਟ ਨੂੰ। ਵੇਖੋ ਪੂਰਾ ਪ੍ਰੋਗਰਾਮ Industry Unlocked
ਕਾਰੋਬਾਰ
ਪੰਜਾਬ 'ਚ ਪਹਿਲੀ ਵਾਰ ਹੋਇਆ ਸਰਪੰਚਾਂ ਦਾ ਇੰਨਾ ਵੱਡਾ ਸੰਹੁ ਚੁੱਕ ਸਮਾਗਮ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement