(Source: ECI/ABP News)
AGTF has arrested 2 proclaimed offender | ਫੜੇ ਗਏ ਭਗੌੜੇ ਮੁਲਜ਼ਮ ਗ੍ਰਿਫ਼ਤਾਰ, ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ
AGTF has arrested 2 proclaimed offender | ਫੜੇ ਗਏ ਭਗੌੜੇ ਮੁਲਜ਼ਮ ਗ੍ਰਿਫ਼ਤਾਰ, ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ
#AGTF #Punjab #GurpreetLehmbar #JassaNurwala #BalwinderSinghBabbu #Ludhiana, #Jagraon, #Moga, #Bathinda #Sangrur
#PunjabPolice #BhagwantMann #DGP #DGPGauravYadav #abpsanjha
ਕਤਲ, ਕਤਲ ਦੀ ਕੋਸ਼ਿਸ਼ , ਅਗਵਾ ਅਤੇ ਜਬਰੀ ਵਸੂਲੀ ਕਰਨ ਦੇ ਇਲਜ਼ਾਮਾਂ ਹੇਠ ਪੁਲਿਸ ਨੇ 2 ਮੁਲਜ਼ਮਾਂ ਨੂੰ ਫੜਿਆ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਿਕ AGTF, ਨੇ ਗੁਰਪ੍ਰੀਤ ਲਹਿੰਬਰ ਅਤੇ ਜੱਸਾ ਨੂਰਵਾਲਾ ਗੈਂਗ ਦੇ ਦੋ ਸਾਥੀਆਂ ਨੂੰ ਫੜਿਆ, ਜਗਦੀਪ ਸਿੰਘ ਉਰਫ ਰਿੰਕੂ ਅਤੇ ਬਲਵਿੰਦਰ ਸਿੰਘ ਉਰਫ ਬੱਬੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਹ ਗਿਰੋਹ #ਲੁਧਿਆਣਾ, #ਜਗਰਾਉਂ, #ਮੋਗਾ, #ਬਠਿੰਡਾ ਅਤੇ #ਸੰਗਰੂਰ ਦੇ ਖੇਤਰਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਅਗਵਾ, ਜਬਰੀ ਵਸੂਲੀ ਵਰਗੇ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ।ਗ੍ਰਿਫ਼ਤਾਰ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ। ਰਿੰਕੂ ਮੋਗਾ ਵਿੱਚ ਦਰਜ ਹੋਏ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਭਗੌੜਾ ਸੀ। ਦੂਜੇ ਮੁਲਜ਼ਮ ਬੱਬੂ ਨੇ ਜੂਨ 2023 ਵਿੱਚ ਲੁਧਿਆਣਾ ਦੇ ਨੀਲੋਣਾ ਵਿਖੇ ਐਸਟੀਐਫ ਦੀ ਟੀਮ ਉੱਤੇ ਗੋਲੀਬਾਰੀ ਕੀਤੀ ਸੀ ਅਤੇ ਉਦੋਂ ਤੋਂ ਉਹ ਫਰਾਰ ਸੀ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮ ਫਰਾਰ ਗੈਂਗਸਟਰ ਲਹਿੰਬਰ ਅਤੇ ਨੂਰਵਾਲਾ ਦੇ ਨਿਰਦੇਸ਼ਾਂ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।
![Weather Punjab| ਪੰਜਾਬ ਚ ਮੌਸਮ ਰਹੇਗਾ ਖੁਸ਼ਕ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ](https://feeds.abplive.com/onecms/images/uploaded-images/2025/02/13/feef0312f34ddc6c38d25d9f1d23c84f1739469892400370_original.jpg?impolicy=abp_cdn&imwidth=470)
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=100)
![Jagjit Singh Dhallewal| ਜੇ ਮੰਗਾਂ ਨਾ ਮੰਨੀਆਂ ਤਾਂ ਡੱਲੇਵਾਲ ਦੀਆਂ ਡ੍ਰਿਪ ਮੀਟਿੰਗ 'ਚ ਹੀ ਸੁੱਟ ਕੇ ਆਵਾਂਗੇ](https://feeds.abplive.com/onecms/images/uploaded-images/2025/02/11/9fe29027ebdd2b1485cad9880459269417392707639241149_original.jpg?impolicy=abp_cdn&imwidth=100)
![Sukhpal Khaira|Bhagwant Mann| ਸੁਖਪਾਲ ਖਹਿਰਾ ਦੀ ਪੁਲਿਸ ਨਾਲ ਖੜਕੀ! ਤਿੱਖੀ ਬਹਿਸ ਦੀ ਵੀਡੀਓ ਵਾਇਰਲ](https://feeds.abplive.com/onecms/images/uploaded-images/2025/02/10/52d6a89e60cf5ea5666b96a06d852a8b17391940894231149_original.jpg?impolicy=abp_cdn&imwidth=100)
![Delhi Election Result| ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬ ਵੀ ਸਬਕ ਸਿਖਾਏਗਾ|abp sanjha|](https://feeds.abplive.com/onecms/images/uploaded-images/2025/02/10/a4f928af3621d9592de915e75bba966317391923691751149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)