ਪੜਚੋਲ ਕਰੋ

Moga Crime | ਚੋਰਾਂ ਦੇ ਗੁਰੂ ਘਰ ਦੀ ਗੋਲਕ ਵੀ ਨਾ ਛੱਡੀ -  CCTV 'ਚ ਕੈਦ ਹੋਈ ਚੋਰਾਂ ਦੀ ਘਟੀਆ ਕਰਤੂਤ

#Punjab #Crime #Chor #Moga #Abplive

ਦੁਨੀਆਂ ਚ ਚੋਰਾਂ ਨੂੰ ਪੁਲਿਸ ਦਾ ਡਰ ਨਹੀਂ - ਇਹ ਤਾਂ ਮੰਨਿਆ ਜਾ ਸਕਦਾ
ਪਰ ਚੋਰਾਂ ਨੂੰ ਹੁਣ ਰੱਬ ਦਾ ਡਰ ਵੀ ਨਹੀਂ ਰਿਹਾ - ਜਿਸ ਕਾਰਨ ਉਹ ਮੰਦਰਾਂ - ਗੁਰਦਵਾਰਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ
ਤਾਜ਼ਾ ਮਾਮਲਾ  ਸਾਹਮਣੇ ਆਇਆ ਹੈ ਮੋਗਾ ਦੇ ਪਿੰਡ ਲੋਹਾਰਾ ਤੋਂ ਜਿੱਥੇ ਚੋਰ ਇੱਕ ਗੁਰਦੁਆਰੇ ਵਿੱਚੋਂ ਗੋਲਕ ਨੂੰ ਉਡਾ ਕੇ ਲੈ ਗਏ।

ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਜਿਸ ਚ ਵੇਖਿਆ ਜਾ ਸਕਦਾ ਹੈ ਕਿ ਦੋ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਚੋਰ ਪਹਿਲਾਂ ਕਿਸੇ ਹੋਰ ਗੁਰਦੁਆਰੇ ਵਿੱਚ ਗਏ ਪਰ ਉੱਥੇ ਦਾਖਲ ਨਹੀਂ ਹੋ ਪਾਏ ਤਾਂ ਉਹ ਦੂਸਰੇ ਗੁਰਦੁਆਰੇ ਵਿੱਚ ਆਏ। ਜਦੋਂ ਇਹ ਚੋਰ ਉਸ ਗੁਰਦੁਆਰੇ ਵਿੱਚ ਆਏ ਤਾਂ ਪਹਿਲਾਂ ਉਨ੍ਹਾਂ ਨੇ ਗੋਲਕ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਲੇਕਿਨ ਉਨ੍ਹਾਂ ਕੋਲ ਗੋਲਕ ਨਹੀਂ ਖੁੱਲ੍ਹੀ ਤਾਂ ਉਹ ਗੋਲਕ ਨੂੰ ਆਪਣੇ ਨਾਲ ਹੀ ਲੈ ਗਏ। ਅਤੇ ਗੁਰਦੁਆਰੇ ਦੇ ਨੇੜੇ ਖਾਲੀ ਥਾਂ ’ਤੇ ਗੋਲਕ ਤੋੜ ਕੇ ਉਸ ਵਿੱਚੋਂ ਨਕਦੀ ਕੱਢ ਫਰਾਰ ਹੋ ਗਏ | ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ cctv ਦੇ ਅਧਾਰ ਤੇ ਚੋਰਾਂ ਦੀ ਭਾਲ ਕਰ ਰਹੀ ਹੈ |

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਵੀਡੀਓਜ਼ ਅਪਰਾਧ

Punjab News : ਤੜਕੇ ਤੜਕੇ NIA ਦਾ ਛਾਪਾ, ਜਾਣੋਂ ਪੂਰੀ ਖਬਰ

ਸ਼ਾਟ ਵੀਡੀਓ ਅਪਰਾਧ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

Punjab News : ਤੜਕੇ ਤੜਕੇ NIA ਦਾ ਛਾਪਾ, ਜਾਣੋਂ ਪੂਰੀ ਖਬਰPunjab ਦੀਆਂ ਗੱਡੀਆਂ Delhi 'ਚ ਘੁੰਮ ਰਹੀਆਂ, CM Bhagwant Mann ਦਾ ਕਰਾਰਾ ਜਵਾਬ | abp sanjha |ਚੁਗਲੀਆਂ ਕਰਨ ਵਾਲੇ ਹੋ ਜਾਓ ਸਾਵਧਾਨ ਇਹ ਹੋ ਸਕਦਾ ਹੈ ਨੁਕਸਾਨ| Chugli Karan wale nal ki hunda|Jagjit Dhallewal| ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ
Advertisement

ਟਾਪ ਹੈਡਲਾਈਨ

Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ

Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ

ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ

BSNL ਦੇ ਇਸ ਸਸਤੇ ਪਲਾਨ ਨੇ Airtel ਨੂੰ ਵੀ ਛੱਡਿਆ ਪਿੱਛੇ! 5 ਰੁਪਏ ਤੋਂ ਵੀ ਘੱਟ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਡੇਟਾ

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਅਮਰੀਕਾ ਵਾਪਸ ਭੇਜੇਗਾ ਲੱਖਾਂ ਭਾਰਤੀ! ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਜਾਰੀ ਕੀਤਾ ਫੁਰਮਾਨ, ਇਨ੍ਹਾਂ ਲੋਕਾਂ ਦਾ ਰਹਿਣਾ ਹੋਇਆ ਮੁਸ਼ਕਿਲ

ਬਦਲਦੇ ਮੌਸਮ 'ਚ ਸਰਦੀ-ਜ਼ੁਕਾਮ ਨੇ ਕਰ'ਤਾ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ

Punjab News: ਪੰਜਾਬ 'ਚ ਆਨਲਾਈਨ ਚਲਾਨ ਦਾ ਭੁਗਤਾਨ ਨਾ ਕਰਨਾ ਪਏਗਾ ਭਾਰੀ, ਵਧਣਗੀਆਂ ਇਹ ਮੁਸ਼ਕਿਲਾਂ...

Ban Kite Flying: ਪਤੰਗ ਉਡਾਉਣ 'ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, ਪੰਜ ਸਾਲ ਦੀ ਜੇਲ੍ਹ ਸਣੇ ਦੇਣਾ ਪਏਗਾ 20 ਲੱਖ ਜੁਰਮਾਨਾ
ਪਤੰਗ ਉਡਾਉਣ 'ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, ਪੰਜ ਸਾਲ ਦੀ ਜੇਲ੍ਹ ਸਣੇ ਦੇਣਾ ਪਏਗਾ 20 ਲੱਖ ਜੁਰਮਾਨਾ
Embed widget