ਪੜਚੋਲ ਕਰੋ
ਰਾਜਾਤਾਲ 'ਚ ਢੇਰ ਕੀਤੇ ਘੁਸਪੈਠੀਆਂ 'ਤੇ BSF ਦੇ ਵੱਡੇ ਖੁਲਾਸੇ
16-17 ਦਸੰਬਰ ਦੀ ਦਰਮਿਆਨੀ ਰਾਤ ਦਾ ਮਾਮਲਾ
ਬੀਓਪੀ ਰਾਜਾਤਾਲ ‘ਚ ਬੀਐੱਸਐੱਫ ਨੇ ਦੋ ਘੁਸਪੈਠੀਏ ਕੀਤੇ ਢੇਰ
ਦੋਵੇਂ ਪਾਕਿਸਤਾਨੀ ਘੁਸਪੈਠੀਏ ਹਥਿਆਰਾਂ ਨਾਲ ਸਨ ਲੈਸ
ਕੰਡਿਆਲੀ ਤਾਰ ਪਾਰੋਂ ਹਲਚਲ ਮਹਿਸੂਸ ਹੋਣ ‘ਤੇ ਕੀਤੀ ਕਾਰਵਾਈ
ਸੰਘਣੀ ਧੁੰਦ ਅਤੇ ਹਨੇਰੇ ਦਾ ਲਾਹਾ ਲੈ ਹੋਈ ਘੁਸਪੈਠ ਦੀ ਕੋਸ਼ਿਸ਼
ਏਕੇ-56 ਰਾਇਫਲ, ਦੋ ਮੈਗਜ਼ੀਨ, ਕਾਰਤੂਸ ਹੋਏ ਬਰਾਮਦ
ਮੈਗਨਮ ਰਾਇਫਲ, ਪਿਸਤੌਲ ਅਤੇ ਪਾਕਿਸਤਾਨ ਕਰੰਸੀ ਮਿਲੀ
ਢੇਰ ਕੀਤੇ ਗਏ ਦੋਵੇਂ ਪਾਕਿਸਤਾਨੀ ਨਾਗਰਿਕ-ਡੀਆਈਜੀ ਬੀਐੱਸਐੱਫ
ਤਿੰਨ ਥਾਵਾਂ ‘ਤੇ BSF ਨੇ ਨਾ’ਪਾਕ’ ਸਾਜਿਸ਼ਾਂ ਕੀਤੀਆਂ ਨਾਕਾਮ
ਦੋ ਥਾਵਾਂ ‘ਤੇ ਸਮੱਗਲਿੰਗ ਅਤੇ ਇੱਕ ਥਾੰ ‘ਤੇ ਘੁਸਪੈਠ ਦੀ ਕੋਸ਼ਿਸ਼ ਫੇਲ੍ਹ
ਜਵਾਬੀ ਕਾਰਵਾਈ ਕਰਦੇ ਹੋਏ ਬੀਐੱਸਐੱਫ ਜਵਾਨਾਂ ਨੇ ਕੀਤੀ ਫਾਇਰਿੰਗ
ਰਾਜਾਤਾਲ ‘ਚ 2 ਢੇਰ, ਦੋ ਥਾਵਾਂ ਤੋਂ ਸਮੱਗਲਰ ਹੋਏ ਫਰਾਰ
ਹੋਰ ਵੇਖੋ






















