ਤਰਨ ਤਾਰਨ ਵਿਚ ਕਤਲ। ਪਿੰਡ ਐਮਾ ਖ਼ੁਰਦ ਵਿੱਚ ਸਾਬਕਾ ਸਰਪੰਚ ਦਾ ਕਤਲ। ਮਹੀਨਾ ਪਹਿਲਾ ਹੋਏ ਝਗੜੇ ਦਾ ਨਿਪਟਾਰਾ ਨਾ ਕਰਨ ਦੇ ਪੁਲਸ ਤੇ ਆਰੋਪ। ਉਸੇ ਰੰਜਿਸ਼ ਕਾਰਨ ਹੋਇਆ ਕਤਲ।