![metaverse](https://cdn.abplive.com/imagebank/metaverse-top.png)
Gurdaspur Robbery| ਪਿਸਤੌਲ ਦੀ ਨੋਕ 'ਤੇ ਸਾਬਕਾ ਪੁਲਿਸ ਮੁਲਾਜ਼ਮ ਦੇ ਘਰ ਲੁੱਟ
Gurdaspur Robbery| ਪਿਸਤੌਲ ਦੀ ਨੋਕ 'ਤੇ ਸਾਬਕਾ ਪੁਲਿਸ ਮੁਲਾਜ਼ਮ ਦੇ ਘਰ ਲੁੱਟ
#GurdaspurRobbery #Robbery #BhagwantMann #cmmann #DGPPunjabPolice #PunjabPoliceIndia #ABPSanjha #ABPLIVE
ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ, ਏਥੇ ਜੱਟਾ ਵਾਲੀ ਬੰਬੀ ਨੇੜੇ ਰਿਟਾਇਰਡ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਦੇ ਘਰ ਲੁੱਟ ਹੋਈ ਐ, ਪਿਸਤੌਲ ਦੀ ਨੋਕ ਤੇ ਦੋ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤੈ, ਮੁਲਜ਼ਮ ਆਉਂਦੇ ਅਤੇ ਜਾਂਦੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਏ, ਲੁਟੇਰੇ ਪਰਿਵਾਰ ਦੇ ਪਾਇਆ ਹੋਇਆ ਸੋਨਾ ਲੁੱਟ ਕੇ ਲੈ ਕੇ ਗਏ ਨੇ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: / abpsanjha
Facebook: / abpsanjha
Twitter: / abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Sri Darbar Sahib Yoga Girl | ਜਾਤੀ ਰੰਗਤ ਲੈ ਰਿਹਾ ਯੋਗਾ Girl ਦਾ ਮਾਮਲਾ, 'ਦਲਿਤ ਹਿੰਦੂ ਹੈ ਅਰਚਨਾ ਮਕਵਾਨਾ ਇਸ ਲਈ...'](https://feeds.abplive.com/onecms/images/uploaded-images/2024/06/23/c20704750028c032fb1a635f3593555c1719138175017673_original.jpg?impolicy=abp_cdn&imwidth=470)
![Barnala Big News | ਬਰਨਾਲਾ 'ਚ ਵਾਰਦਾਤ - ਅਕਾਲੀ ਲੀਡਰ ਨੇ ਆਪਣੀ ਮਾਂ-ਧੀ ਤੇ ਕੁੱਤੇ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ](https://feeds.abplive.com/onecms/images/uploaded-images/2024/06/23/c79a27b52cef45681fc57bf4399776a91719127653321673_original.jpg?impolicy=abp_cdn&imwidth=100)
![Dirba News - ਨਸ਼ੇ ਦੀ ਹਾਲਤ 'ਚ ਕਾਰ ਚਾਲਕ ਨੇ 2 ਬੰਦਿਆਂ ਤੇ 2 ਭੇਡਾਂ ਨੂੰ ਦਰੜਿਆ](https://feeds.abplive.com/onecms/images/uploaded-images/2024/06/23/8bd5b5969574a3a52337a5fab79b5a611719126949421673_original.jpg?impolicy=abp_cdn&imwidth=100)
![Watch CCTV - ਸੋਨਾ ਚਾਂਦੀ ਨਹੀਂ 4 ਮੱਝਾਂ ਚੋਰੀ ਕਰਕੇ ਲੈ ਗਏ ਚੋਰ](https://feeds.abplive.com/onecms/images/uploaded-images/2024/06/23/48450c00fa9efef63eb4de5fc68be15e1719125073144673_original.jpg?impolicy=abp_cdn&imwidth=100)
![Archana Makwana Death Threat | 'ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ'- ਅਰਚਨਾ ਮਕਵਾਨਾ ਨੇ Audio ਕੀਤੀ ਸ਼ੇਅਰ](https://feeds.abplive.com/onecms/images/uploaded-images/2024/06/22/1958bf9136fee36c2df992900960f87f1719072280635673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)