ਅੰਬਾਲਾ ਦੇ ਕਾਲਕਾ ਚੌਕ ‘ਚ ਹੋਈ ਫਾਇਰਿੰਗ.ਭੂਪੀ ਰਾਣਾ ਗੈਂਗ ਅਤੇ ਲੌਰੈਂਸ ਬਿਸ਼ਨੋਈ ਗੈਂਗ ਦਰਮਿਆਨ ਫਾਇਰਿੰਗ.ਗੈਂਗਵਾਰ ਦੇ ਦੌਰਾਨ 2 ਦੀ ਮੌਤ, 2 ਜਖ਼ਮੀ-ਪੁਲਿਸ.ਪੁਲਿਸ ਨੇ ਇੱਕ ਮੁਲਜ਼ਮ ਦੀ ਕੀਤੀ ਪਛਾਣ