ਪੜਚੋਲ ਕਰੋ
Advertisement
ਰਾਜਸਥਾਨ 'ਚ ਪੁਲਿਸ ਮੁਲਾਜ਼ਮ 'ਤੇ ਚਾਕੂ ਨਾਲ ਹਮਲਾ, ਵੱਢਿਆ ਹੱਥ.. ਦੇਖੋ ਖੌਫਨਾਕ ਸੀਨ
ਰਾਜਸਮੰਦ: ਉਦੈਪੁਰ ਦੇ ਗੁਆਂਢੀ ਜ਼ਿਲ੍ਹੇ ਰਾਜਸਮੰਦ 'ਚ ਸੋਮਵਾਰ ਦੁਪਹਿਰ ਨੂੰ ਕਾਂਸਟੇਬਲ 'ਤੇ ਹੋਏ ਹਮਲੇ ਦਾ ਵੀਡੀਓ ਸਾਹਮਣੇ ਆਇਆ ਹੈ। ਬੀਤੀ ਰਾਤ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਦੀ ਵੀਡੀਓ ਪੁਲਿਸ ਕੋਲ ਪਹੁੰਚ ਗਈ ਹੈ। ਇਸ ਵੀਡੀਓ 'ਚ ਇੱਕ ਦੋਸ਼ੀ ਪੁਲਿਸ ਕਰਮਚਾਰੀ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਉਸ ਦੇ ਹੱਥ ਵਿੱਚ ਚਾਕੂ ਸੀ। ਪੁਲਿਸ ਵਾਲੇ ਨੇ ਆਪਣੇ ਬਚਾਅ ਲਈ ਇੱਕ ਇੱਟ ਵੀ ਚੁੱਕੀ ਪਰ ਚਾਕੂ ਨਾਲ ਹਮਲਾਵਰ ਨਹੀਂ ਹਟਿਆ। ਉਸ ਨੇ ਹਮਲਾ ਜਾਰੀ ਰੱਖਿਆ। ਸਿਪਾਹੀ ਦੇ ਹੱਥ ਤੋਂ ਇੱਟ ਨਿਕਲਦੇ ਹੀ ਹਮਲਾਵਰ ਨੇ ਆਪਣਾ ਕੰਮ ਕਰ ਦਿੱਤਾ। ਬਾਅਦ ਵਿਚ ਜਦੋਂ ਉਹ ਭੱਜ ਗਿਆ ਤਾਂ ਸਿਪਾਹੀ ਦੇ ਹੋਰ ਸਾਥੀਆਂ ਨੇ ਦੌੜ ਕੇ ਉਸ ਨੂੰ ਫੜ ਲਿਆ।
ਅਪਰਾਧ
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement