ਪੜਚੋਲ ਕਰੋ
SSP Jyoti Yadav| Nasha Taskar| ਨਸ਼ਾ ਤਸਕਰਾਂ ਦੀ ਖੈਰ ਨਹੀਂ, ਜਯੋਤੀ ਯਾਦਵ ਨੇ ਲਿਆ ਐਕਸ਼ਨ|Abp Sanjha|
ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਪ੍ਰਾਪਰਟੀ ਉਪਰ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਅੱਜ ਪੁਲਿਸ ਜਿਲ੍ਹਾ ਖੰਨਾ ਦੇ ਪਿੰਡ ਚੱਕੀ ਵਿਖੇ ਇੱਕ ਨਸ਼ਾ ਤਸਕਰ ਦਾ ਗੈਰ ਕਾਨੂੰਨੀ ਨਿਰਮਾਣ ਤੋੜਿਆ ਗਿਆ। ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਸੁਪ੍ਰੀਤ ਸਿੰਘ ਉਰਫ ਲਾਡੀ ਜਿਸਦੇ ਖਿਲਾਫ ਨਸ਼ਾ ਤਸਕਰੀ ਦੇ ਦੋ ਕੇਸ ਦਰਜ ਹਨ। ਉਹ ਹੈਰੋਇਨ ਤਸਕਰੀ ਕਰਦਾ ਸੀ। ਇਸ ਦੌਰਾਨ ਪਤਾ ਲੱਗਾ ਕਿ ਉਸਨੇ ਪੰਚਾਇਤੀ ਜ਼ਮੀਨ ਉਪਰ ਗੈਰ ਕਾਨੂੰਨੀ ਨਿਰਮਾਣ ਕੀਤਾ ਹੋਇਆ ਹੈ ਤਾਂ ਪੁਲਿਸ ਨੇ ਪੰਚਾਇਤੀ ਵਿਭਾਗ ਦੇ ਪੱਤਰ ਮੁਤਾਬਕ ਪੁਲਿਸ ਫੋਰਸ ਦੇ ਕੇ ਗੈਰ ਕਾਨੂੰਨੀ ਨਿਰਮਾਣ ਤੁੜਵਾਇਆ।ਪੁਲਸ ਜਿਲ੍ਹਾ ਖੰਨਾ ਨੇ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਉਪਰ ਪੀਲਾ ਪੰਜਾ ਚਲਾਇਆ
ਹੋਰ ਵੇਖੋ






















