ਜੇ ਪੁਲਿਸ ਚਾਹੇ ਤਾਂ ਜਮੀਨ ਕੀ ਪਾਤਾਲ 'ਚੋਂ ਵੀ ਲੁਟੇਰੇ ਚੱਕ ਲਿਆਵੇ....
ਜੇ ਪੁਲਿਸ ਚਾਹੇ ਤਾਂ ਜਮੀਨ ਕੀ ਪਾਤਾਲ 'ਚੋਂ ਵੀ ਲੁਟੇਰੇ ਚੱਕ ਲਿਆਵੇ....
ਇਜਰਾਇਲੀ ਮਹਿਲਾ ਤੋਂ ਪਰਸ ਖੋਹਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਗ੍ਰਫਤਾਰ ਪੁਲਿਸ ਨੇ ਤਿੰਨ ਆਰੋਪੀ ਕੀਤੇ ਗਿਰਫਤਾਰ.... ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਜਰਾਇਲੀ ਮਹਿਲਾ ਜੋ ਕਿ ਆਟੋ ਦੇ ਵਿੱਚ ਜਾ ਰਹੀ ਸੀ ..ਉਸ ਕੋਲੋਂ ਲੁਟੇਰਿਆਂ ਨੇ ਬੈਕ ਖੋ ਲਿਆ ਸੀ ...ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ.. ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਦੇ ਨਾਲ.. ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ...ਇਹਨਾਂ ਲੁਟੇਰਿਆਂ ਦੇ ਕੋਲੋਂ ਪੰਜ ਮੋਬਾਇਲ ਫੋਨ ਇੱਕ ਲੈਪਟੋਪ ਬਰਾਮਦ ਹੋਏ ਨੇ... ਇਜਰਾਇਲੀ ਮਹਿਲਾ ਨੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ ਕਿਉਂਕਿ ਜੋ ਬੈਲ ਚੋਰੀ ਹੋਇਆ ਸੀ ਉਸ ਦੇ ਵਿੱਚ ਇਜਰਾਇਲੀ ਮਹਿਲਾ ਦਾ ਪਾਸਪੋਰਟ ਅਤੇ ਹੋਰ ਜਰੂਰੀ ਦਸਤਾਵੇਜ਼ ਸਨ






















