ਪੜਚੋਲ ਕਰੋ
15 ਸਾਲਾ ਲੜਕੀ ਨੇ ਦਿਖਾਈ ਦਲੇਰੀ, ਪਰ ਕੱਟਿਆ ਗਿਆ ਹੱਥ
ਜਲੰਧਰ ਤੋਂ ਇੱਕ 15 ਸਾਲਾ ਲੜਕੀ ਕੁਸੁਮ ਨੇ ਲੁਟੇਰਿਆਂ ਨੂੰ ਆਪਣੀ ਜਾਨ 'ਤੇ ਖੇਡ ਕੇ ਕਾਬੂ ਕੀਤਾ ਹੈ। ਦਰਅਸਲ ਜਲੰਧਰ ਦੇ ਦੀਨਉਪਾਧਿਆਏ ਨਗਰ ਵਿੱਚ ਕੁਸੁਮ ਟਿਊਸ਼ਨ ਪੜ੍ਹਨ ਜਾ ਰਹੀ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਸ ਦਾ ਫੋਨ ਖੋਹ ਕੇ ਭੱਜਣ ਲੱਗੇ। ਕੁਸੁਮ ਨੇ ਲੁਟੇਰਿਆਂ ਦਾ ਜੰਮ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ।
ਅਪਰਾਧ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਧਮਾਕਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement