ਪੜਚੋਲ ਕਰੋ

''ਅਜੇ ਸਿਰਫ਼ ਇੱਕ ਗੋਲੀ ਮਾਰੀ ਹੈ, 39 ਬਾਕੀ ਹਨ'' ਅਧਿਆਪਕ ਨੂੰ ਗੋਲੀ ਮਾਰਨ ਤੋਂ ਬਾਅਦ LIve ਹੋਏ ਵਿਦਿਆਰਥੀ

- ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਵਿਦਿਆਰਥੀ 

ਸਰੇਆਮ ਆਪਣੇ ਮਾਸਟਰ ਨੂੰ ਗੋਲੀ ਮਾਰ ਕੇ live ਹੋਏ ਇਨ੍ਹਾਂ ਵਿਦਿਆਰਥੀਆਂ ਦਾ ਚੇਹਰਾ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ 
ਲੇਕਿਨ ਇਨ੍ਹਾਂ ਦੀ ਕਰਤੂਤ ਤੇ ਕਾਰਨਾਮਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਂਗੇ 
ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਹ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ 
ਜਿਥੇ 2 ਵਿਦਿਆਰਥੀਆਂ ਨੇ ਆਪਣੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ 
ਇੰਨਾ ਹੀ ਨਹੀਂ ਵਾਰਦਾਤ ਤੋਂ ਬਾਅਦ ਆਪਣੀ ਦਹਿਸ਼ਤ ਫੈਲਾਉਣ ਲਈ ਦੋਵੇਂ ਵਿਦਿਆਰਥੀ ਸੋਸ਼ਲ ਮੀਡੀਆ ਤੇ ਲਾਈਵ ਹੋਏ 
ਵਿਦਿਆਰਥੀਆਂ ਨੇ ਵੀਡੀਓ ਰਾਹੀਂ ਧਮਕੀ ਦਿੱਤੀ ਕਿ ਅਜੇ ਸਿਰਫ਼ ਇੱਕ ਗੋਲੀ ਚੱਲੀ ਹੈ, 39 ਬਾਕੀ ਹਨ।
ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥੀ ਸੁਮਿਤ ਨਾਮਿ ਅਧਿਆਪਕ ਕੋਲੋਂ ਕੋਚਿੰਗ ਲੈਂਦੇ ਸੀ 
ਕੋਚਿੰਗ ਸੈਂਟਰ ਚ ਅਧਿਆਪਕ ਦੇ ਵੱਡੇ ਭਰਾ ਦੇ ਨਾਲ ਬਹਿਸ ਹੋ ਗਈ 
ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਅਧਿਆਪਕ ਸੁਮੀਤ ਤੇ ਗੋਲੀ ਚਲਾ ਦਿੱਤੀ 
ਦੋਵੇਂ ਹੀ ਵਿਦਿਆਰਥੀ ਨਾਬਾਲਗ ਨੇ ਲੇਕਿਨ ਹਿੰਮਤ ਏਨੀ ਕਿ ਅਧਿਆਪਕ ਦੇ ਗੋਲੀ ਮਾਰ ਕੇ ਫਰਾਰ ਹੋ ਗਏ ਤੇ ਸਿਧ ਸੋਸ਼ਲ ਮੀਡੀਆ ਤੇ live ਹੋ ਕੇ ਧਮਕੀ ਦੇਣ ਲੱਗੇ 
ਵੀਡੀਓ ਚ ਉਹ ਸਾਫ਼ ਕਹਿੰਦੇ ਨਜ਼ਰ ਆਏ ਕਿ ਉਹ ਮੁੜ ਹਮਲਾ ਕਰਨਗੇ | ਦੋਵੇਂ ਨੌਜਵਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ |
ਦੱਸਿਆ ਜਾ ਰਿਹਾ ਹੈ ਜਖਮੀ ਅਧਿਆਪਕ ਸੁਮੀਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਉਥੇ ਹੀ ਸੂਚਨਾ ਮਿਲਣ ਤੋਂ ਬਾਦ ਪੁਲਿਸ ਨੇ ਦੋਵੇਂ ਮੁਲਜ਼ਮ ਵਿਦਿਆਰਥੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ | ਪੁਲਿਸ ਹਿਰਾਸਤ ਚ ਇਹ ਆਪਣੀ ਸਫਾਈ ਦਿੰਦੇ ਵੀ ਨਜ਼ਰ ਆਏ 
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਵੀਡੀਓਜ਼ ਅਪਰਾਧ

Sonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?

ਸ਼ਾਟ ਵੀਡੀਓ ਅਪਰਾਧ

View More
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ

Pregnancy Tips: ਗਰਭਪਾਤ ਦਾ ਖਤਰਾ ਵਧਾ ਸਕਦੀਆਂ ਆਹ ਗਲਤੀਆਂ, ਸਿਹਤਮੰਦ ਬੱਚੇ ਲਈ ਅੱਜ ਹੀ ਸੁਧਾਰ ਲਓ ਆਹ ਆਦਤਾਂ

Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ

Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Advertisement
Advertisement
for smartphones
and tablets
Advertisement

ਵੀਡੀਓਜ਼

CM Bhagwant Mann ਦੇ ਜੀਰਾ ਚ ਰੋਡ ਸ਼ੋਅ ਦੋਰਾਨ ਲੋਕਾਂ ਦੀ ਭੀੜJira 'ਚ ਮੁੱਖ ਮੰਤਰੀ Bhagwant Mann ਨੇ Laljit Bhullar ਦੇ ਹੱਕ ਕੀਤਾ ਚੋਣ ਪ੍ਰਚਾਰBarnala 'ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ, 22.5 ਲੱਖ ਦੀ ਠੱਗੀ ਦਾ ਮਾਮਲਾBarnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Hukamnama Sahib From Sri Darbar Sahib: ਪੜ੍ਹੋ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Pregnancy Tips: ਗਰਭਪਾਤ ਦਾ ਖਤਰਾ ਵਧਾ ਸਕਦੀਆਂ ਆਹ ਗਲਤੀਆਂ, ਸਿਹਤਮੰਦ ਬੱਚੇ ਲਈ ਅੱਜ ਹੀ ਸੁਧਾਰ ਲਓ ਆਹ ਆਦਤਾਂ
Pregnancy Tips: ਗਰਭਪਾਤ ਦਾ ਖਤਰਾ ਵਧਾ ਸਕਦੀਆਂ ਆਹ ਗਲਤੀਆਂ, ਸਿਹਤਮੰਦ ਬੱਚੇ ਲਈ ਅੱਜ ਹੀ ਸੁਧਾਰ ਲਓ ਆਹ ਆਦਤਾਂ
Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ
Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ
Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Sunglasses : ਸਨਗਲਾਸ ਖਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਖਾਸ ਖਿਆਲ
Lok Sabha Elections: ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਮੰਜ਼ੂਰ ਹੋਈ ਜਾਂ ਨਹੀਂ? ਆਇਆ ਆਹ ਵੱਡਾ ਅਪਡੇਟ

Famous Actress: ਪੜ੍ਹਾਈ ਦੌਰਾਨ ਰਚਾਇਆ ਵਿਆਹ, ਪਤੀ ਅਚਾਨਕ ਛੱਡ ਗਿਆ ਦੁਨੀਆ, ਫਿਰ ਰਹੱਸਮਈ ਢੰਗ ਨਾਲ ਹੋਈ ਇਸ ਸਿਆਸਤਦਾਨ ਦੀ ਮੌਤ
ਪੜ੍ਹਾਈ ਦੌਰਾਨ ਰਚਾਇਆ ਵਿਆਹ, ਪਤੀ ਅਚਾਨਕ ਛੱਡ ਗਿਆ ਦੁਨੀਆ, ਫਿਰ ਰਹੱਸਮਈ ਢੰਗ ਨਾਲ ਹੋਈ ਇਸ ਸਿਆਸਤਦਾਨ ਦੀ ਮੌਤ
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ

PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ

Embed widget