ਪੜਚੋਲ ਕਰੋ
Lohri blast in Amritsar| ਫਰਸ਼ 'ਤੇ ਲਾਈ ਸੀ ਲੋਹੜੀ ਫਿਰ ਹੋਇਆ ਬਲਾਸਟ
Lohri blast in Amritsar| ਫਰਸ਼ 'ਤੇ ਲਾਈ ਸੀ ਲੋਹੜੀ ਫਿਰ ਹੋਇਆ ਬਲਾਸਟ
#Lohri #blast #Punjab #Amritsar #abpsanjha
ਅੰਮ੍ਰਿਤਸਰ ਦਿਹਾਤੀ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਇੱਕ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਵਿਹੜੇ 'ਚ ਭੁੱਗਾ ਬਾਲ ਕੇ ਲੋਹੜੀ ਮਨਾਈ ਜਾ ਰਹੀ ਸੀ ਜਿਸ ਦੌਰਾਨ ਭੁੱਗੇ ਦੇ ਆਲੇ ਦੁਆਲੇ ਪਰਿਵਾਰਿਕ ਮੈਂਬਰ ਅਤੇ ਬੱਚੇ ਬੈਠੇ ਸੀ ਤਾਂ ਇੱਕ ਦਮ ਅਚਾਨਕ ਬਲਾਸਟ ਹੋ ਗਿਆ ਹਲਾਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ
ਹੋਰ ਵੇਖੋ






















