Olympian Manu Bhakar ਪਹੁੰਚੀ ਵਾਹਗਾ ਬਾਰਡਰ
Olympian Manu Bhakar ਪਹੁੰਚੀ ਵਾਹਗਾ ਬਾਰਡਰ
ਓਲੰਪੀਅਨ ਮਨੂ ਭਾਕਰ ਅਤੇ ਉਸਦੇ ਪਰਿਵਾਰਕ ਮੈਂਬਰ ਵਾਘਾ ਬਾਰਡਰ ਤੇ ਰਟ੍ਰਿਟ ਸੈਰੇਮਨੀ ਵੇਖਣ ਲਈ ਪੁੱਜਾ ਇਸ ਮੌਕੇ ਮਨੂ ਭਾਕਰ ਤੇ ਉਨ੍ਹਾਂ ਦੇ ਪਰਿਵਾਰ ਨੇ ਰਟ੍ਰਿਟ ਸੈਰੇਮਨੀ ਦਾ ਆਨੰਦ ਮਾਣਿਆ ਤੇ ਬੀ ਐੱਸ ਐੱਫ ਅਧਿਕਾਰੀਆ ਦੀ ਹੌਸਲਾ ਅਫਜ਼ਾਈ ਕੀਤੀ ਕਿਹਾ ਕਿ ਪਹਿਲੀ ਵਾਰ ਪੰਜ਼ਾਬ ਆਈ ਹਾਂ ਪਹਿਲੀ ਵਾਰ ਮੈਨੂੰ ਵਾਗਾ ਬਾਰਡਰ ਤੇ ਰਿਟਰੀਟ ਸੈਰਾਮਨੀ ਵੇਖਣ ਦਾ ਮੌਕਾ ਮਿਲਿਆ ਉਨ੍ਹਾ ਨੇ ਕਿਹਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗੀ ਤੁਸੀਂ ਇੱਕ ਵਾਰ ਵਾਘਾ ਬਾਰਡਰ ਤੇ ਜਰੂਰ ਆ ਕੇ ਆਪਣੇ ਜਵਾਨਾਂ ਦੀ ਪਰੇਡ ਨੂੰ ਵੇਖੋ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੋ ਉਹਨਾਂ ਕਿਹਾ ਕਿ ਜਦੋਂ ਪਰੇਡ ਸ਼ੁਰੂ ਹੋਈ ਤਾਂ ਮੇਰੇ ਮਨ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਮੈਨੂੰ ਕਿ ਕਿਸ ਤਰ੍ਹਾਂ ਸਾਡੇ ਜਵਾਨ ਪਰੇਡ ਕਰਦੇ ਪਏ ਹਨ ਕਿਹਾ ਕਿ ਅਸੀਂ ਦੁੱਧ ਦਹੀਂ ਲੱਸੀ ਖਾਣ ਪੀਣ ਵਾਲੇ ਲੋਕ ਹਾਂ ਨਸ਼ੇ ਵਿਚ ਕੁੱਝ ਨਹੀਂ ਰੱਖਿਆ ਉਹਨਾਂ ਕਿਹਾ ਕਿ ਘਰ ਰੋਟੀ ਵਰਗੀ ਕਿਤੇ ਵੀ ਰੋਟੀ ਨਹੀਂ ਹੈ ਘਰ ਦੀ ਰੋਟੀ ਦੇ ਨਾਲ ਹੀ ਸੀ ਤੰਦਰੁਸਤ ਸਹੀ ਰਹਿੰਦਾ ਹੈ ਉਹਨਾਂ ਕਿਹਾ ਕਿ ਜਦੋਂ ਪੰਜਾਬ ਦਾ ਨਾਂ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਦੁੱਧ ਦਹੀਂ ਲੱਸੀ ਤੇ ਮੱਖਣ ਦਾ ਨਾਂ ਜਰੂਰ ਆਉਂਦਾ ਹੈ। ਜਿਸ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਤੇ ਸਿਹਤ ਵੀ ਠੀਕ ਰਹਿੰਦੀ ਹੈ। ਮੈਂ ਕਿਹਾ ਕਿ ਸਾਨੂੰ ਕਿਸੇ ਚੀਜ਼ ਕਸਰਤ ਕਰਨੀ ਚਾਹੀਦੀ ਹੈ ਤੇਨੂੰ ਖੇਡਾਂ ਵੀ ਖੇਡਣੀਆਂ ਚਾਹੀਦੀਆਂ ਹਨ। ਜਿਸ ਦੇ ਨਾਲ ਸਾਡਾ ਸਰੀਰ ਫਿਟ ਰਹਿੰਦਾ ਹੈ। ਉਹਨਾਂ ਕਿਹਾ ਕਿ ਕਈ ਵਾਰ ਜਿੰਦਗੀ ਬਹੁਤ ਉਤਾਰ ਚੜਾਵ ਆਉਂਦੇ ਹਨ ਪਰ ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਅਤੇ ਸਾਡੇ ਪੰਜਾਬ ਦੀ ਖਾਸ ਖੁਰਾਕ ਹੈ ਦਹੀਂ ਲੱਸੀ ਦੁੱਧ ਤੇ ਮੱਖਣ ਜਿਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅੰਮ੍ਰਿਤਸਰ 2024 ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਹਿਲਾ ਮਨੂ ਪਾਕਰ ਅੱਜ ਅੰਮ੍ਰਿਤਸਰ ਵਿਖੇ ਪੁੱਜੀ ਮਨੂੰ ਭਾਕਰ ਆਪਣੀ ਫੈਮਲੀ ਦੇ ਨਾਲ ਅੰਮ੍ਰਿਤਸਰ ਦੌਰੇ ਤੇ ਪੁੱਜੀ ਜਿੱਥੇ ਚਲਦੇ ਮਨੂੰ ਭਾਕਰ ਤੇ ਉਸ ਦੀ ਫੈਮਿਲੀ ਨੇ ਵਾਘਾ ਬਾਰਡਰ ਤੇ ਰਿਟਰੀਟ ਸੈਰਾਮਨੀ ਦਾ ਆਨੰਦ ਵੀ ਮਾਨਿਆ ਇਸ ਮੌਕੇ ਉਹਨਾਂ ਨੇ ਰੀਟਰੀਟ ਸੈਰਾਮਨੀ ਵਿੱਚ ਬੀਐਸਐਫ਼ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਬੀਐਸਐਫ ਅਧਿਕਾਰੀਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਥੇ ਹੀ ਰਿਟਰੀਟ ਸੈਰਾਮਨੀ ਤੋਂ ਬਾਅਦ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਮਨੂ ਭਾਕਰ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਪਹਿਲੀ ਵਾਰ ਆਈ ਹਾਂ ਬਹੁਤ ਸੁਣਿਆ ਸੀ ਕਿ ਅੰਮ੍ਰਿਤਸਰ ਦੇ ਵਿੱਚ ਵਾਘਾ ਬਾਰਡਰ ਹੈ ਜਿੱਥੇ ਦੋ ਸਰਹਦਾਂ ਆਪਸ ਵਿੱਚ ਮਿਲਦੀਆਂ ਹਨ ਇੱਕ ਬੰਨੇ ਭਾਰਤ ਤੇ ਦੂਸਰੇ ਬੰਨੇ ਪਾਕਿਸਤਾਨ ਹੈ ਜਦੋਂ ਮੈਂ ਇੱਥੇ ਪੁੱਜੀ ਤਾਂ ਵੇਖਿਆ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਤੇ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਪਰੇਡ ਨੂੰ ਵੇਖਿਆ ਤੇ ਮੇਰੇ ਵੱਲੋਂ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਤੇ ਮੇਰੇ ਮਨ ਵਿੱਚ ਬਹੁਤ ਉਤਸ਼ਾਹ ਸੀ ਆਪਣੇ ਜਵਾਨਾਂ ਤੇ ਪ੍ਰਤੀ ਕਿਸ ਤਰ੍ਹਾਂ ਉਹ ਆਪਣੇ ਦੇਸ਼ ਦੇ ਲੋਕਾਂ ਦੇ ਪ੍ਰਤੀ ਉਹਨ ਦੀ ਸੁਰੱਖਿਆ ਨੂੰ ਲੈ ਕੇ ਮੁਸਤੈਦ ਹਨ ਉਥੇ ਹੀ ਉਹਨ੍ਾਂ ਨੇ ਕਿਹਾ ਕਿ ਸਾਨੂੰ ਆਪਣੀ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਪੰਜਾਬ ਦਾ ਸਭ ਤੋਂ ਮਸ਼ਹੂਰ ਚੀਜ਼ ਹੈ ਦੁੱਧ ਦਹੀਂ ਲੱਸੀ ਤੇ ਮੱਖਣ ਜਿਸ ਨਾਲ ਸਿਹਤ ਬਣਦੀ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ ਉਹਨਾਂ ਕਿਹਾ ਕਿ ਸਾਨੂੰ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ। ਤੇ ਸਾਨੂੰ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਸਾਡਾ ਸਰੀਰ ਤੰਦਰੁਸਤ ਤੇ ਸਿਹਤ ਸਵਸਥ ਰਹੇ। ਉਹਨਾਂ ਕਿਹਾ ਕਿ ਕਈ ਵਾਰ ਜਿੰਦਗੀ ਚ ਉਤਾਰ ਚੜਾਵ ਆਉਂਦੇ ਹਨ ਪਰ ਸਾਨੂੰ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਨਾ ਚਾਹੀਦਾ ਹੈ। ਤਾਂ ਹੀ ਅਸੀਂ ਕਿਸੇ ਮੁਕਾਮ ਤੇ ਪਹੁੰਚ ਸਕਦੇ ਹਾਂ। ਇਸ ਮੌਕੇ ਵਾਘਾ ਬਾਰਡਰ ਤੇ ਬੀਐਸਐਫ ਜਵਾਨਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਮਨੂ ਭਾਕਰ ਪੈਰਿਸ ਓਲੰਪਿਕ ਦੇ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਨ੍ਹਾਂ ਵਲੋਂ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਇਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਜਿਨਾਂ ਵੱਲੋਂ ਦੋ ਕਾਂਸੀ ਦੇ ਤਗਮੇ ਜਿੱਤੇ ਗਏ ਹਨ।