ਪੜਚੋਲ ਕਰੋ
Breaking : ਮੁਖਤਾਰ ਅੰਸਾਰੀ ਨੂੰ ਪੁਲਿਸ ਨੇ ਕਿਉਂ ਲਿਆਂਦਾ ਮੁਹਾਲੀ ਕੋਰਟ ?
ਚਾਰਜਸ਼ੀਟ ਦੀ ਕੌਪੀ ਦੇਣ ਲਈ ਅੰਸਾਰੀ ਨੂੰ ਲਿਆਂਦਾ ਗਿਆ ਮੁਹਾਲੀ ਕੋਰਟ
ਫਿਰੌਤੀ ਮੰਗਣ ਦੇ ਇੱਕ ਕੇਸ ਦੀ ਜਾਂਚ ਲਈ ਪੰਜਾਬ ਲਿਆਂਦਾ ਗਿਆ ਸੀ ਅੰਸਾਰੀ
ਇੱਕ ਮਹੀਨਾ ਪਹਿਲਾਂ ਪੁਲਿਸ ਨੇ ਦਾਇਰ ਕੀਤੀ ਸੀ ਚਾਰਜਸ਼ੀਟ
ਅਦਾਲਤੀ ਪ੍ਰੀਕਿਰਿਆ ਲਈ ਅੰਸਾਰੀ ਨੂੰ ਕੋਰਟ ਲਿਆਂਦਾ ਗਿਆ
ਮੁਖ਼ਤਾਰ ਅੰਸਾਰੀ ਨੂੰ ਵਾਪਿਸ ਰੋਪੜ ਜ਼ੇਲ੍ਹ ਭੇਜਿਆ ਗਿਆ

ਹੋਰ ਵੇਖੋ